ਐਤਵਾਰ, ਜੂਨ 21, 2026 11:49 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

24 ਮਾਰਚ ਨੂੰ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਅੰਗੂਠੀਆਂ ਦਾ ਡੱਬਾ ਲੈ ਫਰਾਰ ਹੋਏ ਚੋਰ ਕਾਬੂ

ਬੀਤੇ ਦਿਨੀ ਖੰਨਾ ਰੋਡ ਤੋਂ ਖਬਰ ਆਈ ਸੀ ਕਿ ਇੱਕ ਵਿਅਕਤੀ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀ ਅੰਗੂਠੀਆਂ ਦਾ ਡੱਬਾ ਲੈਕੇ ਫਰਾਰ ਹੋ ਗਿਆ ਸੀ ਉਸ ਮਾਮਲੇ ਵਿੱਚ ਹੀ ਨੌਸਰਬਾਜ ਨੂੰ ਸਮਰਾਲਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।

by Gurjeet Kaur
ਅਪ੍ਰੈਲ 3, 2025
in Featured News, ਪੰਜਾਬ
0

ਬੀਤੇ ਦਿਨੀ ਖੰਨਾ ਰੋਡ ਤੋਂ ਖਬਰ ਆਈ ਸੀ ਕਿ ਇੱਕ ਵਿਅਕਤੀ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀ ਅੰਗੂਠੀਆਂ ਦਾ ਡੱਬਾ ਲੈਕੇ ਫਰਾਰ ਹੋ ਗਿਆ ਸੀ ਉਸ ਮਾਮਲੇ ਵਿੱਚ ਹੀ ਨੌਸਰਬਾਜ ਨੂੰ ਸਮਰਾਲਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।

ਦੱਸ ਦੇਈਏ ਕਿ ਸੁਨਿਆਰੇ ਦੀ ਦੁਕਾਨ ਤੋਂ ਨੌਸਰਬਾਜ ਆਪਣੀ ਕਰੇਟਾ ਗੱਡੀ ਵਿੱਚ ਫਰਾਰ ਹੋਇਆ ਸੀ। ਪੁਲਿਸ ਵੱਲੋਂ ਉਸਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਇਸ ਸਬੰਧ ਵਿੱਚ ਸਮਰਾਲਾ ਪੁਲਿਸ ਦੇ DSP ਤਰਲੋਚਨ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਦੋਸ਼ੀ ਦੀ ਪਛਾਣ ਇਫਜੂਰ ਰਹਿਮਾਨ ਨਿਵਾਸੀ ਲੁਧਿਆਣਾ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਜਿਹੜੀ ਗੱਡੀ ਵਿੱਚ ਫਰਾਰ ਹੋਇਆ ਸੀ ਉਸ ਦੀ ਨੰਬਰ ਪਲੇਟ ਵੀ ਜਾਲੀ ਲਗਾਈ ਹੋਈ ਸੀ।

ਦੋਸ਼ੀ ਇਫਜੁਰ ਰਹਿਮਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸਨੇ ਇਹ ਸੋਨੇ ਦੀ ਮੁੰਦਰੀਆਂ ਆਪਣੇ ਜਾਣਕਾਰ ਸ਼ਮਸ਼ਾਦ ਅਲੀ ਵਾਸੀ ਲੁਧਿਆਣਾ ਰਾਹੀ ਸ਼ੇਖ ਅਲੀਆ ਜੋ ਸ਼ਰਾਫਾ ਬਾਜ਼ਾਰ ਲੁਧਿਆਣੇ ਵਿੱਚ ਸੁਨਿਆਰੇ ਦੀ ਦੁਕਾਨ ਕਰਦਾ ਹੈ ਉਸ ਨੂੰ ਦਿੱਤੀਆਂ ਸਨ ਅਤੇ ਇਹ ਸੋਨਾ 34 ਗ੍ਰਾਮ ਰਕਮ 3 ਲੱਖ 5200 ਰੁਪਏ ਦਾ ਹੋਇਆ ਸੀ ਜੋ ਦੋਸ਼ੀ ਨੇ ਹਾਸਲ ਕੀਤੇ ਸਨ।

ਪੁਲਿਸ ਵੱਲੋਂ ਦੋ ਲੱਖ ਰੁਪਏ ਅਤੇ ਚੋਰੀ ਕੀਤੇ ਸੋਨੇ ਦਾ ਖਾਲੀ ਡੱਬਾ ਬਰਾਮਦ ਕਰ ਲਏ ਹਨ। ਪੁਲਿਸ ਵੱਲੋਂ ਦੋਸ਼ੀ ਦੀ ਰਿਮਾਂਡ ਲੈਣ ਤੋਂ ਬਾਅਦ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ।

Tags: latest newslatest Updatepropunjabnewspropunjabtvpunjab newsSamrala News
Share207Tweet130Share52

Related Posts

ਤਿੰਨ ਦਿਨਾਂ ਲਈ ਧੂੜ ਭਰੇ ਤੂਫ਼ਾਨ ਦੀ ਚੇਤਾਵਨੀ; ਅੱਜ 13 ਰਾਜਾਂ ਲਈ ਮੀਂਹ ਲਈ ਅਲਰਟ ਜਾਰੀ —ਪੜ੍ਹੋ ਨਵੀਨਤਮ ਮਾਨਸੂਨ ਅਪਡੇਟ

ਜੂਨ 20, 2026

ਬਟਾਲਾ ਦੇ ਸਾਬਕਾ ਸਰਪੰਚ ‘ਤੇ ਵਰੀਆਂ ਗੋਲੀਆਂ; ਜਵਾਬੀ ਗੋਲੀਬਾਰੀ ਕਰਕੇ ਕੀਤਾ ਬਚਾਅ

ਜੂਨ 20, 2026

ਬਲਾਤਕਾਰ ਦੇ ਮਾਮਲੇ ‘ਚ ਇਲਾਹਾਬਾਦ ਹਾਈ ਕੋਰਟ ਦੀ ਮਹੱਤਵਪੂਰਨ ਟਿੱਪਣੀ

ਜੂਨ 20, 2026

ਦੋਸਤਾਂ ਦੀ ਖਤਰਨਾਕ ਸ਼ਰਾਰਤ ਨੇ ਲਈ ਨੌਜਵਾਨ ਦੀ ਜਾਨ

ਜੂਨ 20, 2026

ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੇ ਬਕਾਏ ਵਸੂਲਣ ਲਈ ਵੈਟ ਅਤੇ ਜੀਐਸਟੀ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸ਼ੁਰੂ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਜੂਨ 20, 2026

ਪੰਜਾਬ ਸਰਕਾਰ ਵੱਲੋਂ ਕੰਮ-ਕਾਜੀ ਔਰਤਾਂ ਲਈ ਰਾਜ ਵਿੱਚ ਪੰਜ ਵਰਕਿੰਗ ਵਿਮੈਨ ਹੋਸਟਲ ਨਿਰਮਾਣ ਅਧੀਨ: ਡਾ. ਬਲਜੀਤ ਕੌਰ

ਜੂਨ 20, 2026
Load More

Recent News

ਤਿੰਨ ਦਿਨਾਂ ਲਈ ਧੂੜ ਭਰੇ ਤੂਫ਼ਾਨ ਦੀ ਚੇਤਾਵਨੀ; ਅੱਜ 13 ਰਾਜਾਂ ਲਈ ਮੀਂਹ ਲਈ ਅਲਰਟ ਜਾਰੀ —ਪੜ੍ਹੋ ਨਵੀਨਤਮ ਮਾਨਸੂਨ ਅਪਡੇਟ

ਜੂਨ 20, 2026

ਬਟਾਲਾ ਦੇ ਸਾਬਕਾ ਸਰਪੰਚ ‘ਤੇ ਵਰੀਆਂ ਗੋਲੀਆਂ; ਜਵਾਬੀ ਗੋਲੀਬਾਰੀ ਕਰਕੇ ਕੀਤਾ ਬਚਾਅ

ਜੂਨ 20, 2026

ਬਲਾਤਕਾਰ ਦੇ ਮਾਮਲੇ ‘ਚ ਇਲਾਹਾਬਾਦ ਹਾਈ ਕੋਰਟ ਦੀ ਮਹੱਤਵਪੂਰਨ ਟਿੱਪਣੀ

ਜੂਨ 20, 2026

ਦੋਸਤਾਂ ਦੀ ਖਤਰਨਾਕ ਸ਼ਰਾਰਤ ਨੇ ਲਈ ਨੌਜਵਾਨ ਦੀ ਜਾਨ

ਜੂਨ 20, 2026

ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੇ ਬਕਾਏ ਵਸੂਲਣ ਲਈ ਵੈਟ ਅਤੇ ਜੀਐਸਟੀ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸ਼ੁਰੂ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਜੂਨ 20, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result