Big Breaking : ਗੈਂਗਸਟਰ ਰਿੰਦੇ ਨਾਲ ਜੁੜ੍ਹਿਆ ਗੁਰਵਿੰਦਰ ਬਾਬਾ ਗ੍ਰਿਫ਼ਤਾਰ ! NIA ਦਾ ਨਵਾਂ ਖੁਲਾਸਾ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪਿਛਲੇ ਮਹੀਨੇ ਹਰਿਆਣਾ ਦੇ ਕਰਨਾਲ ਤੋਂ ਜ਼ਬਤ ਕੀਤੇ ਆਈਈਡੀ ਦੇ ਸਬੰਧ ਵਿੱਚ ਪੰਜਾਬ ਵਿੱਚ 7 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ...