ਬੁੱਧਵਾਰ, ਜੁਲਾਈ 22, 2026 04:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Urfi Javed: ਉਰਫ਼ੀ ਜਾਵੇਦ ਨੇ ਕੀਤੀਆਂ ਬੋਲਡਨੈੱਸ ਦੀਆਂ ਹੱਦਾਂ ਪਾਰ, ਵੀਡੀਓ ਦੇਖ ਫੈਨਸ ਨੇ ਕੀਤੀ ਹਾਏ-ਤੌਬਾ!

ਉਰਫ਼ੀ ਨੇ ਅਜਿਹੇ ਅੰਦਾਜ਼ 'ਚ ਵੀਡੀਓ ਸ਼ੇਅਰ ਕੀਤਾ ਹੈ ਕਿ ਲੋਕ ਉਸ ਨੂੰ ਦੇਖ ਕੇ ਦੰਗ ਰਹਿ ਗਏ ।ਕਿਸੇ ਨੇ ਕਦੇ ਨਹੀਂ ਸੋਚਿਆ ਸੀ ਕਿ ਇਸ ਲੁਕ 'ਚ ਵੀ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਇਆ ਜਾ ਸਕਦਾ

by Gurjeet Kaur
ਨਵੰਬਰ 11, 2022
in ਮਨੋਰੰਜਨ
0
urfi yaved

Urfi Javed: ਉਰਫ਼ੀ ਜਾਵੇਦ ਸੋਸ਼ਲ ਮੀਡੀਆ ‘ਤੇ ਜਦੋਂ-ਜਦੋਂ ਆਪਣੇ ਨਵੇਂ ਵੀਡੀਓਜ਼ ਅਤੇ ਫੋਟੇਜ਼ ਨੂੰ ਸ਼ੇਅਰ ਕਰਦੀ ਹੈ, ਦੁਨੀਆ ਨੂੰ ਹੈਰਾਨ ਕਰ ਦਿੰਦੀ ਹੈ।ਇਸ ਵਾਰ, ਉਰਫ਼ੀ ਨੇ ਅਜਿਹੇ ਅੰਦਾਜ਼ ‘ਚ ਵੀਡੀਓ ਸ਼ੇਅਰ ਕੀਤਾ ਹੈ ਕਿ ਲੋਕ ਉਸ ਨੂੰ ਦੇਖ ਕੇ ਦੰਗ ਰਹਿ ਗਏ ।ਕਿਸੇ ਨੇ ਕਦੇ ਨਹੀਂ ਸੋਚਿਆ ਸੀ ਕਿ ਇਸ ਲੁਕ ‘ਚ ਵੀ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾਇਆ ਜਾ ਸਕਦਾ ਹੈ।

 

View this post on Instagram

 

A post shared by Uorfi (@urf7i)

ਪਹਿਲਾਂ ਤਾਂ ਉਰਫ਼ੀ ਜਾਵੇਦ ਨੇ ਬਿਨ੍ਹਾਂ ਕੱਪੜਿਆਂ ਦੇ ਟਾਪਲੇਸ, ਤੇ ਬ੍ਰਾਲੈਸ ਹੋ ਕੇ ਵੀਡੀਓ ਬਣਾਇਆ ਹੈ ਅਤੇ ਉਤੋਂ ਆਪਣੀ ਇੱਜ਼ਤ ਢੱਕਣ ਲਈ ਉਰਫੀ ਨੇ ਕਿਸੇ ਕੱਪੜੇ ਜਾਂ ਫਿਰ ਆਪਣੇ ਹੱਥਾਂ ਨੂੰ ਵੀ ਯੂਜ਼ ਨਹੀਂ ਕੀਤਾ ਹੈ, ਇਸ ਵਾਰ ਉਰਫ਼ੀ ਨੇ ਕਿਸੇ ਹੋਰ ਦੇ ਹੱਥਾਂ ਨਾਲ ਆਪਣੀ ਇੱਜ਼ਤ ਢਕੀ ਹੈ।
ਵੀਡੀਓ ਦੇਖ ਲੋਕ ਬੋਲੇ, ਹੱਦ ਕਰਦੀ ਹੈ ਉਰਫ਼ੀ!

