Tag: cm bhagwant mann

ਅੱਜ ਹੋਵੇਗਾ ਮਾਨ ਸਰਕਾਰ ਦੀ ਕੈਬਨਿਟ ਦਾ ਵਿਸਥਾਰ, 5 ਨਵੇਂ ਮੰਤਰੀ ਬਣਾਏ ਜਾਣਗੇ,ਦੇਰ ਰਾਤ ਤੱਕ ਇਹ 5 ਨਾਮ ਕੀਤੇ ਗਏ ਤੈਅ

ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਪਹਿਲਾ ਮੰਤਰੀ ਮੰਡਲ ਦਾ ਵਿਸਥਾਰ ਅੱਜ ਸ਼ਾਮ 5 ਵਜੇ ਹੋਵੇਗਾ। ਜਿਸ ਵਿੱਚ ਰਾਜ ਭਵਨ ਵਿੱਚ 5 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ...

CM ਕੇਜਰੀਵਾਲ ਨੂੰ ਮਿਲਣ ਦਿੱਲੀ ਪਹੁੰਚੇ CM ਭਗਵੰਤ ਮਾਨ,ਗਾਰੰਟੀਆਂ ਪੂਰੀਆਂ ਕਰਨ ਸਮੇਤ ਸੰਗਰੂਰ ਹਾਰ ਤੇ ਹੋਵੇਗੀ ਸਮੀਖਿਆ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਤੋਂ ਬਾਅਦ ਸੀਐੱਮ ਭਗਵੰਤ ਮਾਨ ਪਹਿਲੀ ਵਾਰ ਦਿੱਲੀ ਪਹੁੰਚੇ ਹਨ। ਇੱਥੇ ਉਹ ਆਪਣੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ...

CM ਮਾਨ ਨੇ ਵਿਧਾਨ ਸਭਾ ‘ਚ ਕੀਤਾ ਅਗਨੀ ਪਥ ਸਕੀਮ ਦਾ ਜ਼ੋਰਦਾਰ ਵਿਰੋਧ,ਕਿਹਾ- ਕੇਂਦਰ ਨੇ ਨੌਜਵਾਨਾਂ ਨਾਲ ਕੀਤਾ ਧੋਖਾ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਚੌਥੇ ਦਿਨ ਫੌਜ ਦੀ ਭਰਤੀ ਦੀ ਅਗਨੀਪੱਥ ਸਕੀਮ ਦਾ ਮੁੱਦਾ ਗੂੰਜਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਗਨੀਪੱਥ ਸਕੀਮ ਸੂਬੇ ਦੇ ਨੌਜਵਾਨਾਂ ...

vbk-bhagwantmann-twitteraap

ਇਕ ਵਿਧਾਇਕ ਇੱਕ ਪੈਨਸ਼ਨ ਅਸੀਂ ਮਿਸਾਲੀ ਕਦਮ ਚੁੱਕਿਆ: CM Mann

ਸਾਡੀ ਸਰਕਾਰ ਹਰ ਉਸ ਉਮੀਦ 'ਤੇ ਖੜ੍ਹਾ ਉਤਰੇਗੀ,ਜਿਸ 'ਤੇ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਹਨ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਨਾ ਹੀ ਭ੍ਰਿਸ਼ਟਾਚਾਰ ਕਰਨ ਵਾਲੇ ਬਖਸ਼ੇ ਜਾਣਗੇ ਤੇ ਨਾ ਹੀ ...

ਪੰਜਾਬ ਵਿਧਾਨ ਸਭਾ ਸੈਸ਼ਨ: ਕਾਂਗਰਸੀਆਂ ਦੇ ਵਾਕਆਊਟ ‘ਤੇ ਸੀਐੱਮ ਦਾ ਤੰਜ਼ ”ਕਾਂਗਰਸੀਆਂ ‘ਚ ਸੁਣਨ ਦੀ ਸਮਰੱਥਾ ਨਹੀਂ”

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਜਦੋਂ ਸੀਐਮ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸੀ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ...

ਭ੍ਰਿਸ਼ਟਾਚਾਰ ‘ਚ ਕਈ ਅੰਦਰ ਕੀਤੇ, ਕਈਆਂ ਦੀ ਤਿਆਰੀ ਹੈ, ਜ਼ਮਾਨਤ ਨਹੀਂ ਮਿਲਣ ਦੇਵਾਂਗੇ: CM ਮਾਨ

ਸੰਗਰੂਰ ਲੋਕਸਭਾ ਸੀਟ 'ਤੇ ਉਪਚੋਣਾਂ 'ਚ ਵੀਰਵਾਰ ਨੂੰ ਸੀਐੱਮ ਭਗਵੰਤ ਮਾਨ ਨੇ ਰੋਡ ਸ਼ੋਅ ਕੀਤਾ।ਭਦੌੜ ਤੋਂ ਰੋਡ ਸ਼ੋਅ ਕੀਤੀ ਸ਼ੁਰੂਆਤ ਹੋਈ।ਇੱਥੇ ਮਾਨ ਨੇ ਕਿਹਾ ਕਿ ਪੰਜਾਬ 'ਚ ਕਰੱਪਸ਼ਨ 'ਚ ਕੁਝ ...

ਹੁਣ ਘਰ ਬੈਠੇ ਮਿਲੇਗਾ ਲਰਨਿੰਗ ਲਾਇਸੈਂਸ ! CM ਮਾਨ ਵੱਲੋਂ ਆਨਲਾਈਨ DL ਪੋਰਟਲ ਦੀ ਸ਼ੁਰੂਆਤ, ਜਾਣੋ ਤਰੀਕਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਲਈ ਆਨਲਾਈਨ ਡਰਾਈਵਿੰਗ ਲਾਇਸੈਂਸ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਜਿਸ ਨਾਲ ਉਹ ਆਪਣੇ ਕੰਪਿਊਟਰ, ਮੋਬਾਈਲ, ਟੈਬਲੇਟ ਜਾਂ ਲੈਪਟਾਪ 'ਤੇ ਸਿਰਫ ...

ਕੱਲ੍ਹ ਤੋਂ ਝੋਨੇ ਦੀ ਲੁਆਈ, 8 ਘੰਟੇ ਮਿਲੇਗੀ ਬਿਜਲੀ, CM ਮਾਨ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ

ਸੀਐੱਮ ਮਾਨ ਦੇ ਐਲਾਨ ਮੁਤਾਬਕ ਪੰਜਾਬ 'ਚ ਕੱਲ੍ਹ ਨੂੰ ਝੋਨੇ ਦੀ ਲੁਆਈ ਸ਼ੁਰੂ ਹੋਣ ਜਾ ਰਹੀ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਕਿਸਾਨ ਇਸ ਵਾਰ ਪਾਣੀ ...

Page 30 of 37 1 29 30 31 37