Tag: propunjabtv

ਕੇਂਦਰ ਸਰਕਾਰ ਦਾ ਡੋਗ ਬਰੀਡਰਾਂ ਨੂੰ ਨਵਾਂ ਝਟਕਾ, ਸਖਤ ਕੀਤੇ ਕਾਨੂੰਨ

ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਤੋਂ ਬਾਅਦ ਹੁਣ ਡੋਗ ਬਰੀਡਰਾਂ ਨੂੰ ਦਿੱਤਾ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਐਨੀਮਲ ਵੈਲਫੇਅਰ ਬੋਰਡ ਬਣਾ ਕੇ ਡੋਗ ਬਰੀਡਰਾਂ ਨੂੰ 130 ਸ਼ਰਤਾਂ ਮੰਨਣ ...

ਯੂਟਿਊਬਰ ਦੇ ਘਰ ਗ੍ਰਨੇਡ ਹਮਲਾ ਮਾਮਲੇ ‘ਚ ਜੰਮੂ-ਕਸ਼ਮੀਰ ਤੋਂ ਔਨਲਾਈਨ ਟ੍ਰੇਨਿੰਗ ਦੇਣ ਵਾਲਾ ਫੌਜੀ ਜਵਾਨ ਗ੍ਰਿਫਤਾਰ

ਜਲੰਧਰ ਪੁਲਿਸ ਵੱਲੋਂ 15-16 ਮਾਰਚ ਦੀ ਰਾਤ ਜਲੰਧਰ ਵਿਚ ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਸੁੱਟਣ ਵਾਲੇ ਇਕ ਦੋਸ਼ੀ ਨੂੰ ਸਿਖਲਾਈ ਦੇਣ ਲਈ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਤਾਇਨਾਤ ਇਕ ...

ਧਮਕੀਆਂ ਤੋਂ ਡਰਦਿਆਂ ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਨਿਗਲ ਲਈ ਜਹਰੀਲੀ ਦਵਾਈ

ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਇੱਕ ਨਜ਼ਦੀਕੀ ਪਿੰਡ ਪਾਹੜਾ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਵੱਲੋਂ ਜਹਰੀਲੀ ...

ਘਰਾਂ ‘ਚ ਸੁੱਤੇ ਪਏ ਸੀ ਦੁਕਾਨਦਾਰ ਪਿੱਛੋਂ ਦੁਕਾਨਾਂ ‘ਤੇ ਨਗਰ ਕੌਂਸਲ ਦਾ ਚਲਿਆ ਪੀਲਾ ਪੰਜਾ

ਸਵੇਰੇ ਤੜਕਸਾਰ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ਿਆਂ ਦੇ ਖਿਲਾਫ ਪੀਲਾ ਪੰਜਾ ਚਲਾਇਆ ਗਿਆ ਇਸ ਮੌਕੇ ਤੇ EO ਭੁਪਿੰਦਰ ਸਿੰਘ ਦੇ ਇਲਾਵਾ ਨਗਰ ਕੌਂਸਲ ਦੇ ਕਰਮਚਾਰੀ ਤੇ ਥਾਣਾ ਧਾਰੀਵਾਲ ਦੀ ਪੁਲਿਸ ...

CRPF ਦੇ 86ਵੇਂ ਸਥਾਪਨਾ ਦਿਵਸ ਮੌਕੇ ਅਮਿਤ ਸ਼ਾਹ ਦਾ ਬਿਆਨ ”2026 ਤੱਕ ਨਕਸਲਵਾਦ ਬਣ ਜਾਏਗਾ ਇਤਿਹਾਸ”

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ CRPF ਦੇ 86ਵੇਂ ਸਥਾਪਨਾ ਦਿਵਸ ਦੇ ਸਮਾਗਮ 'ਚ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਨਕਸਲਵਾਦ, ਜੋ ਕਿ ਭਾਰਤ ਦੇ ਸਿਰਫ਼ ਚਾਰ ਜ਼ਿਲ੍ਹਿਆਂ ...

ਮਾਪਿਆਂ ਦੇ 25 ਸਾਲਾਂ ਇਕਲੌਤੇ ਪੁੱਤ ਦੀ ਭੇਦ ਭਰੇ ਹਲਾਤਾਂ ਚ ਮੌਤ, ਪਿੰਡ ਵਾਲਿਆਂ ਨੇ ਕਿਹਾ…

ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਰੂਪੀ ਕੋਹੜ ਘਰ ਘਰ ਵਿਸਥਾਰ ਕਰਦਾ ਜਾ ਰਿਹਾ ਹੈ ਜਿਸ ਕਾਰਨ ਨੌਜਵਾਨੀ ਖਤਰੇ ਵਿੱਚ ਜਾ ਰਹੀ ਹੈ। ਬਟਾਲਾ ਦੇ ਇਲਾਕੇ ਮਾਨ ਨਗਰ ਦੇ ਵਿੱਚ ਇੱਕ ...

ਪੰਜਾਬ ਦੇ ਲੋਕਾਂ ਨੂੰ ਹੁਣ ਇਲਾਜ ਲਈ ਨਹੀਂ ਕੱਟਣੇ ਪੈਣਗੇ PGI ਦੇ ਚੱਕਰ, ਪੜ੍ਹੋ ਪੂਰੀ ਖ਼ਬਰ

ਪਹਿਲਾਂ ਪੰਜਾਬ ਦੇ ਮਰੀਜ਼ਾਂ ਨੂੰ ਇਲਾਜ ਲਈ PGI ਹਸਪਤਾਲ ਜਾਣਾ ਪੈਂਦਾ ਸੀ ਤੇ ਬੇਹੱਦ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ PGI ਚੰਡੀਗੜ੍ਹ ਤੱਕ ਲੰਮੀ ਦੂਰੀ ਤੈਅ ਨਹੀਂ ...

ਲੁਧਿਆਣਾ ਉਪ ਚੋਣਾਂ ਲਈ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ, ਪਾਰਟੀ ‘ਚ ਲੰਬੇ ਸਮੇਂ ਤੋਂ ਕਰ ਰਹੇ ਕੰਮ

ਪੰਜਾਬ ਦੇ ਲੁਧਿਆਣਾ ਵਿੱਚ ਜਲਦੀ ਹੀ ਉਪ ਚੋਣਾਂ ਹੋਣ ਜਾ ਰਹੀਆਂ ਹਨ। ਅਕਾਲੀ ਦਲ ਨੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਘੁੰਮਣ ਲੰਬੇ ਸਮੇਂ ਤੋਂ ਅਕਾਲੀ ਦਲ ...

Page 3 of 472 1 2 3 4 472