ਪੰਜਾਬ ਦੇ ਸ਼ਹਿਰੀ ਭਵਿੱਖ ਦੀਆਂ ਚੁਣੌਤੀਆਂ , ਵਿੱਤੀ ਉਦਾਸੀਨਤਾ ਅਤੇ ਸਾਡੀ ਰਾਸ਼ਟਰੀ ਜਵਾਬਦੇਹੀ : MP ਸਤਨਾਮ ਸਿੰਘ ਸੰਧੂ
ਅੱਜ ਪੰਜਾਬ ਦੇ ਅੱਠ ਪ੍ਰਮੁੱਖ ਨਗਰ ਨਿਗਮਾਂ—ਜਿਨ੍ਹਾਂ ਵਿੱਚ ਬਠਿੰਡਾ, ਮੋਗਾ, ਅਬੋਹਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਬਟਾਲਾ, ਕਪੂਰਥਲਾ, ਪਠਾਨਕੋਟ ਅਤੇ ਬਰਨਾਲਾ ਸ਼ਾਮਲ ਹਨ—ਸਮੇਤ 102 ਸਥਾਨਕ ਨਾਗਰਿਕ ਇਕਾਈਆਂ ਦੇ ਚੋਣ ਅਮਲ ...





