ਸ਼ਨੀਵਾਰ, ਮਈ 23, 2026 01:47 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਸਾਊਥ ਦੀ ਇਸ ਐਕਟਰਸ ਕੋਲ ਹੈ ਦੁਨੀਆ ਦਾ 5ਵਾਂ ਸਭ ਤੋਂ ਮਹਿੰਗਾ ਹੀਰਾ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Tamannaah Bhatia Diamond: 'ਲਸਟ ਸਟੋਰੀਜ਼ 2' ਤੋਂ ਬਾਅਦ ਤਮੰਨਾ ਭਾਟੀਆ ਇੱਕ ਵਾਰ ਫਿਰ ਲਾਈਮਲਾਈਟ 'ਚ ਆ ਗਈ ਹੈ। ਕਾਰਨ ਜਾਣ ਕੇ ਹਰ ਕੋਈ ਹੈਰਾਨ ਹੈ।

by ਮਨਵੀਰ ਰੰਧਾਵਾ
ਜੁਲਾਈ 25, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Tamannaah Bhatia Expensive Ring: ਚਾਹੇ ਉਹ ਬਾਲੀਵੁੱਡ ਹੋਵੇ, ਟੀਵੀ ਜਾਂ ਹਾਲੀਵੁੱਡ ਐਕਟਰਸ... ਹੀਰਿਆਂ ਦਾ ਸ਼ੌਕ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਈ ਲੱਖਾਂ ਦੀ ਹੀਰੇ ਦੀ ਅੰਗੂਠੀ ਪਾਉਂਦਾ ਹੈ ਤਾਂ ਕੋਈ ਕਰੋੜਾਂ ਦੀ ਮੁੰਦਰੀ ਪਾ ਕੇ ਕੈਮਰੇ ਦੇ ਸਾਹਮਣੇ ਆਉਂਦਾ ਹੈ।
ਪਰ ਅੱਜ ਅਸੀਂ ਤੁਹਾਨੂੰ ਇੱਕ ਦੱਖਣੀ ਭਾਰਤੀ ਹਸੀਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਕੋਲ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹੀਰਾ ਹੈ। ਇਸ ਹੀਰੇ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਪ੍ਰਿਯੰਕਾ ਅਤੇ ਦੀਪਿਕਾ ਵੀ ਅਜੇ ਤੱਕ ਇਸ ਨੂੰ ਖਰੀਦ ਨਹੀਂ ਸਕੇ ਹਨ।
ਤਮੰਨਾ ਭਾਟੀਆ ਟਾਪ ਦੀਆਂ ਐਕਟਰਸ ਦੀ ਲਿਸਟ 'ਚ ਸ਼ਾਮਲ ਹੈ। ਉਹ ਹਮੇਸ਼ਾ ਆਪਣੇ ਸਟਾਈਲ ਸਟੇਟਮੈਂਟ ਅਤੇ ਅੱਜਕਲ ਵਿਜੇ ਵਰਮਾ ਨਾਲ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤਮੰਨਾ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਹੀਰੇ ਦੀ ਮਾਲਕ ਹੈ।
ਇੱਥੋਂ ਤੱਕ ਕਿ ਐਕਟਰਸ ਕਈ ਵਾਰ ਕੈਮਰੇ ਦੇ ਸਾਹਮਣੇ ਆਪਣੀ ਰਿੰਗ ਫਲਾਂਟ ਕਰ ਚੁੱਕੀ ਹੈ। ਤਮੰਨਾ ਕੋਲ ਜੋ ਰਿੰਗ ਹੈ ਉਹ ਬਹੁਤ ਵੱਡੀ ਅਤੇ ਗੋਲ ਸਾਈਜ਼ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਹੀਰਾ ਹੈ।
ਮੀਡੀਆ ਰਿਪੋਰਟਾਂ 'ਚ ਇਸ ਦੀ ਕੀਮਤ ਕਰੀਬ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਹੀਰੇ ਦੀ ਸ਼ਕਲ ਬਹੁਤ ਸੁੰਦਰ ਹੈ ਅਤੇ ਇਹ ਸ਼ਾਨਦਾਰ ਚਮਕ ਅਤੇ ਬਣਤਰ ਦੇ ਨਾਲ ਬਹੁਤ ਹੀ ਆਕਰਸ਼ਕ ਰਿੰਗ ਹੈ।
ਖਾਸ ਗੱਲ ਇਹ ਹੈ ਕਿ ਤਮੰਨਾ ਨੇ ਇਹ ਅੰਗੂਠੀ ਖੁਦ ਨਹੀਂ ਖਰੀਦੀ ਹੈ, ਸਗੋਂ ਰਾਮਚਰਨ ਦੀ ਵਫ ਉਪਾਸਨਾ ਨੇ ਇਸ ਨੂੰ ਤੋਹਫੇ ਵਜੋਂ ਦਿੱਤਾ ਹੈ। ਦਰਅਸਲ, ਉਪਾਸਨਾ ਨੇ ਤੇਲਗੂ ਫਿਲਮ 'Sye Raa Narasimha Reddy' 'ਚ ਤਮੰਨਾ ਦੀ ਐਕਟਿੰਗ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਇਹ ਅੰਗੂਠੀ ਦਿੱਤੀ ਸੀ। ਇਸ ਫਿਲਮ ਦੇ ਨਿਰਮਾਤਾ ਰਾਮ ਚਰਨ ਸੀ।
ਇਸ ਹੀਰੇ ਦੀ ਅੰਗੂਠੀ ਤੋਹਫ਼ੇ ਵਜੋਂ ਦੇ ਕੇ ਉਪਾਸਨਾ ਨੇ ਇੱਕ ਪੋਸਟ ਵੀ ਕੀਤੀ ਸੀ ਜਿਸ ਦੀ ਕਾਫੀ ਚਰਚਾ ਹੋਈ ਸੀ। ਇਸ ਪੋਸਟ 'ਚ ਉਪਾਸਨਾ ਨੇ ਲਿਖਿਆ- 'ਇੱਕ ਖਾਸ ਗਿਫ਼ਟ ਸੁਪਰ ਤਮੰਨਾ ਭਾਟੀਆ ਲਈ ਸ਼੍ਰੀਮਤੀ ਪ੍ਰੋਡਿਊਸਰ ਵੱਲੋਂ।'
ਉਪਾਸਨਾ ਦੇ ਇਸ ਪੋਸਟ 'ਤੇ ਤਮੰਨਾ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਦੱਸ ਦੇਈਏ ਕਿ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਗੀਤ 'ਕਵਲਾ' ਕਰਕੇ ਲਾਈਮਲਾਈਟ 'ਚ ਹੈ। ਉਨ੍ਹਾਂ ਦੇ ਇਸ ਡਾਂਸ 'ਤੇ ਕਈ ਰੀਲਾਂ ਬਣ ਰਹੀਆਂ ਹਨ।
