Tag: NewsUpdate

ਅੰਮ੍ਰਿਤਸਰ ਪਹੁੰਚੇ ਪੰਜਾਬ ਦੇ DGP, ਕਿਹਾ ਸੰਗਠਿਤ ਅਪਰਾਧ ‘ਤੇ ਸਖਤੀ ਵਰਤਣ ਅਧਿਕਾਰੀ

ਪੰਜਾਬ ਦੇ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਦੇ DGP ਗੌਰਵ ਯਾਦਵ ਵੀ ਸ਼ਾਮਿਲ ਹੋਏ। ਡੀਜੀਪੀ ਗੌਰਵ ਯਾਦਵ ਦੀ ...

ਪੰਜਾਬ ‘ਚ ਰਾਤ ਨੂੰ ਵੀ ਨਾਕਾ ਲਗਾਉਣ ਦੇ ਆਏ ਨਿਰਦੇਸ਼, DGP ਨੇ ਵਧਾਈ ਸਖ਼ਤੀ

DGP ਗੌਰਵ ਯਾਦਵ ਵੱਲੋਂ ਸਾਰੇ ਪੁਲਿਸ ਕਮਿਸ਼ਨਰਾਂ ਅਤੇ SSP ਨੂੰ ਸਰਦੀ ਦੇ ਮੌਸਮ ਅਤੇ ਧੁੰਦ ਨੂੰ ਮੱਦੇਨਜਰ ਰੱਖਦੇ ਹੋਏ ਰਾਤ ਨੂੰ ਵੀ ਨਾਕਾ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ...

“ਸਿਆਸਤ ‘ਚ ਚੱਲਦੀ ਹੈ ਯੂਜ਼ ਐਂਡ ਥ੍ਰੋ ਦੀ ਫਿਲਾਸਫ਼ੀ”… ਇਸ਼ਾਰਿਆਂ ‘ਚ ਆਹ ਕੀ ਕਹਿ ਗਏ ਕੇਂਦਰੀ ਮੰਤਰੀ ਨਿਤਿਨ ਗਡਕਰੀ, ਪੜ੍ਹੋ ਪੂਰੀ ਖ਼ਬਰ

ਕੇਂਦਰੀ ਮੰਤਰੀ ਨਿਤਿਨ ਗਡਕਰੀ ਇੱਕ ਵਾਰ ਫਿਰ ਤੋਂ ਆਪਣੇ ਬਿਆਨਾਂ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਹਨਾਂ ਨੇ ਇਸ ਵਾਰ ਦੇਸ਼ ਦੇ ਰਾਜਨੀਤੀ ਤੇ ਚੰਗਾ ਤੰਜ ਕਸਿਆ ਹੈ। ਉਹਨਾਂ ...

”ਅਸੀਂ ਵੀ ਕੀਤਾ ਹੈ ਸੰਵਿਧਾਨ ਸ਼ੰਸ਼ੋਧਨ ਪਰ ਲੋਕਾਂ ਲਈ”, ਲੋਕਸਭਾ ‘ਚ ਬੋਲੇ ਪੀ ਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਵਿੱਚ ਸੋਧ ਕਰਨ ਲਈ ਕਾਂਗਰਸ ਸਰਕਾਰਾਂ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ 6 ਦਹਾਕਿਆਂ ਵਿੱਚ ਕਾਂਗਰਸ ਸਰਕਾਰ ਨੇ 75 ਵਾਰ ਸੰਵਿਧਾਨ ਬਦਲਿਆ। ...

ਸਿੱਖਾਂ ਲਈ ਮਾਣ ਵਾਲੀ ਗੱਲ, ਅਰਦਾਸ ਨਾਲ ਸ਼ੁਰੂ ਹੋਈ ਅਮਰੀਕਾ ਦੀ ਪਾਰਲੀਮੈਂਟ ਸੈਸ਼ਨ ਦੀ ਸ਼ੁਰੂਆਤ: ਵੀਡੀਓ

ਅਮਰੀਕਾ 'ਚ ਨਿਊਜਰਸੀ ਦੇ ਇਕ ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਕਰਨ ‘ਤੋਂ ਪਹਿਲਾਂ ਅਰਦਾਸ ਕੀਤੀ, ਅਜਿਹਾ ਕਰਕੇ ਗ੍ਰੰਥੀ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਨਿਊਜਰਸੀ ਦੇ ...