Tag: health tips

Mayonnaise ਸਿਰਫ ਖਾਣ ਲਈ ਹੀ ਨਹੀਂ, ਸਗੋਂ ਜੂੰਆਂ ਨੂੰ ਮਾਰਨ ਲਈ ਵੀ ਫਾਇਦੇਮੰਦ ਹੈ, ਜਾਣੋ ਕਿਵੇਂ

Use of mayonnaise to kill lice – ਪਾਸਤਾ ਅਤੇ ਮੋਮੋਜ਼ ਦੇ ਨਾਲ ਇਸਨੂੰ ਖਾਣਾ ਸਭ ਤੋਂ ਪਸੰਦ ਕੀਤਾ ਜਾਂਦਾ ਹੈ, ਪਰ ਕੀ ਤੁਸੀਂ ਕਦੇ ਜੂਆਂ ਨੂੰ ਮਾਰਨ ਲਈ ਮਿਓਨੀਜ ਦੀ ...

Hair care: ਠੰਢ ਦੇ ਮੌਸਮ ‘ਚ ਵਾਲਾਂ ਲਈ ਹੈ ਬਹੁਤ ਫਾਇਦੇਮੰਦ ਅੰਡੇ ਦਾ ਮਾਸਕ! ਜਾਣੋ ਕਿਵੇਂ ਕਰੀਏ ਵਰਤੋਂ

Egg Hair Mask : ਇਸ ਠੰਢ ਦੇ ਮੌਸਮ ਵਿੱਚ ਸਿਹਤ ਨਾਲ ਜੁੜੀਆਂ ਕੁਝ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।ਠੰਢ ਦੇ ਮੌਸਮ 'ਚ ਵਾਲਾਂ ਅਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਵੀ ਆ ...

Health Tips: ਦਿਨ ‘ਚ ਸਾਨੂੰ ਕਿੰਨੀ ਕੌਫੀ ਪੀਣੀ ਚਾਹੀਦੀ ਹੈ, ਜ਼ਿਆਦਾ ਸੇਵਨ ਨਾਲ ਹੋਵੇਗਾ ਇਹ ਨੁਕਸਾਨ

What is the right amount of coffee: ਖਾਸ ਕਰਕੇ ਠੰਢ ਦੇ ਮੌਸਮ ਵਿੱਚ ਕੌਫੀ ਪੀਣ ਵਾਲੇ ਲੋਕ ਇਸ ਤੋਂ ਬਿਨਾਂ ਇੱਕ ਦਿਨ ਨਹੀਂ ਬਿਤਾ ਸਕਦੇ ਹਨ। ਖਾਣ ਲਈ ਹਰ ਚੀਜ਼ ...

ਸਰ੍ਹੋਂ ਦੇ ਪੱਤੇ ਦਿਲ ਤੇ ਅੱਖਾਂ ਲਈ ਹੁੰਦੇ ਹਨ ਸਿਹਤਮੰਦ, ਜਾਣੋ ਇਸਦੇ ਹੋਰ ਲਾਭ

Benefits of Mustard Leaves: ਸਰ੍ਹੋਂ ਦਾ ਸਾਗ ਜਿੰਨਾ ਜ਼ਿਆਦਾ ਖਾਣ 'ਚ ਸੁਆਦ ਹੁੰਦਾ ਹੈ, ਇਸ ਦੇ ਪੱਤੇ ਸਿਹਤ ਲਈ ਓਨੇ ਹੀ ਫਾਇਦੇਮੰਦ ਹੁੰਦੇ ਹਨ। ਸਰ੍ਹੋਂ ਦੇ ਪੱਤਿਆਂ ਵਿੱਚ ਬਹੁਤ ਸਾਰੇ ...