Tamannaah Bhatia Expensive Ring: ਚਾਹੇ ਉਹ ਬਾਲੀਵੁੱਡ ਹੋਵੇ, ਟੀਵੀ ਜਾਂ ਹਾਲੀਵੁੱਡ ਐਕਟਰਸ… ਹੀਰਿਆਂ ਦਾ ਸ਼ੌਕ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਈ ਲੱਖਾਂ ਦੀ ਹੀਰੇ ਦੀ ਅੰਗੂਠੀ ਪਾਉਂਦਾ ਹੈ ਤਾਂ ਕੋਈ ਕਰੋੜਾਂ ਦੀ ਮੁੰਦਰੀ ਪਾ ਕੇ ਕੈਮਰੇ ਦੇ ਸਾਹਮਣੇ ਆਉਂਦਾ ਹੈ।
ਪਰ ਅੱਜ ਅਸੀਂ ਤੁਹਾਨੂੰ ਇੱਕ ਦੱਖਣੀ ਭਾਰਤੀ ਹਸੀਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਕੋਲ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਹੀਰਾ ਹੈ। ਇਸ ਹੀਰੇ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਪ੍ਰਿਯੰਕਾ ਅਤੇ ਦੀਪਿਕਾ ਵੀ ਅਜੇ ਤੱਕ ਇਸ ਨੂੰ ਖਰੀਦ ਨਹੀਂ ਸਕੇ ਹਨ।
ਤਮੰਨਾ ਭਾਟੀਆ ਟਾਪ ਦੀਆਂ ਐਕਟਰਸ ਦੀ ਲਿਸਟ ‘ਚ ਸ਼ਾਮਲ ਹੈ। ਉਹ ਹਮੇਸ਼ਾ ਆਪਣੇ ਸਟਾਈਲ ਸਟੇਟਮੈਂਟ ਅਤੇ ਅੱਜਕਲ ਵਿਜੇ ਵਰਮਾ ਨਾਲ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤਮੰਨਾ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਹੀਰੇ ਦੀ ਮਾਲਕ ਹੈ।
ਇੱਥੋਂ ਤੱਕ ਕਿ ਐਕਟਰਸ ਕਈ ਵਾਰ ਕੈਮਰੇ ਦੇ ਸਾਹਮਣੇ ਆਪਣੀ ਰਿੰਗ ਫਲਾਂਟ ਕਰ ਚੁੱਕੀ ਹੈ। ਤਮੰਨਾ ਕੋਲ ਜੋ ਰਿੰਗ ਹੈ ਉਹ ਬਹੁਤ ਵੱਡੀ ਅਤੇ ਗੋਲ ਸਾਈਜ਼ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਹੀਰਾ ਹੈ।
ਮੀਡੀਆ ਰਿਪੋਰਟਾਂ ‘ਚ ਇਸ ਦੀ ਕੀਮਤ ਕਰੀਬ 2 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਹੀਰੇ ਦੀ ਸ਼ਕਲ ਬਹੁਤ ਸੁੰਦਰ ਹੈ ਅਤੇ ਇਹ ਸ਼ਾਨਦਾਰ ਚਮਕ ਅਤੇ ਬਣਤਰ ਦੇ ਨਾਲ ਬਹੁਤ ਹੀ ਆਕਰਸ਼ਕ ਰਿੰਗ ਹੈ।
ਖਾਸ ਗੱਲ ਇਹ ਹੈ ਕਿ ਤਮੰਨਾ ਨੇ ਇਹ ਅੰਗੂਠੀ ਖੁਦ ਨਹੀਂ ਖਰੀਦੀ ਹੈ, ਸਗੋਂ ਰਾਮਚਰਨ ਦੀ ਵਫ ਉਪਾਸਨਾ ਨੇ ਇਸ ਨੂੰ ਤੋਹਫੇ ਵਜੋਂ ਦਿੱਤਾ ਹੈ। ਦਰਅਸਲ, ਉਪਾਸਨਾ ਨੇ ਤੇਲਗੂ ਫਿਲਮ ‘Sye Raa Narasimha Reddy’ ‘ਚ ਤਮੰਨਾ ਦੀ ਐਕਟਿੰਗ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਇਹ ਅੰਗੂਠੀ ਦਿੱਤੀ ਸੀ। ਇਸ ਫਿਲਮ ਦੇ ਨਿਰਮਾਤਾ ਰਾਮ ਚਰਨ ਸੀ।
ਇਸ ਹੀਰੇ ਦੀ ਅੰਗੂਠੀ ਤੋਹਫ਼ੇ ਵਜੋਂ ਦੇ ਕੇ ਉਪਾਸਨਾ ਨੇ ਇੱਕ ਪੋਸਟ ਵੀ ਕੀਤੀ ਸੀ ਜਿਸ ਦੀ ਕਾਫੀ ਚਰਚਾ ਹੋਈ ਸੀ। ਇਸ ਪੋਸਟ ‘ਚ ਉਪਾਸਨਾ ਨੇ ਲਿਖਿਆ- ‘ਇੱਕ ਖਾਸ ਗਿਫ਼ਟ ਸੁਪਰ ਤਮੰਨਾ ਭਾਟੀਆ ਲਈ ਸ਼੍ਰੀਮਤੀ ਪ੍ਰੋਡਿਊਸਰ ਵੱਲੋਂ।’
ਉਪਾਸਨਾ ਦੇ ਇਸ ਪੋਸਟ ‘ਤੇ ਤਮੰਨਾ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਦੱਸ ਦੇਈਏ ਕਿ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਗੀਤ ‘ਕਵਲਾ’ ਕਰਕੇ ਲਾਈਮਲਾਈਟ ‘ਚ ਹੈ। ਉਨ੍ਹਾਂ ਦੇ ਇਸ ਡਾਂਸ ‘ਤੇ ਕਈ ਰੀਲਾਂ ਬਣ ਰਹੀਆਂ ਹਨ।
Tags: 5th Most Expensive Diamondbollywoodentertainment newspro punjab tvpunjabi newsRam Charan's wifesouth actressTamannaah BhatiaTamannaah Bhatia Expensive RingUpasana
Share281Tweet176Share70

