PM ਮੋਦੀ ਨੇ ਨੌਜਵਾਨਾਂ ਲਈ ਕੀਤਾ ਖ਼ਾਸ ਐਲਾਨ, ਅੱਜ ਤੋਂ ਲਾਗੂ ਹੋਵੇਗੀ 1 ਕਰੋੜ ਵਾਲੀ ਸਕੀਮ, ਜਾਣੋ ਕਿਵੇਂ ਮਿਲਣਗੇ 15 ਹਜ਼ਾਰ ਰੁਪਏ
79ਵੇਂ ਆਜ਼ਾਦੀ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ 'ਤੇ ਲਗਾਤਾਰ 12ਵੀਂ ਵਾਰ ਤਿਰੰਗਾ ਲਹਿਰਾਇਆ। ਇਸ ਦੌਰਾਨ, ਉਨ੍ਹਾਂ ਨੇ ਹੁਣ ਤੱਕ ਦਾ ਸਭ ਤੋਂ ਲੰਬਾ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ...