ਸੋਮਵਾਰ, ਨਵੰਬਰ 2, 2026 11:43 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Tan Removal: ਕਾਫ਼ੀ ਵਿਚ ਇਹ ਮਿਲਾ ਕੇ ਲਗਾਉਣ ਨਾਲ ਹੱਥਾਂ ਦਾ ਦੂਰ ਹੋਵੇਗਾ ਕਾਲਾਪਨ , ਹੱਥ ਬਣ ਜਾਣਗੇ ਗਲੋਇੰਗ

ਤੁਹਾਡੇ ਹੱਥ ਜੇ ਧੂਪ ਦੇ ਕਾਰਨ ਕਾਲੇ ਹੋ ਗਏ ਹਨ ਤਾਂ ਤੁਸੀਂ ਲੇਖ ਵਿਚ ਲਿਖੇ ਗਏ ਨੁਸਖਿਆਂ ਨੂੰ ਟ੍ਰਾਈ ਕਰਕੇ ਦੇਖ ਸਕਦੇ ਹੋ। ਨੁਸਖੇ ਨੂੰ ਤਿਆਰ ਕਰਨ ਲਈ ਅਸੀਂ ਕਾਫ਼ੀ ਦਾ ਇਸਤਮਾਲ ਕੀਤਾ ਹੈ।ਆਓ ਇਸ ਨੂੰ ਬਣਾਉਣਾ ਜਾਣੀਏ ।

by Bharat Thapa
ਨਵੰਬਰ 7, 2022
in ਫੋਟੋ ਗੈਲਰੀ, ਫੋਟੋ ਗੈਲਰੀ, ਲਾਈਫਸਟਾਈਲ
0
ਨੀਂਬੂ ਵਿਟਾਮਿਨ ਸੀ ਤੋਂ ਭਰਭੂਰ ਹੈ ਅਤੇ ਚੀਜ਼ਾਂ ਨੂੰ ਚਮਕਾਉਣਾ ਜਾਂ ਫਿਰ ਉਨ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਜਾਣਿਆ ਜਾਂਦਾ ਹੈ। ਇਸ ਦੇ ਲਈ ਇੱਕ ਕਟੋਰੀ ਵਿੱਚ ਥੋੜੀ ਜਿਹੀ ਕਾਫ਼ੀ ਲਓ . ਅੱਗੇ ਉਸ ਵਿੱਚ ਨੀਂਬੂ ਦਾ ਰਸ ਲਓ ਅਤੇ ਆਪਸ ਵਿਚ ਮਿਲਾ ਲਾਓ । ਇਸ ਤੋਂ ਬਾਅਦ ਇਸ ਪੇਸਟ ਨੂੰ ਹੱਥਾਂ ਤੇ ਲਾਓ ਅਤੇ 15 ਮਿੰਟ ਬਾਅਦ ਹੱਥ ਧੋ ਲਓ। ਇਹ ਤਰੀਕਾ ਅਪਨਾਉਣ ਨਾਲ ਕਾਫੀ ਸੁਧਾਰ ਆਵੇਗਾ
ਹੱਥਾਂ ਤੋਂ ਟੈਨਿੰਗ ਨੂੰ ਖਤਮ ਕਰਨ ਲਈ ਕਾਫ਼ੀ ਅਤੇ ਦਹੀ ਨੂੰ ਮਿਲਾ ਕੇ ਡੀਟੈਨ ਸਕ੍ਰਬ ਤਿਆਰ ਕਰ ਸਕਦੇ ਹਾਂ । ਇਸਨੂੰ ਬਣਾਉਣ ਲਈ ਇੱਕ ਛੋਟਾ ਜਿਹਾ ਚਮਚ ਹਲਦੀ ਮਿਲਾਓ। ਅੱਗੇ ਇਸ ਪੇਸਟ ਵਿੱਚ ਦਹੀ ਮਿਲਾਂ ਕੇ ਫਿਰ ਉਸ ਨੂੰ ਸਕ੍ਰਬ ਬਣਾ ਕੇ ਹੱਥਾਂ ਤੇ ਕੁਝ ਦੇਰ ਲਈ ਰਗੜ ਲਓ । ਲਗਭਗ 20 ਮਿੰਟ ਇਸ ਪੇਸਟ ਨੂੰ ਲੱਗਾ ਰਹਿਣ ਦਿਓ ਅਤੇ ਉਸਦੇ ਬਾਅਦ ਹੱਥ ਨੂੰ ਧੋ ਲਓ . ਚੰਗੇ ਰਿਜਲਟ ਦੇ ਲਈ ਇਸ ਨੂੰ ਹਫਤੇ ਵਿੱਚ 2 ਵਾਰ ਲਗਾਓ।
ਹੱਥਾਂ ਤੋਂ ਟੈਂਨ ਨੂੰ ਹਟਾਉਣ ਲਈ ਤੁਸੀਂ ਕਾਫ਼ੀ ਵਿੱਚ ਸ਼ਹਿਦ ਮਿਲਾ ਲਗਾ ਸਕਦੇ ਹੋ। ਇਸਦੇ ਲਈ ਸਭ ਤੋਂ ਪਹਿਲਾਂ ਸ਼ਹਿਦ ਅਤੇ ਕਾਫ਼ੀ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਹੱਥ 'ਤੇ ਘੱਟ ਤੋਂ ਘੱਟ 15 ਤੋਂ 20 ਮਿੰਟ ਲਗਾ ਕੇ ਰੱਖੋ ਅਤੇ ਬਾਅਦ ਵਿਚ ਸਾਦੇ ਪਾਣੀ ਨਾਲ ਧੋ ਲਓ । ਤੁਹਾਨੂੰ ਟੈਂਨ ਤੋਂ ਛੁਟਕਾਰਾ ਮਿਲ ਜਾਵੇਗਾ।
ਜੋ ਕਿ ਦੇਖਣ ਵਿੱਚ ਕਾਫੀ ਖਰਾਬ ਲੱਗਦੇ ਹਨ ।ਕਾਫ਼ੀ ਟੈਨ ਲਈ ਬਹੁਤ ਕਾਰਗਰ ਮੰਨੀ ਜਾਂਦੀ ਹੈ। ਅਸੀਂ ਕਾਫ਼ੀ ਦਾ ਯੂਜ ਕਰਕੇ ਹੀ ਘਰੇਲੁ ਨੁਸਖਾ ਤਿਆਰ ਕਰ ਸਕਦੇ ਹਾਂ। ਜੇਕਰ ਤੁਸੀਂ ਵੀ ਹੱਥਾਂ ਤੋਂ ਟੈਨਿੰਗ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਹ ਨੁਸਖਾ ਸਹੀ ਹੈ।
ਬਾਹਰ ਧੂਪ ਵਿੱਚ ਨਿਕਲਣ ਤੋਂ ਪਹਿਲਾਂ ਅਸੀਂ ਸਾਰੇ ਆਪਣੇ ਚਿਹਰੇ ਕਵਰ ਕਰ ਲੈਂਦੇ ਹਾਂ ਤਾਂ ਕੀ ਅਸੀਂ ਆਪਣੇ ਫੈਸ ਨੂੰ ਸੈਨ ਟੈਨ ਤੋਂ ਬਚਾ ਸਕਦੇ ਹਾਂ। ਪਰ ਬਹੁਤ ਘੱਟ ਲੋਕ ਹਨ ਜੋ ਆਪਣੇ ਪੈਰਾਂ ਨੂੰ ਧੂਪ ਤੋਂ ਬਚਾਉਣ ਦਾ ਸੋਚਦਾ ਹਨ । ਤੁਸੀਂ ਸਭ ਨੇ ਨੋਟ ਕੀਤਾ ਹੋਣਾ ਬਾਹਰ ਨਿਕਲਣ ਤੋਂ ਬਾਅਦ ਕੁਝ ਹੀ ਦਿਨ ਵਿੱਚ ਤੋਹਾਡੇ ਹੱਥ ਟੈਨ ਹੋ ਜਾਂਦੇ ਹਨ
ਤੁਹਾਡੇ ਹੱਥ ਜੇ ਧੂਪ ਦੇ ਕਾਰਨ ਕਾਲੇ ਹੋ ਗਏ ਹਨ ਤਾਂ ਤੁਸੀਂ ਲੇਖ ਵਿਚ ਲਿਖੇ ਗਏ ਨੁਸਖਿਆਂ ਨੂੰ ਟ੍ਰਾਈ ਕਰਕੇ ਦੇਖ ਸਕਦੇ ਹੋ। ਨੁਸਖੇ ਨੂੰ ਤਿਆਰ ਕਰਨ ਲਈ ਅਸੀਂ ਕਾਫ਼ੀ ਦਾ ਇਸਤਮਾਲ ਕੀਤਾ ਹੈ।ਆਓ ਇਸ ਨੂੰ ਬਣਾਉਣਾ ਜਾਣੀਏ ।
ਤੁਹਾਡੇ ਹੱਥ ਜੇ ਧੂਪ ਦੇ ਕਾਰਨ ਕਾਲੇ ਹੋ ਗਏ ਹਨ ਤਾਂ ਤੁਸੀਂ ਲੇਖ ਵਿਚ ਲਿਖੇ ਗਏ ਨੁਸਖਿਆਂ ਨੂੰ ਟ੍ਰਾਈ ਕਰਕੇ ਦੇਖ ਸਕਦੇ ਹੋ। ਨੁਸਖੇ ਨੂੰ ਤਿਆਰ ਕਰਨ ਲਈ ਅਸੀਂ ਕਾਫ਼ੀ ਦਾ ਇਸਤਮਾਲ ਕੀਤਾ ਹੈ।ਆਓ ਇਸ ਨੂੰ ਬਣਾਉਣਾ ਜਾਣੀਏ ।

ਬਾਹਰ ਧੂਪ ਵਿੱਚ ਨਿਕਲਣ ਤੋਂ ਪਹਿਲਾਂ ਅਸੀਂ ਸਾਰੇ ਆਪਣੇ ਚਿਹਰੇ ਕਵਰ ਕਰ ਲੈਂਦੇ ਹਾਂ ਤਾਂ ਕੀ ਅਸੀਂ ਆਪਣੇ ਫੈਸ ਨੂੰ ਸੈਨ ਟੈਨ ਤੋਂ ਬਚਾ ਸਕਦੇ ਹਾਂ। ਪਰ ਬਹੁਤ ਘੱਟ ਲੋਕ ਹਨ ਜੋ ਆਪਣੇ ਪੈਰਾਂ ਨੂੰ ਧੂਪ ਤੋਂ ਬਚਾਉਣ ਦਾ ਸੋਚਦਾ ਹਨ । ਤੁਸੀਂ ਸਭ ਨੇ ਨੋਟ ਕੀਤਾ ਹੋਣਾ ਬਾਹਰ ਨਿਕਲਣ ਤੋਂ ਬਾਅਦ ਕੁਝ ਹੀ ਦਿਨ ਵਿੱਚ ਤੋਹਾਡੇ ਹੱਥ ਟੈਨ ਹੋ ਜਾਂਦੇ ਹਨ

ਜੋ ਕਿ ਦੇਖਣ ਵਿੱਚ ਕਾਫੀ ਖਰਾਬ ਲੱਗਦੇ ਹਨ ।ਕਾਫ਼ੀ ਟੈਨ ਲਈ ਬਹੁਤ ਕਾਰਗਰ ਮੰਨੀ ਜਾਂਦੀ ਹੈ। ਅਸੀਂ ਕਾਫ਼ੀ ਦਾ ਯੂਜ ਕਰਕੇ ਹੀ ਘਰੇਲੁ ਨੁਸਖਾ ਤਿਆਰ ਕਰ ਸਕਦੇ ਹਾਂ। ਜੇਕਰ ਤੁਸੀਂ ਵੀ ਹੱਥਾਂ ਤੋਂ ਟੈਨਿੰਗ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਹ ਨੁਸਖਾ ਸਹੀ ਹੈ।

ਹੱਥਾਂ ਤੋਂ ਟੈਂਨ ਨੂੰ ਹਟਾਉਣ ਲਈ ਤੁਸੀਂ ਕਾਫ਼ੀ ਵਿੱਚ ਸ਼ਹਿਦ ਮਿਲਾ ਲਗਾ ਸਕਦੇ ਹੋ। ਇਸਦੇ ਲਈ ਸਭ ਤੋਂ ਪਹਿਲਾਂ ਸ਼ਹਿਦ ਅਤੇ ਕਾਫ਼ੀ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਹੱਥ ‘ਤੇ ਘੱਟ ਤੋਂ ਘੱਟ 15 ਤੋਂ 20 ਮਿੰਟ ਲਗਾ ਕੇ ਰੱਖੋ ਅਤੇ ਬਾਅਦ ਵਿਚ ਸਾਦੇ ਪਾਣੀ ਨਾਲ ਧੋ ਲਓ । ਤੁਹਾਨੂੰ ਟੈਂਨ ਤੋਂ ਛੁਟਕਾਰਾ ਮਿਲ ਜਾਵੇਗਾ।

ਹੱਥਾਂ ਤੋਂ ਟੈਨਿੰਗ ਨੂੰ ਖਤਮ ਕਰਨ ਲਈ ਕਾਫ਼ੀ ਅਤੇ ਦਹੀ ਨੂੰ ਮਿਲਾ ਕੇ ਡੀਟੈਨ ਸਕ੍ਰਬ ਤਿਆਰ ਕਰ ਸਕਦੇ ਹਾਂ । ਇਸਨੂੰ ਬਣਾਉਣ ਲਈ ਇੱਕ ਛੋਟਾ ਜਿਹਾ ਚਮਚ ਹਲਦੀ ਮਿਲਾਓ। ਅੱਗੇ ਇਸ ਪੇਸਟ ਵਿੱਚ ਦਹੀ ਮਿਲਾਂ ਕੇ ਫਿਰ ਉਸ ਨੂੰ ਸਕ੍ਰਬ ਬਣਾ ਕੇ ਹੱਥਾਂ ਤੇ ਕੁਝ ਦੇਰ ਲਈ ਰਗੜ ਲਓ । ਲਗਭਗ 20 ਮਿੰਟ ਇਸ ਪੇਸਟ ਨੂੰ ਲੱਗਾ ਰਹਿਣ ਦਿਓ ਅਤੇ ਉਸਦੇ ਬਾਅਦ ਹੱਥ ਨੂੰ ਧੋ ਲਓ . ਚੰਗੇ ਰਿਜਲਟ ਦੇ ਲਈ ਇਸ ਨੂੰ ਹਫਤੇ ਵਿੱਚ 2 ਵਾਰ ਲਗਾਓ।

ਨੀਂਬੂ ਵਿਟਾਮਿਨ ਸੀ ਤੋਂ ਭਰਭੂਰ ਹੈ ਅਤੇ ਚੀਜ਼ਾਂ ਨੂੰ ਚਮਕਾਉਣਾ ਜਾਂ ਫਿਰ ਉਨ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਜਾਣਿਆ ਜਾਂਦਾ ਹੈ। ਇਸ ਦੇ ਲਈ ਇੱਕ ਕਟੋਰੀ ਵਿੱਚ ਥੋੜੀ ਜਿਹੀ ਕਾਫ਼ੀ ਲਓ . ਅੱਗੇ ਉਸ ਵਿੱਚ ਨੀਂਬੂ ਦਾ ਰਸ ਲਓ ਅਤੇ ਆਪਸ ਵਿਚ ਮਿਲਾ ਲਾਓ । ਇਸ ਤੋਂ ਬਾਅਦ ਇਸ ਪੇਸਟ ਨੂੰ ਹੱਥਾਂ ਤੇ ਲਾਓ ਅਤੇ 15 ਮਿੰਟ ਬਾਅਦ ਹੱਥ ਧੋ ਲਓ। ਇਹ ਤਰੀਕਾ ਅਪਨਾਉਣ ਨਾਲ ਕਾਫੀ ਸੁਧਾਰ ਆਵੇਗਾ

Tags: coffehandslemontan removel
Share239Tweet150Share60

Related Posts

Swiggy ‘ਤੇ ਹੁਣ ਇੱਕੋ Order ’ਚ ਮੰਗਵਾਓ ਕਈ Restaurants ਤੋਂ ਖਾਣਾ !

