ਸਪਲੀਮੈਂਟ ਤੋਂ ਬਿਨ੍ਹਾਂ ਵੀ ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਪੂਰੀ ਕੀਤੀ ਜਾ ਸਕਦੀ ਹੈ ਸਰੀਰ ‘ਚ ਇਹ ਵਿਟਾਮਿਨ ਦੀ ਕਮੀ
ਸਰੀਰ ਦੇ ਬਿਹਤਰ ਕੰਮਕਾਜ ਲਈ ਸਾਨੂੰ ਕਈ ਤਰ੍ਹਾਂ ਦੇ ਮਿਨਰਲਸ ਅਤੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਜ਼ਰੂਰੀ ਵਿਟਾਮਿਨਾਂ ਵਿੱਚੋਂ ਇੱਕ ਹੈ ਵਿਟਾਮਿਨ D। ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ...