ਐਤਵਾਰ, ਅਗਸਤ 9, 2026 08:32 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਸਟਾਈਲਿਸ਼ ਡਰੈੱਸ ਪਾ ਕੇ Sonam Kapoor ਨੇ ਲੁੱਟੀ ਕਰਨ ਜੌਹਰ ਦੀ ਪਾਰਟੀ ਦੀ ਲਾਈਮਲਾਈਟ

ਬਾਲੀਵੁੱਡ ਫਿਲਮ ਸਟਾਰ ਸੋਨਮ ਕਪੂਰ ਕੁਝ ਸਮਾਂ ਪਹਿਲਾਂ ਹੀ ਮਾਂ ਬਣੀ ਹੈ। ਸੋਨਮ ਕਪੂਰ ਨੇ ਮਾਂ ਬਣਨ ਤੋਂ ਬਾਅਦ ਸਿਰਫ 3 ਮਹੀਨਿਆਂ 'ਚ ਕਈ ਕਿੱਲੋ ਭਾਰ ਘਟਾ ਲਿਆ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਫੈਨਸ ਹੈਰਾਨ ਹਨ।

by Bharat Thapa
ਨਵੰਬਰ 26, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Sonam Kapoor New Look: ਬਾਲੀਵੁੱਡ ਫਿਲਮ ਸਟਾਰ ਸੋਨਮ ਕਪੂਰ ਕੁਝ ਸਮਾਂ ਪਹਿਲਾਂ ਹੀ ਮਾਂ ਬਣੀ ਹੈ। ਸੋਨਮ ਕਪੂਰ ਨੇ ਮਾਂ ਬਣਨ ਤੋਂ ਬਾਅਦ ਸਿਰਫ 3 ਮਹੀਨਿਆਂ 'ਚ ਕਈ ਕਿੱਲੋ ਭਾਰ ਘਟਾ ਲਿਆ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਫੈਨਸ ਹੈਰਾਨ ਹਨ।
ਬਾਲੀਵੁੱਡ ਫਿਲਮ ਸਟਾਰ ਸੋਨਮ ਕਪੂਰ ਨੇ ਹਾਲ ਹੀ 'ਚ ਫਿਲਮ ਨਿਰਮਾਤਾ ਕਰਨ ਜੌਹਰ ਦੀ ਪਾਰਟੀ 'ਚ ਸ਼ਿਰਕਤ ਕੀਤੀ। ਜਿੱਥੇ ਫਿਲਮ ਸਟਾਰ ਸੋਨਮ ਕਪੂਰ ਸਕਾਈ ਬਲੂ ਕਲਰ ਦੀ ਡਰੈੱਸ 'ਚ ਨਜ਼ਰ ਆਈ। ਐਕਟਰਸ ਸੋਨਮ ਕਪੂਰ ਦਾ ਇਹ ਲੁੱਕ ਦੇਖ ਫੈਨਜ਼ ਹੈਰਾਨ ਰਹਿ ਗਏ। ਸੋਨਮ ਕਪੂਰ ਇਨ੍ਹਾਂ ਲੇਟੈਸਟ ਤਸਵੀਰਾਂ 'ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ।
ਇਸ ਪਾਰਟੀ 'ਚ ਸੋਨਮ ਕਪੂਰ ਕਿਸੇ ਮਾਡਲ ਤੋਂ ਘੱਟ ਨਹੀਂ ਲੱਗ ਰਹੀ ਸੀ। ਇਹੀ ਕਾਰਨ ਹੈ ਕਿ ਐਕਟਰਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਲਣੀਆਂ ਸ਼ੁਰੂ ਹੋ ਗਈਆਂ ਹਨ।
ਹਾਲਾਂਕਿ ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਕਟਰਸ ਦੀ ਡਰੈੱਸ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕੁਝ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ ਅਤੇ ਉਸ ਦੀ ਡਰੈੱਸ ਨੂੰ ਟੈਂਟ ਦੇ ਤੌਰ 'ਤੇ ਟੈਗ ਕਰਨਾ ਸ਼ੁਰੂ ਕਰ ਦਿੱਤਾ। ਐਕਟਰਸ ਦੀ ਸਾਦੀ ਤੇ ਸਟਾਈਲਿਸ਼ ਪਹਿਰਾਵੇ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ।
ਅਨਿਲ ਕਪੂਰ ਦੀ ਪਿਆਰੀ ਸੋਨਮ ਕਪੂਰ ਜਾਣਦੀ ਹੈ ਕਿ ਕਿਵੇਂ ਧਿਆਨ ਖਿੱਚਣਾ ਹੈ। ਐਕਟਰਸ ਸੋਨਮ ਦੀਆਂ ਇਹ ਤਸਵੀਰਾਂ ਖੁਦ ਇਸ ਗੱਲ ਦਾ ਦਾਅਵਾ ਕਰਦੀਆਂ ਹਨ।
ਸੋਨਮ ਕਪੂਰ ਨੇ ਆਪਣੀ ਸਕਾਈ ਬਲੂ ਕਲਰ ਦੀ ਡਰੈੱਸ ਦੇ ਨਾਲ ਬਹੁਤ ਹੀ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਪਾਈ ਸੀ। ਜਿਸ ਨੇ ਉਸ ਦੇ ਲੁੱਕ 'ਚ ਹੋਰ ਵੀ ਖੂਬਸੂਰਤੀ ਵਧਾ ਦਿੱਤੀ ਹੈ।
ਸੋਨਮ ਕਪੂਰ ਨੂੰ ਫਿਲਮ ਇੰਡਸਟਰੀ ਦੀ ਫੈਸ਼ਨ ਆਈਕਨ ਮੰਨਿਆ ਜਾਂਦਾ ਹੈ। ਐਕਟਰਸ ਦੀ ਫੈਸ਼ਨ ਸੈਂਸ ਬਹੁਤ ਵਧੀਆ ਹੈ। ਜਿਸ ਕਾਰਨ ਉਹ ਲਾਈਮਲਾਈਟ ਲੁੱਟਦੀ ਰਹਿੰਦੀ ਹੈ।
Sonam Kapoor New Look: ਬਾਲੀਵੁੱਡ ਫਿਲਮ ਸਟਾਰ ਸੋਨਮ ਕਪੂਰ ਕੁਝ ਸਮਾਂ ਪਹਿਲਾਂ ਹੀ ਮਾਂ ਬਣੀ ਹੈ। ਸੋਨਮ ਕਪੂਰ ਨੇ ਮਾਂ ਬਣਨ ਤੋਂ ਬਾਅਦ ਸਿਰਫ 3 ਮਹੀਨਿਆਂ ‘ਚ ਕਈ ਕਿੱਲੋ ਭਾਰ ਘਟਾ ਲਿਆ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਫੈਨਸ ਹੈਰਾਨ ਹਨ।
ਬਾਲੀਵੁੱਡ ਫਿਲਮ ਸਟਾਰ ਸੋਨਮ ਕਪੂਰ ਨੇ ਹਾਲ ਹੀ ‘ਚ ਫਿਲਮ ਨਿਰਮਾਤਾ ਕਰਨ ਜੌਹਰ ਦੀ ਪਾਰਟੀ ‘ਚ ਸ਼ਿਰਕਤ ਕੀਤੀ। ਜਿੱਥੇ ਫਿਲਮ ਸਟਾਰ ਸੋਨਮ ਕਪੂਰ ਸਕਾਈ ਬਲੂ ਕਲਰ ਦੀ ਡਰੈੱਸ ‘ਚ ਨਜ਼ਰ ਆਈ। ਐਕਟਰਸ ਸੋਨਮ ਕਪੂਰ ਦਾ ਇਹ ਲੁੱਕ ਦੇਖ ਫੈਨਜ਼ ਹੈਰਾਨ ਰਹਿ ਗਏ। ਸੋਨਮ ਕਪੂਰ ਇਨ੍ਹਾਂ ਲੇਟੈਸਟ ਤਸਵੀਰਾਂ ‘ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ।
ਇਸ ਪਾਰਟੀ ‘ਚ ਸੋਨਮ ਕਪੂਰ ਕਿਸੇ ਮਾਡਲ ਤੋਂ ਘੱਟ ਨਹੀਂ ਲੱਗ ਰਹੀ ਸੀ। ਇਹੀ ਕਾਰਨ ਹੈ ਕਿ ਐਕਟਰਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਫੈਲਣੀਆਂ ਸ਼ੁਰੂ ਹੋ ਗਈਆਂ ਹਨ।
ਹਾਲਾਂਕਿ ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਐਕਟਰਸ ਦੀ ਡਰੈੱਸ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕੁਝ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ ਅਤੇ ਉਸ ਦੀ ਡਰੈੱਸ ਨੂੰ ਟੈਂਟ ਦੇ ਤੌਰ ‘ਤੇ ਟੈਗ ਕਰਨਾ ਸ਼ੁਰੂ ਕਰ ਦਿੱਤਾ। ਐਕਟਰਸ ਦੀ ਸਾਦੀ ਤੇ ਸਟਾਈਲਿਸ਼ ਪਹਿਰਾਵੇ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ।
ਅਨਿਲ ਕਪੂਰ ਦੀ ਪਿਆਰੀ ਸੋਨਮ ਕਪੂਰ ਜਾਣਦੀ ਹੈ ਕਿ ਕਿਵੇਂ ਧਿਆਨ ਖਿੱਚਣਾ ਹੈ। ਐਕਟਰਸ ਸੋਨਮ ਦੀਆਂ ਇਹ ਤਸਵੀਰਾਂ ਖੁਦ ਇਸ ਗੱਲ ਦਾ ਦਾਅਵਾ ਕਰਦੀਆਂ ਹਨ।
ਸੋਨਮ ਕਪੂਰ ਨੇ ਆਪਣੀ ਸਕਾਈ ਬਲੂ ਕਲਰ ਦੀ ਡਰੈੱਸ ਦੇ ਨਾਲ ਬਹੁਤ ਹੀ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਪਾਈ ਸੀ। ਜਿਸ ਨੇ ਉਸ ਦੇ ਲੁੱਕ ‘ਚ ਹੋਰ ਵੀ ਖੂਬਸੂਰਤੀ ਵਧਾ ਦਿੱਤੀ ਹੈ।
ਸੋਨਮ ਕਪੂਰ ਨੂੰ ਫਿਲਮ ਇੰਡਸਟਰੀ ਦੀ ਫੈਸ਼ਨ ਆਈਕਨ ਮੰਨਿਆ ਜਾਂਦਾ ਹੈ। ਐਕਟਰਸ ਦੀ ਫੈਸ਼ਨ ਸੈਂਸ ਬਹੁਤ ਵਧੀਆ ਹੈ। ਜਿਸ ਕਾਰਨ ਉਹ ਲਾਈਮਲਾਈਟ ਲੁੱਟਦੀ ਰਹਿੰਦੀ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bollywood actresslatest newspro punjab tvpunjabi newssonam kapoor
Share221Tweet138Share55

Related Posts

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026
Load More

Recent News

ਖ਼ਰਾਬ ਮੌਸਮ ਕਾਰਨ 20 ਦਿਨ ਪਹਿਲਾਂ ਬੰਦ ਕੀਤੀ ਗਈ ਅਮਰਨਾਥ ਯਾਤਰਾ

ਅਗਸਤ 8, 2026

CM ਭਗਵੰਤ ਮਾਨ ਨੇ ਕੀਤੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਦੀ ਮੰਗ

ਅਗਸਤ 8, 2026

ਕੁੱਟਮਾਰ ਮਗਰੋਂ ਗੁਰਸਿਮਰਨ ਸਿੰਘ ਮੰਡ ਦਾ ਪਹਿਲਾ ਬਿਆਨ, ‘ਮੇਰੇ ਦੰਦ ਵੀ ਤੋੜ ਦਿੱਤੇ, ਮੈਂ ਬਦਲਾ . . . .’

ਅਗਸਤ 8, 2026

ਪੰਜਾਬ ‘ਚ ਮੁੜ ਬਦਲੇਗਾ ਮੌਸਮ ਦਾ ਮਿਜ਼ਾਜ਼, ਮੌਸਮ ਵਿਭਾਗ ਵੱਲੋਂ ਅਗਲੇ 5 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ

ਅਗਸਤ 8, 2026

ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ

ਅਗਸਤ 7, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.