ਪੰਜਾਬ ਸਰਕਾਰ ਦਾ ਮਜ਼ਬੂਤ ਇਰਾਦਾ – ਸਿਹਤ, ਰਾਹਤ ਅਤੇ ਮੁੜ ਉਸਾਰੀ ਵਿੱਚ ਹਰ ਦਿਨ ਪੇਸ਼ ਕੀਤੀ ਜਾ ਰਹੀ ਮਿਸਾਲ
ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਸਿਹਤ ਕੈਂਪਾਂ ਨੇ 1,035 ਕੈਂਪਾਂ ਰਾਹੀਂ ਕੁੱਲ 13,318 ਮਰੀਜ਼ਾਂ ਦਾ ਇਲਾਜ ਕੀਤਾ। ਇਨ੍ਹਾਂ ਵਿੱਚ 1,423 ਬੁਖਾਰ ਵਾਲੇ ਮਰੀਜ਼, 303 ਦਸਤ ਨਾਲ ਪਰੇਸ਼ਾਨ, 1,781 ਚਮੜੀ ...