Orange Peels Benefits: ਵਿਟਾਮਿਨ C ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਸੰਤਰਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੰਤਰਾ ਖਾਣ ਦੇ ਬਹੁਤ ਸਾਰੇ ਫਾਇਦੇ ਹਨ, ਇਸ ਦਾ ਜੂਸ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਸੰਤਰੇ ਨੂੰ ਛਿੱਲ ਕੇ ਖਾਂਦੇ ਹਨ ਅਤੇ ਇਸ ਦੇ ਛਿਲਕੇ ਨੂੰ ਬਾਹਰ ਸੁੱਟ ਦਿੰਦੇ ਹਨ। ਸੰਤਰੇ ਦੀ ਤਰ੍ਹਾਂ ਇਸ ਦੇ ਛਿਲਕੇ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਸੰਤਰੇ ਦੇ ਛਿਲਕੇ ਸਿਰਫ਼ ਸਿਹਤ ਲਈ ਹੀ ਨਹੀਂ ਬਲਕਿ ਸੁੰਦਰਤਾ ਵਧਾਉਣ ਲਈ ਵੀ ਫਾਇਦੇਮੰਦ ਹੁੰਦੇ ਹਨ।

Home Health tips : ਸੰਤਰੇ ਦਾ ਛਿਲਕਾ ਹੈ ਬਹੁਤ ਫਾਇਦੇਮੰਦ, ਇੰਝ ਕਰੋ ਇਸਦੀ ਵਰਤੋਂ ਮਿਲਣਗੇ ਲਾਭ

Orange Peels Benefits: ਵਿਟਾਮਿਨ C ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਸੰਤਰਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸੰਤਰਾ ਖਾਣ ਦੇ ਬਹੁਤ ਸਾਰੇ ਫਾਇਦੇ ਹਨ, ਇਸ ਦਾ ਜੂਸ ਵੀ ਬਹੁਤ ...

ਠੰਢ ਦੇ ਮੌਸਮ ‘ਚ ਬੁਖਾਰ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਲਈ ਘਰ ਵਿੱਚ ਕਰੋ ਇਨ੍ਹਾਂ ਦਾ ਇਲਾਜ

Home Remedy for Cold and Fever: ਠੰਢ ਦਾ ਮੌਸਮ ਜ਼ਿਆਦਾਤਰ ਲੋਕਾਂ ਨੂੰ ਮਿੱਠੀ ਧੁੱਪ, ਤਾਜ਼ੇ ਫਲ ਅਤੇ ਸਬਜ਼ੀਆਂ ਕਾਰਨ ਪਸੰਦ ਹੁੰਦਾ ਹੈ। ਦੂਜੇ ਪਾਸੇ ਠੰਢ ਦਾ ਮੌਸਮ ਆਪਣੇ ਨਾਲ ਕਈ ...

Health Tips: ਟੈਨਸ਼ਨ ਫ੍ਰੀ ਰਹਿਣ ਲਈ ਅਪਣਾਓ ਇਹ ਟਿਪਸ, ਜ਼ਿੰਦਗੀ ਹੋ ਜਾਵੇਗੀ ਆਸਾਨ

Tips to avoid stress: ਅਸੀਂ ਸਾਰੇ ਜਾਣਦੇ ਹਾਂ ਕਿ ਟੈਨਸ਼ਨ ਲੈਣ ਨਾਲ ਸਾਡੀ ਮਾਨਸਿਕ ਸਿਹਤ ਹੀ ਨਹੀਂ ਬਲਕਿ ਸਾਡੀ ਸਰੀਰਕ ਸਿਹਤ 'ਤੇ ਵੀ ਅਸਰ ਪੈਂਦਾ ਹੈ ਪਰ ਫਿਰ ਵੀ ਅਸੀਂ ...

Sleeping naked: ਪੁਰਸ਼ਾਂ ਲਈ ਬਿਨਾਂ ਕੱਪੜਿਆਂ ਦੇ ਸੌਣਾ ਹੁੰਦਾ ਹੈ ਫਾਇਦੇਮੰਦ, ਜਾਣੋ ਹੋਰ ਕੀ ਹਨ ਇਸਦੇ ਲਾਭ

Sleep without clothes health benefits: ਚੰਗੀ ਸਿਹਤ ਲਈ ਚੰਗੀ ਨੀਂਦ ਵੀ ਜ਼ਰੂਰੀ ਹੈ। ਜੇਕਰ ਤੁਸੀਂ ਰਾਤ ਨੂੰ ਬਿਨਾਂ ਕੱਪੜਿਆਂ ਦੇ ਸੌਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ...

Page 99 of 115 1 98 99 100 115