ਦਿਨ-ਬ-ਦਿਨ ਵੱਧ ਰਹੀ ਮੂਸੇਵਾਲੇ ਦੀ ਫੋਅਲਵਰਜ਼ ਦੀ ਗਿਣਤੀ,ਟੈਟੂ ਬਣਾਉਣ ਵਾਲੇ ,ਸਿੱਧੂ ਦੇ ਫੈਨਜ਼ ਨੂ ਮੋੜ ਰਹੇ ਖਾਲੀ,ਜਾਣੋ ਕਿਉ ?
ਸਿੱਧੂ ਦੀ ਮੌਤ ਬਾਅਦ ਉਨਾ ਦੇ ਚਾਹੁਣ ਵਾਲਿਆਂ ਦੀ ਗਿਣਤੀ ਚ ਲਗਾਤਾਰ ਆਮ ਲੋਕਾਂ ਤੇ ਸ਼ੋਸਲ ਮੀਡੀਆਂ ਤੇ ਵੀ ਬੇਹੱਦ ਵਾਧਾ ਹੋ ਰਿਹਾ ਹੈ । ਜਾਣਕਾਰੀ ਮੁਤਾਬਕ ਮੂਸੇਵਾਲੇ ਦੇ ਚਾਹੁਣ ...