Tag: cm bhagwant mann

ਪੰਜਾਬ ਨੂੰ ਲਵਾਰਿਸ ਨਹੀਂ ਛੱਡਿਆ ਸਕਦਾ, ਮਾਨ ਸਾਬ੍ਹ ਦਿੱਲੀ ਦੌਰਾ ਤੁਰੰਤ ਰੱਦ ਕਰੋ : ਰਾਜਾ ਵੜਿੰਗ

ਪੰਜਾਬ 'ਚ ਹੋ ਰਹੀਆਂ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੇ ਸੀਐੱਮ ਮਾਨ ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦਿਆਂ ਕਿਹਾ ...

CM ਮਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ

ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵੀਰਵਾਰ ਨੂੰ 400ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸਿੱਖ ਸੰਗਤਾਂ ਵੱਲੋਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ...

ਖਹਿਰਾ ਦਾ ਆਪ ਸਰਕਾਰ ‘ਤੇ ਨਿਸ਼ਾਨਾ,ਕਿਹਾ -‘ਆਪਣਾ ਪੈਸਾ ਮੁਫ਼ਤਖੋਰੀ ‘ਤੇ ਖਰਚ ਕੇ ਕੇਂਦਰ ਤੋਂ ਭੀਖ ਮੰਗ ਰਹੇ’

'ਸੁਖਪਾਲ ਸਿੰਘ ਖਹਿਰਾ' ਨੇ 'ਆਪ' ਸਰਕਾਰ 'ਤੇ ਕਸੇ ਤੰਜ ਅਤੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸੜਕਾਂ ‘ਤੇ ਘੁੰਮ ਰਹੇ 1.4 ਲੱਖ ਲਾਵਾਰਸ ਪਸ਼ੂਆਂ ਦੀ ...

CM ਭਗਵੰਤ ਮਾਨ ਕੱਲ ਸੰਯੁਕਤ ਕਿਸਾਨ ਮੋਰਚੇ ਦੀਆਂ 23 ਜਥੇਬੰਦੀਆਂ ਨਾਲ ਕਰਨ ਜਾ ਰਹੇ ਮੀਟਿੰਗ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੰਯੁਕਤ ਮੋਰਚੇ ਦੀਆਂ 23 ਜਥੇਬੰਦੀਆਂ ਨਾਲ ਭਲਕੇ ਮੀਟਿੰਗ ਕਰਨ ਜਾ ਰਹੇ ਹਨ। ਇਹ ਮੀਟਿੰਗ 17 ਅਪ੍ਰੈਲ ਐਤਵਾਰ ਨੂੰ ਬਾਅਦ ਦੁਪਹਿਰ 2 ਵਜੇ ਪੰਜਾਬ ...

‘ਪੰਜਾਬ’ ਦੇ ਸਭ ਤੋਂ ਵੱਡੇ IAS ਅਫ਼ਸਰਾਂ ਦੇ ਹੋਏ ਤਬਾਦਲੇ ,ਕੌਣ ਕਿੱਥੇ ਲੱਗਿਆ ਅਫ਼ਸਰ ?

ਪੰਜਾਬ ਵਿੱਚ ਵੱਡੇ ਅਫਸਰਾਂ ਦੇ ਤਬਾਦਲੇ ਹੋਏ ਹਨ ਜਿਹੜੇ ਸਰਕਾਰ ਨੂੰ ਚਲਾਉਂਦੇ ਹਨ ਅਤੇ ਵੱਡੀ ਭੂਮਿਕਾ ਹੁੰਦੀ ਹੈ | ਇਸ ਤੋਂ ਪਹਿਲਾ ਕਾਂਗਰਸ ਦੀ ਸਰਕਾਰ ਸੀ, ਜਿਹੜੇ ਅਫ਼ਸਰ ਜੋ ਵਿਭਾਗਾਂ ...

CM ਮਾਨ ਦੇ 300 ਯੂਨਿਟ ਬਿਜਲੀ ਮੁਫ਼ਤ ਦੇ ਐਲਾਨ ‘ਤੇ ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ ਕਿਹਾ , ਅਸੀਂ ਜੋ ਕਹਿੰਦੇ ਹਾਂ, ਕਰਕੇ ਦਿਖਾਉਂਦੇ ਹਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ 300 ਫ੍ਰੀ ਬਿਜਲੀ ਦਾ ਫੈਸਲਾ ਸੁਣਾ ਕੇ ਖੁਸ਼ਖਬਰੀ ਦਿੱਤੀ ਹੈ ਅਤੇ ਟਵਿਟਰ 'ਤੇ ਟਵੀਟ ਕਰਕੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ...

ਸੁਖਪਾਲ ਖਹਿਰਾ ਨੇ ਫ੍ਰੀ ਬਿਜਲੀ ਦੇ ਐਲਾਨ ਤੋਂ CM ਮਾਨ ਤੋਂ ਪੁੱਛਿਆ ਸਵਾਲ , 1 ਜੁਲਾਈ ਤੱਕ ਦਾ ਇੰਤਜ਼ਾਰ ਕਿਉਂ ?’

ਨਵੀਂ ਸਰਕਾਰ ਆਮ ਆਦਮੀ ਪਾਰਟੀ ਨੂੰ ਇੱਕ ਮਹੀਨਾ ਹੋ ਗਿਆ ਹੈ ਹੁਣ ਵੱਡੇ ਐਲਾਨ ਕੀਤੇ ਜਾ ਸਕਦੇ ਨੇ | ਪਹਿਲਾ ਵਾਅਦਾ ਪੂਰਾ ਕੀਤਾ ਜਾ ਸਕਦਾ ਹੈ | CM ਭਗਵੰਤ ਮਾਨ ...

ਯੂਕੇ ਦੇ MP ਤਨਮਨਜੀਤ ਢੇਸੀ ਨੇ NRIs ਨਾਲ ਜੁੜੇ ਮੁੱਦਿਆਂ ‘ਤੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਯੂਕੇ ਵਿੱਚ ਸਿੱਖ ਪਾਰੀਲੀਮੈਂਟੇਰੀਅਨ ਤਨਮਨਜੀਤ ਸਿੰਘ ਢੇਸੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਤੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਯਾਦਗਾਰ ਮੁਲਾਕਾਤ ਦੀਆਂ ਤਸਵੀਰਾਂ ਵੀ ...

Page 32 of 36 1 31 32 33 36