Tag: india

ਦੇਸ਼ ਧ੍ਰੋਹ ਦੇ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਦੱਸਿਆ ‘ਅੰਗਰੇਜ਼ਾਂ ਦਾ ਕਾਨੂੰਨ’

ਦੇਸ਼ ਦੀ ਸਰਵਉੱਚ ਅਦਾਲਤ ‘ਚ ਅੱਜ ਦੇਸ਼ ਧ੍ਰੋਹ ਕਾਨੂੰਨ ‘ਤੇ ਅਹਿਮ ਸੁਣਵਾਈ ਹੋਈ ਹੈ।ਦੇਸ਼ ਧ੍ਰੋਹ ਦੀ ਆਈਪੀਸੀ ਦੀ ਧਾਰਾ 124ਏ ਨੂੰ ਚੁਣੌਤੀ ਦੇਣ ਸਬੰਧੀ ਨਵੀਂ ਪਟੀਸ਼ਨ ਦੇ ਮਾਮਲੇ ਵਿਚ ਸੁਪਰੀਮ ...

ਮੋਦੀ ਸਰਕਾਰ ਨੇ ਵਿਦੇਸ਼ ਤੇ ਰੱਖਿਆ ਨੀਤੀ ਨੂੰ ਸਿਆਸੀ ਹਥਕੰਡਾ ਬਣਾ ਕੇ ਭਾਰਤ ਨੂੰ ਕਰ ਰਹੀ ਕਮਜ਼ੋਰ – ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਨੇ ਵਿਦੇਸ਼ੀ ਅਤੇ ਰੱਖਿਆ ਨੀਤੀ ਨੂੰ ਰਾਜਨੀਤਿਕ ਹਥਕੰਡਾ ਬਣਾ ਕੇ ਦੇਸ਼ ਨੂੰ ਕਮਜ਼ੋਰ ਕੀਤਾ ਹੈ। ਰਾਹੁਲ ...

ਪੈਟਰੋਲ ਦੀਆਂ ਕੀਮਤਾਂ ਨੂੰ ਦੇਖਦੇ ਰਾਹੁਲ ਗਾਂਧੀ ਨੇ ਮੁੜ ਕੀਤਾ ਟਵੀਟ

ਦੇਸ਼ 'ਚ ਲਗਾਤਾਰ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ,ਜਿਸ ਤੋਂ ਆਮ ਲੋਕ ਬਹੁਤ ਪਰੇਸ਼ਾਨ ਹਨ ਕਿਉਂਕਿ ਕੋਰੋਨਾ ਮਹਾਂਮਾਰੀ ਨੇ ਪਹਿਲਾ ਹੀ ਲੋਕਾਂ ਨੂੰ ...

ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ,ਡੀਜ਼ਲ ਹੋਇਆ ਸਸਤਾ

ਪੈਟਰੋਲ ਕੀਮਤਾਂ ਦਾ ਸ਼ੂਟ ਵਟਣਾ ਅੱਜ ਵੀ ਜਾਰੀ ਰਿਹਾ ਜਦੋਂਕਿ ਪਿਛਲੇ ਤਿੰਨ ਮਹੀਨਿਆਂ ’ਚ ਡੀਜ਼ਲ ਦਾ ਭਾਅ ਪਹਿਲੀ ਵਾਰ ਘਟਿਆ ਹੈ। ਸਰਕਾਰੀ ਮਾਲਕੀ ਵਾਲੀਆਂ ਪ੍ਰਚੂਨ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ...

ਦੇਸ਼ ‘ਚ ਅੱਜ ਤੋਂ ਪੈਟਰੋਲ ਦੀ ਕੀਮਤ ਪਹੁੰਚੀ 100 ਤੋਂ ਪਾਰ,ਜਾਣੋ ਤਾਜ਼ਾ ਰੇਟ

ਦੇਸ਼ ਦੇ ਵਿੱਚ ਪੈਟਰੋਲ ਡੀਜ਼ਲ ਦੀਆ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਪੈਟਰੋਲ ਦੇ ਰੇਟ ਹੁਣ 100 ਤੋਂ ਪਾਰ ਪਹੁੰਚ  ਚੁੱਕੇ ਹਨ |ਅੱਜ ਪੈਟਰੋਲ 28 ਪੈਸੇ ਮਹਿੰਗਾ ਹੋ ਗਿਆ ਹੈ। ਜਿਸ ...

ਅਮੂਲ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਗਾਹਕਾਂ ਨੂੰ ਦਿੱਤਾ ਝਟਕਾ,ਕੀਮਤਾਂ ‘ਚ ਵਾਧਾ

ਕੋਰੋਨਾ ਮਹਾਮਾਰੀ ਦੇ ਨਾਲ ਆਮ ਲੋਕ ਪਹਿਲਾਂ ਹੀ ਬਹੁਤ ਪਰੇਸ਼ਾਨ ਹੋ ਚੁੱਕੇ ਹਨ ਕਿਉਂਕਿ ਮਹਾਮਾਰੀ ਦੌਰਾਨ ਕੰਮ ਬੰਦ ਰਹਿਣ ਕਰਕੇ ਆਰਥਿਕ ਤੰਗੀ ਲੋਕਾਂ ਨੂੰ ਸਹਿਣ ਕਰਨੀ ਪੈ ਰਹੀ ਹੈ ਦੂਜੇ ...

ਦੇਸ਼ ‘ਚ 1500 ਨਵੇਂ ਆਕਸੀਜਨ ਪਲਾਂਟ ਲੱਗਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਿੱਚ ਆਕਸੀਜਨ ਸਪਲਾਈ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ ...

ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਕੇਸਾਂ ‘ਚ ਆਈ 5.4 ਪ੍ਰਤੀਸ਼ਤ ਦੀ ਕਮੀ

ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 43,393 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 911 ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਕੱਲ ...

Page 33 of 39 1 32 33 34 39