Related Posts

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026
Load More

Recent News

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ED ਦੀ ਪੰਜਾਬ ‘ਚ ਵੱਡੀ ਕਾਰਵਾਈ : ਬਿਲਡਰ ਅਜੈ ਸਹਿਗਲ ਸਮੇਤ ਕਈ ਹੋਰਾਂ ਨੂੰ ਕੀਤਾ ਗ੍ਰਿਫ਼ਤਾਰ

ਮਈ 23, 2026

ਕੇਂਦਰ ਆਰਬੀਆਈ ਦੇ ਅਸਧਾਰਨ ਲਾਭਅੰਸ਼ ਨੂੰ ਰਾਜਾਂ ਨਾਲ ਸਾਂਝਾ ਕਰੇ, ਕੇਂਦਰੀ ਬੈਂਕ ਦੀ ਸੁਤੰਤਰਤਾ ਅਤੇ ਵਿੱਤੀ ਮਜ਼ਬੂਤੀ ਦੀ ਰੱਖਿਆ ਕਰੇ: ਹਰਪਾਲ ਸਿੰਘ ਚੀਮਾ

ਮਈ 23, 2026

ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇੰਨ-ਬਿੰਨ ਲਾਗੂ ਕਰੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਈ 23, 2026

ਪੰਜਾਬ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਾਨਦਾਰ ਸਮਾਗਮ ਲਈ ਪੂਰਨ ਸਹਿਯੋਗ ਦਾ ਦਿੱਤਾ ਭਰੋਸਾ

ਮਈ 23, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.