Tag: involved in

PNB ਡਕੈਤੀ ‘ਚ ਬੈਂਕ ਚਪੜਾਸੀ ਵੀ ਸ਼ਾਮਲ: ਲੁਧਿਆਣਾ ਪੁਲਿਸ ਨੇ 6 ਨੂੰ ਕੀਤਾ ਗ੍ਰਿਫਤਾਰ, 2.39 ਲੱਖ ਤੇ ਹਥਿਆਰ ਕੀਤੇ ਬਰਾਮਦ

ਪੰਜਾਬ ਦੇ ਲੁਧਿਆਣੇ ਦੇ ਮੁੱਲਾਂਪੁਰ ਕਸਬੇ ਦੇ ਪਿੰਡ ਦੇਤਵਾਲ ਵਿੱਚ 2 ਦਿਨ ਪਹਿਲਾਂ ਪੀਐਨਬੀ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਪਿੰਡ ਬਰਨਹਾਰਾ ਦੇ ...