ਮੰਗਲਵਾਰ, ਜੁਲਾਈ 1, 2025 04:29 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Curd And Yogurt: ਬਹੁਤ ਘੱਟ ਲੋਕ ਜਾਣਦੇ ਹੋਣਗੇ ਦਹੀਂ ਤੇ ਯੋਗਰਟ ‘ਚ ਕੀ ਹੈ ਅੰਤਰ, ਜਾਣੋ ਕਿਵੇਂ ਹੁੰਦਾ ਹੈ ਤਿਆਰ

ਜੇਕਰ ਤੁਸੀਂ ਲੋਕਾਂ ਨੂੰ ਇਹ ਸਵਾਲ ਪੁੱਛਦੇ ਹੋ ਕਿ ਦਹੀਂ ਅਤੇ ਯੋਗਰਟ 'ਚ ਕੀ ਅੰਤਰ ਹੈ, ਤਾਂ ਜ਼ਿਆਦਾਤਰ ਲੋਕ ਉਲਝਣ 'ਚ ਪੈ ਜਾਣਗੇ। ਅਸਲ 'ਚ ਇਹ ਸਵਾਲ ਉਨ੍ਹਾਂ ਸਵਾਲਾਂ 'ਚ ਸ਼ਾਮਲ ਹੈ ਜਿਨ੍ਹਾਂ ਦਾ ਸਹੀ ਜਵਾਬ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ।

by Bharat Thapa
ਦਸੰਬਰ 28, 2022
in ਅਜ਼ਬ-ਗਜ਼ਬ, ਸਿਹਤ, ਲਾਈਫਸਟਾਈਲ
0

Curd Ans Yogurt Difference: ਜੇਕਰ ਤੁਸੀਂ ਲੋਕਾਂ ਨੂੰ ਇਹ ਸਵਾਲ ਪੁੱਛਦੇ ਹੋ ਕਿ ਦਹੀਂ ਅਤੇ ਯੋਗਰਟ ‘ਚ ਕੀ ਅੰਤਰ ਹੈ, ਤਾਂ ਜ਼ਿਆਦਾਤਰ ਲੋਕ ਉਲਝਣ ‘ਚ ਪੈ ਜਾਣਗੇ। ਅਸਲ ‘ਚ ਇਹ ਸਵਾਲ ਉਨ੍ਹਾਂ ਸਵਾਲਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਸਹੀ ਜਵਾਬ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਅੱਜ ਅਸੀਂ ਤੁਹਾਨੂੰ ਦਹੀਂ ਅਤੇ ਯੋਗਰਟ ਵਿਚਲੇ ਅੰਤਰ ਬਾਰੇ ਦੱਸਣ ਜਾ ਰਹੇ ਹਾਂ।

ਦੋਵਾਂ ਨੂੰ ਬਣਾਉਣ ਦਾ ਵੱਖਰਾ ਤਰੀਕਾ

ਦਹੀਂ ਨੂੰ ਦੁੱਧ ਵਿੱਚ ਕੋਈ ਵੀ ਤੇਜ਼ਾਬੀ ਪਦਾਰਥ (ਜਿਵੇਂ ਕਿ ਨਿੰਬੂ ਦਾ ਰਸ ਜਾਂ ਸਿਰਕਾ ਆਦਿ) ਮਿਲਾ ਕੇ ਜਾਂ ਪਹਿਲਾਂ ਤੋਂ ਬਣੇ ਦਹੀਂ ਤੋਂ ਬਣਾਇਆ ਜਾਂਦਾ ਹੈ। ਦਹੀਂ ਬਣਾਉਣ ਦੀ ਪ੍ਰਕਿਰਿਆ ‘ਚ, ਦੁੱਧ ਨੂੰ ਦਹੀਂ ਬਣਾਇਆ ਜਾਂਦਾ ਹੈ।

ਯੋਗਰਟ ਨੂੰ ਦੁੱਧ ਦੇ ਬੈਕਟੀਰੀਆ ਦੇ ਫਰਮੈਂਟੇਸ਼ਨ ਤੋਂ ਬਾਅਦ ਬਣਾਇਆ ਜਾਂਦਾ ਹੈ। ਯੋਗਰਟ ‘ਚ ਲੈਕਟੋਬੈਕਿਲਸ ਬਲਗੇਰਿਕਸ ਵਰਗੇ ਬੈਕਟੀਰੀਆ ਦੀ ਵਰਤੋਂ ਕੀਤੀ ਜਾਂਦੀ ਹੈ।

ਯੋਗਰਟ ਬਣਾਉਂਦੇ ਸਮੇਂ ਵੱਖ-ਵੱਖ ਫਲੇਵਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਦਹੀਂ ਆਮ ਤੌਰ ‘ਤੇ ਸਾਧਾਰਨ ਸੁਆਦ ਦਾ ਹੀ ਹੁੰਦਾ ਹੈ।

