ਕਾਂਗਰਸ ਪ੍ਰਧਾਨ ਦੀਆਂ ਚੋਣਾਂ ਮਗਰੋਂ ਬੋਲੇ ਰਾਜਾ ਵੜਿੰਗ,” ਖੜਗੇ ਨੂੰ ਪ੍ਰੌਕਸੀ ਉਮੀਦਵਾਰ ਕਹੇ ਜਾਣ ‘ਤੇ ਦਿੱਤਾ ਜਵਾਬ”
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿ ਮਲਿਕਾਅਰਜੁਨ ਖੜਗੇ ਪ੍ਰਧਾਨ ਦੇ ਅਹੁਦੇ ਲਈ ਗਾਂਧੀ ਪਰਿਵਾਰ ਦੇ ‘ਪ੍ਰੌਕਸੀ’ ਉਮੀਦਵਾਰ ਹਨ। ...




