Tag: CM Channy

ਖੇਤੀ ਕਾਨੂੰਨ ਰੱਦ ਕਰਨ ‘ਤੇ ਸੀਐਮ ਚੰਨੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ ਕਿਹਾ , ਸਭ ਕੁਝ ਲੁਟਾ ਕੇ ਹੋਸ਼ ‘ਚ ਆਏ ਤਾਂ ਕੀ ਹੋਇਆ

ਖੇਤੀ ਕਾਨੂੰਨ ਰੱਦ ਕਰਨ 'ਤੇ ਸੀਐਮ ਚੰਨੀ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ ਕਿਹਾ , ਸਭ ਕੁਝ ਲੁਟਾ ਕੇ ਹੋਸ਼ 'ਚ ਆਏ ਤਾਂ ਕੀ ਹੋਇਆ? ਨਾਲ ਹੀ ਕੇਂਦਰ ਨੂੰ ਪਹਿਲਾਂ ਹੀ ...

CM ਚੰਨੀ ਨੇ ਦੇਰ ਰਾਤ ਸੜਕ ‘ਤੇ ਬੈਠ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕੁਝ ਵੱਖਰੇ ਅੰਦਾਜ਼ ਕਰਕੇ ਚਰਚਾ 'ਚ ਰਹਿੰਦੇ ਹਨ।ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇਰ ਰਾਤ ਆਪਣੀ ਚੰਡੀਗੜ੍ਹ ਰਿਹਾਇਸ਼ ਦੇ ਬਾਹਰ ...

ਅੱਜ ਪੰਜਾਬ ਕੈਬਿਨੇਟ ‘ਚ CM ਚੰਨੀ ਕਰਨਗੇ ਇਤਿਹਾਸਕ ਫ਼ੈਸਲਾ, ਦੀਵਾਲੀ ‘ਤੇ ਜਨਤਾ ਨੂੰ ਮਿਲੇਗਾ ਵੱਡਾ ਤੋਹਫ਼ਾ

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਹੋਵੇਗੀ। ਦੁਪਹਿਰ 2:30 ਵਜੇ ਬੈਠਕ ਹੋਵੇਗੀ, ਜਿਸ 'ਚ ਕਈ ਵੱਡੇ ਫੈਸਲਿਆਂ 'ਤੇ ਮੋਹਰ ਲੱਗ ਸਕਦੀ ...

ਪੰਜਾਬ ‘ਚ ਗੈਰ-ਕਾਨੂੰਨੀ ਮਾਈਨਿੰਗ ਦੀ ਹੁਣ ਨਹੀਂ ਖੈਰ, CM ਚੰਨੀ ਨੇ ‘ਮਿਸ਼ਨ ਕਲੀਨ’ ਦਾ ਕੀਤਾ ਵੱਡਾ ਐਲਾਨ

ਖੁਸ਼ਹਾਲ ਅਤੇ ਮਜ਼ਬੂਤ ​​ਪੰਜਾਬ ਨੂੰ ਯਕੀਨੀ ਬਣਾਉਣ ਦੇ ਆਪਣੇ ਏਜੰਡੇ ਦੀ ਰੂਪ ਰੇਖਾ ਉਲੀਕਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਸੂਬੇ ਭਰ ਵਿੱਚ 'ਮਿਸ਼ਨ ਕਲੀਨ' ਨੂੰ ਲਾਗੂ ...

CM ਚੰਨੀ ਨੇ ਗੋਵਿੰਦਵਾਲ ਸਾਹਿਬ ਪਾਵਰ ਲਿਮਿਟੇਡ ਦੇ ਨਾਲ PPA ਖ਼ਤਮ ਕਰਨ ਦੀ ਦਿੱਤੀ ਮਨਜ਼ੂਰੀ

ਪੰਜਾਬ ਦੇ ਸੀਐਮ ਚੰਨੀ ਨੇ ਗੋਵਿੰਦਵਾਲ ਸਾਹਿਬ ਪਾਵਰ ਲਿਮਿਟੇਡ ਦੇ ਨਾਲ ਪੀਪੀਏ ਖਤਮ ਕਰਨ ਦੀ ਆਗਿਆ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਦੋ ਮੰਤਰੀਆਂ ਨਾਲ ਪਾਵਰਕੌਮ ਦੇ ਅਧਿਕਾਰੀਆਂ ...

ਖੇਤੀ ਕਾਨੂੰਨਾਂ ਨੂੰ ਲੈ CM ਚੰਨੀ ਦਾ ਵੱਡਾ ਐਲਾਨ, 8 ਨਵੰਬਰ ਨੂੰ ਵਿਸ਼ੇਸ ਸਦਨ ਬੁਲਾਉਣ ਦਾ ਲਿਆ ਗਿਆ ਫੈਸਲਾ

ਪੰਜਾਬ ਸਰਕਾਰ ਨੇ 8 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ।ਅਸੀਂ ਕੇਂਦਰ ਤੋਂ ਮੰਗ ਕਰਦੇ ਹਾਂ ਕਿ 8 ਨਵੰਬਰ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ...

BSF ਸੁਰੱਖਿਆ ਵਧਾਉਣ ਦਾ ਮਾਮਲਾ: CM ਚੰਨੀ ਵਲੋਂ ਬੁਲਾਈ ਗਈ ਸਰਬ-ਪਾਰਟੀ ਮੀਟਿੰਗ ਦਾ ਭਾਜਪਾ ਕਰੇਗੀ ਬਾਈਕਾਟ-ਅਸ਼ਵਨੀ ਸ਼ਰਮਾ

ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ https://twitter.com/AshwaniSBJP/status/1452286917836431362 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਦਾ ਭਾਜਪਾ ਬਾਈਕਾਟ ਕਰੇਗੀ। https://twitter.com/AshwaniSBJP/status/1452283220377092097

ਪੰਜਾਬ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ‘ਚ ਆਮ ਲੋਕਾਂ ਦਾ ਭਰੋਸਾ ਪੈਦਾ ਕਰਨ ‘ਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ-CMਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੁਲੀਸ ਫੋਰਸ ਨੂੰ ਸੂਬਾ ਭਰ ਵਿਚ ਪੁਲੀਸ ਦੇ ਕੰਮਕਾਜ ਵਿਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਆਖਿਆ ਤਾਂ ਕਿ ...

Page 1 of 2 1 2