ਉਰਫ਼ੀ ਜਾਵੇਦ ਦੀ ਜਿਸ ਵੀਡੀਓ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ‘ਚ ਉਰਫੀ ਨੇ ਕੋਈ ਕੱਪੜੇ ਨਹੀਂ ਪਹਿਨੇ ਹੋਏ, ਉਰਫੀ ਇਕ ਸਫੇਦ ਸਟੂਲ ‘ਤੇ ਬੈਠੀ ਹੋਈ ਹੈ ਅਤੇ ਬੈਕਗ੍ਰਾਊਂਡ ਵੀ ਸਫੇਦ ਹੈ।ਉਰਫ਼ੀ ਦੇ ਵਾਲ ਬੰਨ੍ਹੇ ਹੋਏ ਹਨ, ਗਲੇ ‘ਚ ਵੀ ਕੋਈ ਐਕਸੇਸਰੀਜ਼ ਨਹੀਂ ਹੈ ਤੇ ਇਸ ਲਈ ਸਾਰਿਆਂ ਦਾ ਧਿਆਨ ਉਸੇ ਦੇ ‘ਆਊਟਫਿਟ’ ‘ਤੇ ਹੈ।ਉਰਫੀ ਟਾਪਲੇਸ ਤੇ ਬ੍ਰਾਲੇਸ਼ ਹੈ ਤੇ ਆਪਣੀ ਇਜ਼ਤ ਢਕਣ ਲਈ ਉਰਫੀ ਨੇ ਕਿਸੇ ਹੋਰ ਦੇ ਹੱਥਾਂ ਨੂੰ ਯੂਜ਼ ਕੀਤਾ ਹੈ।

ਇਸ ਵੀਡੀਓ ਦ ਸਭ ਤੋਂ ਜਿਆਦਾ ਹੈਰਾਨ ਕਰਨ ਵਾਲੇ ਏਸਪੇਕਟ ਇਹੀ ਹੈ ਕਿ ਤੁਸੀਂ ਬ੍ਰੈਸਟ ਨੂੰ ਕਵਰ ਕਰਨ ਲਈ ਉਰਫੀ ਨੇ ਨਾ ਹੀ ਕਪੜਿਆਂ ਜਾ ਕਿਸੇ ਚੀਜ਼ ਦੀ ਵਰਤੋਂ ਕੀਤੀ ਹੈ ਤਾ ਨਾ ਹੀ ਆਪਣੇ ਹੱਥਾਂ ਦਾ।ਉਰਫੀ ਦੀ ਇੱਜ਼ਤ ਕਿਸੇ ਦੂਜੇ ਸਖਸ਼ ਦੇ ਹੱਥਾਂ ਨੇ ਢੱਕੀ ਹੈ।ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਨੀਲੇ ਗਲਵਸ ਪਾ ਕੇ ਕਿਸੇ ਹੋਰ ਨੇ ਆਪਣੇ ਹੱਥਾਂ ਨਾਲ ਉਰਫੀ ਦੇ ਬ੍ਰੈਸਟ ਨੂੰ ਕਵਰ ਕੀਤਾ ਹੈ।ਉਰਫੀ ਨੇ ਇਸ ਵੀਡੀਓ ਦੇ ਕੈਪਸ਼ਨ ‘ਚ ਇਹ ਲਿਖ ਵੀ ਦਿੱਤਾ ਹੈ-‘ਹੈਲਪਿੰਗ ਹੈਂਡ’

Tags: bollywoodentertainmententertainment newspro punjab tvpunjabi newsUrfi Javed
Share935Tweet584Share234

Related Posts

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026
Load More

Recent News

‘DBT ਨੇ ਵਿਚੋਲਿਆਂ ਦੀ ਭੂਮਿਕਾ ਖਤਮ ਕਰਕੇ ਅਤੇ ਲੀਕੇਜ ਤੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾ ਕੇ ਭਲਾਈ ਸਕੀਮਾਂ ਦੇ ਲਾਭ ਪਹੁੰਚਾਉਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ’: ਸੰਸਦ ਮੈਂਬਰ ਸਤਨਾਮ ਸੰਧੂ

ਜੁਲਾਈ 21, 2026

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ‘ਨੈਕਸਟਜੈਨ ਨੇਕਸਸ 2026’ ਨਾਲ ਨਵੇਂ ਅਕਾਦਮਿਕ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ

ਜੁਲਾਈ 21, 2026

ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ, ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਕੇਂਦਰੀ ਮੰਤਰੀ ਜਤਿੰਦਰ ਸਿੰਘ

ਜੁਲਾਈ 21, 2026

ਮਾਨ ਸਰਕਾਰ ਵੱਲੋਂ ਔਰਤਾਂ ਦੀ ਮੁਫ਼ਤ ਬੱਸ ਯਾਤਰਾ ‘ਤੇ 298 ਕਰੋੜ ਰੁਪਏ ਖ਼ਰਚ : ਡਾ. ਬਲਜੀਤ ਕੌਰ

ਜੁਲਾਈ 21, 2026

ਵਿਜੀਲੈਂਸ ਬਿਊਰੋ ਨੇ 10000 ਰੁਪਏ ਰਿਸ਼ਵਤ ਲੈਂਦੇ ASI ਨੂੰ ਕੀਤਾ ਗ੍ਰਿਫ਼ਤਾਰ

ਜੁਲਾਈ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.