Tag: ex-sarpanch

ਸਾਬਕਾ ਸਰਪੰਚ ਕਤਲ ਮਾਮਲੇ ‘ਚ ਆਇਆ ਨਵਾਂ ਮੋੜ, ਦੂਸਰੀ ਧਿਰ ਦੇ ਜ਼ਖਮੀ ਕਬੱਡੀ ਖਿਡਾਰੀ ਦੀ ਇਲਾਜ ਦੌਰਾਨ ਹੋਈ ਮੌਤ

ਪੁਲਿਸ ਜਿਲਾ ਬਟਾਲਾ ਦੇ ਥਾਣਾ ਘੋਮਾਨ ਦੇ ਪਿੰਡ ਦਹੀਆ ਵਿੱਚ ਬੀਤੇ ਦਿਨੀ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਇਕ ਸਾਬਕਾ ਸਰਪੰਚ ਦੀ ਮੌਤ ਹੋ ...