ਯੋਗਰਟ ਨੂੰ ਘਰ ‘ਚ ਬਣਾਉਣਾ ਆਸਾਨ ਨਹੀਂ। ਯੋਗਰਟ ਨੂੰ ਪ੍ਰੋਸੈਸਡ ਭੋਜਨਾਂ ‘ਚ ਗਿਣਿਆ ਜਾਂਦਾ ਹੈ।

ਦਹੀਂ ਦੀ ਗੱਲ ਕਰੀਏ ਤਾਂ ਇਸ ਨੂੰ ਘਰ ‘ਚ ਵੀ ਵੱਖ-ਵੱਖ ਤਰੀਕਿਆਂ ਨਾਲ ਜਮਾ ਸਕਦੇ ਹਾਂ।

ਯੋਗਰਟ ‘ਚ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ-ਬੀ12 ਵਰਗੇ ਪੋਸ਼ਕ ਤੱਤ ਹੁੰਦੇ ਹਨ।

ਦਹੀਂ ‘ਚ ਕੈਲਸ਼ੀਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ-ਬੀ6 ਵਰਗੇ ਪੋਸ਼ਕ ਤੱਤ ਹੁੰਦੇ ਹਨ।

ਸਰੀਰ ਨੂੰ ਵੱਖ-ਵੱਖ ਲਾਭ ਪ੍ਰਦਾਨ ਕਰਦਾ ਹੈ

ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰਾਲ ਵਰਗੀਆਂ ਸਮੱਸਿਆਵਾਂ ਲਈ ਯੋਗਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਦਹੀਂ ਦਿਮਾਗ ਤੇ ਸਰੀਰ ਦੀ ਚੁਸਤੀ ਲਈ ਵਧੀਆ ਹੈ। ਇਹ ਪਾਚਨ ਕਿਰਿਆ ਦੀ ਸਮੱਸਿਆ ਨੂੰ ਦੂਰ ਕਰਨ ‘ਚ ਬਹੁਤ ਮਦਦਗਾਰ ਹੈ।

ਦਹੀਂ ਦੀ ਵਰਤੋਂ ਵਾਲਾਂ ‘ਤੇ ਲਗਾਉਣ ਤੋਂ ਲੈ ਕੇ ਉਬਟਨ ਬਣਾਉਣ ਤੱਕ ਕੀਤੀ ਜਾਂਦੀ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Curd And Yogurtdifference between Curd And Yogurthealth newshealth tipslatest newspro punjab tvpunjabi news
Share530Tweet331Share132

Related Posts

Health Tips: ਮਾਨਸੂਨ ‘ਚ SKIN INFECTION ਤੋਂ ਇੰਝ ਕਰੋ ਬਚਾਅ

ਜੁਲਾਈ 1, 2025

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

Monsoon Skin Care Tips: ਮਾਨਸੂਨ ‘ਚ ਕੁਝ ਇਸ ਤਰਾਂ ਰੱਖੋ ਆਪਣੀ SKIN ਦਾ ਧਿਆਨ

ਜੂਨ 26, 2025

Monsoon Health Tips: ਮਾਨਸੂਨ ‘ਚ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ ਇਹ ਫ਼ਲ

ਜੂਨ 25, 2025

ਦਫਤਰ ਦੀ ਡੈਸਕ job ‘ਚ ਆਪਣੇ ਸਿਹਤ ਨੂੰ ਕਿਵੇਂ ਰੱਖਣਾ ਹੈ ਤੰਦਰੁਸਤ, ਅਪਣਾਓ ਇਹ ਤਰੀਕੇ

ਜੂਨ 24, 2025

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025
Load More

Recent News

Health Tips: ਮਾਨਸੂਨ ‘ਚ SKIN INFECTION ਤੋਂ ਇੰਝ ਕਰੋ ਬਚਾਅ

ਜੁਲਾਈ 1, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

”ਅਗਲੇ ਦਿਨ ਨਵੀਂ ਪਾਰਟੀ ਬਣਾਉ” ਕਿਸਨੇ ਟਰੰਪ ਨੂੰ ਦਿੱਤੀ ਧਮਕੀ

ਜੁਲਾਈ 1, 2025

ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਕੇਸ ‘ਚ ਹੁਣ ਇਹ ਏਜੰਸੀ ਹੋਏਗੀ ਸ਼ਾਮਿਲ

ਜੁਲਾਈ 1, 2025

Weather Update: ਪੰਜਾਬ ਦੇ ਇਹਨਾਂ ਜ਼ਿਲਿਆਂ ‘ਚ ਅੱਜ ਫਿਰ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 1, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.