Tag: thieves is high

ਚੋਰਾਂ ਦੇ ਹੋਂਸਲੇ ਬੁਲੰਦ! ਅਦਾਲਤ ‘ਚ ਦਾਖਲ ਹੋ ਸਬੂਤ ਵਜੋਂ ਜ਼ਬਤ ਕੀਤੀ ਨਕਦੀ ਲੈ ਹੋਏ ਫਰਾਰ

ਗੋਆ ਦੀ ਰਾਜਧਾਨੀ ਪਣਜੀ 'ਚ ਜ਼ਿਲਾ ਅਤੇ ਸੈਸ਼ਨ ਕੋਰਟ ਦੀ ਇਮਾਰਤ ਦੇ ਸਬੂਤ ਰੂਮ 'ਚ ਚੋਰ ਦਾਖਲ ਹੋ ਗਏ। ਇਸ ਦੌਰਾਨ ਚੋਰ ਵੱਖ-ਵੱਖ ਮਾਮਲਿਆਂ 'ਚ ਸਬੂਤ ਵਜੋਂ ਖੋਹੀ ਗਈ ਨਕਦੀ ...