Tag: death by wife

ਪਿੰਡ ਬੁੱਟਰ ’ਚ 7 ਧੀਆਂ ਦੀ ਮਾਂ ਦਾ ਕਹੀ ਮਾਰ ਕੇ ਕਤਲ..

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁੱਟਰ ਵਿੱਚ ਅੱਜ ਸਵੇਰੇ ਸੱਤ ਧੀਆਂ ਦੀ ਮਾਂ ਦਾ ਕਹੀ ਮਾਰ ਕੇ ਉਸ ਦੇ ਪਤੀ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ...