Tere Layi ਦਾ ਟ੍ਰੇਲਰ ਹੋਇਆ ਰਿਲੀਜ਼, ਲਵ ਸਟੋਰੀ ‘ਚ ਜਿਸ ਨੂੰ ਵੇਖ ਫੈਨਸ ਵੀ ਹੋ ਜਾਣਗੇ ਖੁਸ਼
Sweetaj Brar-Harish Verma: ਪੰਜਾਬੀ ਸਟਾਰਸ ਸਵੀਤਾਜ ਬਰਾੜ (Sweetaj Brar) ਅਤੇ ਹਰੀਸ਼ ਵਰਮਾ (Harish Verma) ਪਹਿਲੀ ਵਾਰਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਦੱਸ ਦਈਏ ਕਿ ਦੋਵੇਂ ਜਲਦੀ ਹੀ ਫਿਲਮ 'ਤੇਰੇ ...