ਅਕਤੂਬਰ 16, 2026

ਮੁੱਖ ਮੰਤਰੀ ਸਿਹਤ ਯੋਜਨਾ ਹੋਈ ਡਿਜੀਟਲ: ਲਾਭਪਾਤਰੀ ਹੁਣ ਘਰ ਬੈਠੇ ਡਾਊਨਲੋਡ ਕਰ ਸਕਣਗੇ ਆਪਣਾ 10 ਲੱਖ ਰੁਪਏ ਦਾ ਹੈਲਥ ਕਾਰਡ

ਸਤੰਬਰ 4, 2026

ਮੁੱਖ ਮੰਤਰੀ ਸਿਹਤ ਯੋਜਨਾ: ਪੰਜਾਬ ਭਰ ’ਚ 26.59 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਬ੍ਰੈਸਟ ਕੈਂਸਰ ਦੇ 15494 ਮਰੀਜ਼ਾਂ ਦਾ ਇਲਾਜ

ਅਗਸਤ 24, 2026

ਡਾਬਰ ਨੂੰ FSSAI ਦਾ ਆਇਆ ਨੋਟਿਸ, ਹੁਣ 100% ਸ਼ੁੱਧ ਦੱਸ ਕੇ ਨਹੀਂ ਵੇਚ ਸਕਦੀ ਕੰਪਨੀ ਸ਼ਹਿਦ ਅਤੇ ਘਿਓ

ਅਗਸਤ 4, 2026

ਕੀ ਬਹੁਤ ਜ਼ਿਆਦਾ ਪ੍ਰੋਟੀਨ ਖਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ? ਜਾਣੋ

ਜੁਲਾਈ 23, 2026

ਭਾਰਤ ਦੇ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਯੋਜਿਤ ਸਮੂਹਿਕ ਯੋਗਾ ਪ੍ਰੋਗਰਾਮ ਵਿੱਚ ਲਿਆ ਹਿੱਸਾ

ਜੂਨ 21, 2026
Load More

Recent News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਏਆਈਵਿਸਕਾਰ 2026 ਨੇ ਭਾਰਤ ਦੇ ਏਆਈ ਇਨੋਵੇਸ਼ਨ ਪਰਿਦ੍ਰਿਸ਼ ਨੂੰ ਦਿੱਤੀ ਨਵੀਂ ਦਿਸ਼ਾ

ਨਵੰਬਰ 1, 2026

ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

ਨਵੰਬਰ 1, 2026

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਫਾਈਬਰ ਆਪਟਿਕਸ ਦੇ ਖੋਜੀ ਡਾ.ਨਰਿੰਦਰ ਸਿੰਘ ਕਪਾਨੀ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਭਾਰਤ ਦੀ ਪਹਿਲੀ ‘ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਦੀ ਸਥਾਪਨਾ, ਵਿਗਿਆਨਕ ਖੋਜ ਕਰਨ ਲਈ ਹਰ ਸਾਲ 1 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ

ਨਵੰਬਰ 1, 2026

ਸੁਖਬੀਰ ਬਾਦਲ ਦਾ ਵੱਡਾ ਐਲਾਨ : ਅਕਾਲੀ ਦਲ ਸਰਕਾਰ ਆਉਣ ‘ਤੇ ਉਦਯੋਗ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਦੇਵੇਗੀ

ਅਕਤੂਬਰ 30, 2026

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਟਰੱਕ ’ਚੋਂ 30.80 ਲੱਖ ML ਇਥੇਨੌਲ ਬਰਾਮਦ; 2 ਕਾਬੂ

ਅਕਤੂਬਰ 30, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result