Tag: punjab news

ਪੰਚਾਇਤ ਮੰਤਰੀ ਧਾਲੀਵਾਲ ਨੇ ਪ੍ਰਤਾਪ ਬਾਜਵਾ ਨੂੰ ਘੇਰਿਆ, ਨਜ਼ਾਇਜ਼ ਕਲੋਨੀਆਂ ਦਾ ਕਰੋੜਾਂ ਦਾ ਘਪਲਾ ਆਇਆ ਸਾਹਮਣੇ

ਅੰਮਿ੍ਤਸਰ -  ਪਿੰਡ ਭਗਤੂਪੁਰਾ ਜ਼ਿਲਾ ਅੰਮਿ੍ਤਸਰ ਵਿੱਚ ਪੰਚਾਇਤੀ ਰਸਤਿਆਂ ਅਤੇ ਖਾਲਿਆਂ ਨੂੰ ਵੇਚਣ ਦੀ ਪ੍ਰਵਾਨਗੀ ਮੌਜੂਦਾ ਸਰਕਾਰ ਵਲੋਂ ਨਹੀਂ ਬਲਕਿ ਸਾਰੇ ਨੈਤਿਕਤਾ ਨੂੰ ਖ਼ਤਮ ਕਰਦੇ ਹੋਏ ਪੁਰਾਣੀ ਸਰਕਾਰ ਦੇ ਕੈਬਨਿਟ ...

ਸਿੱਧੂ ਮੂਸੇਵਾਲਾ ਕਤਲ ਕਾਂਡ 9 ਮੁਲਜ਼ਮ ਅਦਾਲਤ ਚ ਪੇਸ਼, 4 ਦਾ ਰਿਮਾਂਡ ਬਾਕੀ 5 ਨੂੰ ਜੁਡੀਸ਼ਲ ਰਿਮਾਂਡ ਤੇ ਭੇਜਿਆ

ਮਾਨਸਾ  - ਸਿੱਧੂ ਮੂਸੇਵਾਲੇ ਕਤਲ ਕੇਸ ਚ ਅੱਜ ਮਾਨਸਾ ਦੀ ਅਦਾਲਤ 'ਚ 9 ਮੁਲਜ਼ਮਾਂ ਨੂੰ ਪੇਸ਼ ਕੀਤਾ ਗਿਆ,ਜਿਨਾ ਚ ਮੁੱਖ ਤੌਰ ਤੇ ਮੂਸੇਵਾਲੇ ਦੇ ਰੇਕੀ ਕਰਨ ਵਾਲਾ ਸੰਦੀਪ ਸਿੰਘ ਕੇਕੜਾ ...

ਕੇਜਰੀਵਾਲ ਇਸ ਤਰੀਕ ਨੂੰ ਆਉਣਗੇ ਪੰਜਾਬ

ਜਲੰਧਰ ( ਪ੍ਰੋ ਪੰਜਾਬ ਟੀਵੀ ) ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਜੂਨ ਨੂੰ ਜਲੰਧਰ ਆਉਣਗੇ,ਜਿੱਥੇ ਉਹ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਲਈ ...

Capture4

ਪੰਜਾਬ ਦਾ ਸ਼ਾਂਤ ਮਾਹੌਲ ਅਸ਼ਾਂਤ ਨਹੀ ਹੋਣ ਦਿੱਤਾ ਜਾਵੇਗਾ – ਭਗਵੰਤ ਮਾਨ ,ਕਨੇਡਾ ਸਥਿਤ ਗੈਗਸਟਰਾਂ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਮਾਨ ਨੇ ਕੈਨੇਡੀਅਨ ਹਾਈ ਕਮਿਸ਼ਨਰ ਨਾਲ ਮੀਟਿੰਗ ਕੀਤੀ

ਚੰਡੀਗੜ ਜੂਨ ( ਪ੍ਰੋ ਪੰਜਾਬ ਟੀਵੀ) ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਨੇਡਾ ਸਥਿਤ ਗੈਗਸਟਰਾਂ ਨੂੰ ਨੱਥ ਪਾਉਣ ਲਈ ,ਕੈਨੇਡੀਅਨ ਹਾਈ ਕਮਿਸ਼ਨਰ ਕੈਮਰੌਨ ਮਕਾਏ ਨਾਲ ਸਥਾਨਕ ਸਰਕਾਰੀ ...

ਸਿੱਧੂ ਮੂਸੇਵਾਲੇ ਦੀ ਮੌਤ ਬਾਅਦ ਆਮ ਵਰਗ ‘ਚ ਭੈ ਦਾ ਮਾਹੌਲ !

ਚੰਡੀਗੜ ( ਪ੍ਰੋ ਪੰਜਾਬ ਟੀਵੀ ) ਬੀਤੀ 29 ਮਈ ਨੂੰ ਮਸ਼ਹੂਰ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲੇ( ਸ਼ੁਭਦੀਪ ਸਿੰਘ) ਦੀ ਦਿਨ-ਦਿਹਾੜੇ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ...

ਮਾਨ ਸਰਕਾਰ ਨਵੀਂ ਵਜ਼ਾਰਤ ‘ਚ ਕਰੇਗੀ ਵਾਧਾ, ਕੀ ਇਸ ਵਾਰ ਰੁੱਸੇ ਵਿਧਾਇਕਾਂ ਨੂੰ ਵਜ਼ਾਰਤ ਦੀ ਕੁਰਸੀ ਹੋਵੇਗੀ ਨਸੀਬ !

ਚੰਡੀਗੜ  ( ਪ੍ਰੋ ਪੰਜਾਬ ਟੀਵੀ ) ਭਗੰਵਤ ਮਾਨ ਮੁੱਖ ਮੰਤਰੀ ਪੰਜਾਬ ਬਜਟ ਸ਼ੈਸਨ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ 'ਚ ਪੰਜਾਬ ਵਜ਼ਾਰਤ 'ਚ ਵਾਧਾ ਕਰ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ...

ਮਹੀਨੇ ਦੇ ਪਹਿਲੇ ਦਿਨ ਪਈ ਮਹਿੰਗਾਈ ਦੀ ਮਾਰ, 100 ਰੁਪਏ ਵਧੇ ਰਸੋਈ ਗੈਸ ਦੇ ਭਾਅ

ਦੇਸ਼ ਵਿੱਚ ਮਹਿੰਗਾਈ ਤੋਂ ਪ੍ਰੇਸ਼ਾਨ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦਰਅਸਲ, ਅੱਜ 1 ਮਈ ਤੋਂ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਤੋਂ ਜ਼ਿਆਦਾ ਵਾਧਾ ਹੋਇਆ ...

‘ਨਹਿਰ’ ‘ਚ ਨਹਾਉਣ ਗਏ 8 ਵਿਦਿਆਰਥੀਆਂ ‘ਚੋਂ 3 ਡੁੱਬੇ, 2 ਦੀ ਮੌਤ

ਲੁਧਿਆਣਾ ਵਿੱਚ ਇਕ ਬਹੁਤ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ । 8 ਵਿਦਿਆਰਥੀ ਸਕੂਲ ਤੋਂ ਵਾਪਸ ਘਰ ਆਉਂਦੇ ਸਮੇਂ ਰਸਤੇ 'ਚ ਨਹਿਰ ਵਿੱਚ ਨਹਾਉਣ ਚਲੇ ਗਏ ਜਿਸ ਕਾਰਨ ਉਹਨਾਂ 8 ...

Page 438 of 439 1 437 438 439