ਮੰਗਲਵਾਰ, ਮਈ 26, 2026 11:43 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਲਾਈਫਸਟਾਈਲ ਸਿਹਤ

Weight Loss: ਐਕਸਰਸਾਈਜ਼ ਲਈ ਨਹੀਂ ਮਿਲ ਰਿਹਾ ਸਮਾਂ, ਚਾਹੀਦਾ ਪ੍ਰਫੈਕਟ ਫਿਗਰ ਤਾਂ ਇਸਤੇਮਾਲ ਕਰੋ ਇਹ ਚੀਜ਼ਾਂ

Weight loss tips : ਅੱਜ ਦੀ ਜੀਵਨ ਸ਼ੈਲੀ ਵਿੱਚ ਭਾਰ ਵਧਣਾ ਆਮ ਹੋ ਗਿਆ ਹੈ। ਇਸ ਲਈ ਜੇਕਰ ਭਾਰ ਵਧ ਗਿਆ ਹੈ। ਜੇਕਰ ਤੁਸੀਂ ਇਸ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੇ ਡਾਈਟ ਚਾਰਟ 'ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ।

by Raminder Singh
ਸਤੰਬਰ 12, 2022
in ਸਿਹਤ
0
Weight Loss: ਐਕਸਰਸਾਈਜ਼ ਲਈ ਨਹੀਂ ਮਿਲ ਰਿਹਾ ਸਮਾਂ, ਚਾਹੀਦਾ ਪ੍ਰਫੈਕਟ ਫਿਗਰ ਤਾਂ ਇਸਤੇਮਾਲ ਕਰੋ ਇਹ ਚੀਜ਼ਾਂ

Weight Loss: ਐਕਸਰਸਾਈਜ਼ ਲਈ ਨਹੀਂ ਮਿਲ ਰਿਹਾ ਸਮਾਂ, ਚਾਹੀਦਾ ਪ੍ਰਫੈਕਟ ਫਿਗਰ ਤਾਂ ਇਸਤੇਮਾਲ ਕਰੋ ਇਹ ਚੀਜ਼ਾਂ

ਲੋਕ ਭਾਰ ਘਟਾਉਣ ਲਈ ਕੀ-ਕੀ ਯਤਨ ਨਹੀਂ ਕਰਦੇ?ਜਿਮ ਜਾਂਦੇ ਹਨ, ਉੱਥੇ ਐਕਸਰਸਾਈਜ਼ ਵੀ ਕਰਦੇ ਹਨ ਇੱਥੋਂ ਤੱਕ ਕਿ ਡਾਈਟ ਦੇ ਨਾਮ ‘ਤੇ ਭੁੱਖੇ ਵੀ ਰਹਿੰਦੇ ਹਨ।ਫਿਰ ਵੀ ਉਨ੍ਹਾਂ ਦਾ ਭਾਰ ਤੇਜੀ ਨਾਲ ਘੱਟ ਨਹੀਂ ਹੁੰਦਾ ਹੈ।ਜਿਸ ਕਾਰਨ ਕਈ ਵਾਰ ਉਹ ਨਿਰਾਸ਼ ਹੋ ਜਾਂਦੇ ਹਨ, ਨਾਲ ਹੀ ਅਸੀਂ ਇਸ ਨਿਰਾਸ਼ਾ ‘ਚ ਕੁਝ ਅਜਿਹਾ ਕਰਨ ਬੈਠਦੇ ਹਾਂ ਜਿਸ ਨਾਲ ਸਾਡੇ ਸਰੀਰ ‘ਤੇ ਗਲਤ ਪ੍ਰਭਾਵ ਪੈਂਦਾ ਹੈ।ਆਓ ਅਸੀਂ ਤੁਹਾਨੂੰ ਬਿਨ੍ਹਾਂ ਜਿਮ ਜਾਏ ਭਾਰ ਘੱਟ ਕਰਨ ਦੇ ਬਾਰੇ ‘ਚ ਦੱਸਦੇ ਹਾਂ।ਇਸ ਲਈ ਤੁਹਾਨੂੰ ਆਪਣੇ ਖਾਣੇ ਦੀ ਡਾਈਟ ‘ਚ ਕੁਝ ਬਦਲਾਅ ਕਰਨਾ ਹੋਵੇਗਾ।ਜਿਸ ਨਾਲ ਤੁਹਾਡੀ ਬਾਡੀ ਪ੍ਰਫੈਕਟ ਫਿਗਰ ਚ ਵੀ ਆ ਜਾਵੇਗੀ।ਤੁਹਾਨੂੰ ਡਾਈਟ ‘ਚ ਅਜਿਹੀਆਂ ਚੀਜਾਂ ਲੈਣੀਆਂ ਚਾਹੀਦੀਆਂ ਜਿਸ ਨਾਲ ਭਾਰ ਸੰਤੁਲਿਤ ਬਣਿਆ ਰਹੇ।

ਅਸੀਂ ਤੁਹਾਨੂੰ 5 ਅਜਿਹੀਆਂ ਚੀਜਾਂ ਬਾਰੇ ‘ਚ ਦੱਸ ਰਹੇ ਹਾਂ ਜਿਸ ਨਾਲ ਭਾਰ ਘੱਟ ਹੋ ਜਾਵੇਗਾ।ਨਾਲ ਹੀ ਇਨਾਂ੍ਹ ਦੇ ਖਾਣੇ ਨਾਲ ਤੁਹਾਡੇ ਸਰੀਰ ‘ਚ ਐਨਰਜ਼ੀ ਵੀ ਬਣੀ ਰਹੇਗੀ।

  1. ਸਬਜ਼ੀਆਂ: ਸਾਰਿਆਂ ਦੇ ਘਰ ‘ਚ ਰਸੋਈ ‘ਚ ਹਰੀਆਂ ਸਬਜੀਆਂ ਤਾਂ ਜ਼ਰੂਰ ਹੁੰਦੀਆਂ ਹੀ ਹਨ।ਇਨ੍ਹਾਂ ਹਰੀਆਂ ਸਬਜੀਆਂ ਦੇ ਵਰਤੋਂ ਨਾਲ ਤੁਸੀਂ ਭਾਰ ਨੂੰ ਤੇਜੀ ਨਾਲ ਘੱਟ ਕਰ ਸਕੋਗੇ।ਸਬਜੀਆਂ ਨੂੰ ਤੁਸੀਂ ਲੰਚ, ਡਿਨਰ ਜਾਂ ਸਨੈਕ ਦੇ ਤੌਰ ‘ਤੇ ਭੁੰਨ ਕੇ ਖਾ ਸਕਦੇ ਹਾਂ।ਫਲ ਤੇ ਸਬਜ਼ੀਆਂ ਸਿਹਤ ਲਈ ਲਾਭਦਾਇਕ ਤੇ ਸਵਾਦੀ ਹੋ ਸਕਦੇ ਹਨ।

  1. ਅਖਰੋਟ: ਅਖਰੋਟ ਖਾਨ ਨਾਲ ਭਾਰ ਤੇਜੀ ਨਾਲ ਘੱਟ ਹੁੰਦਾ ਹੈ।ਅਖਰੋਟ ‘ਚ ਪ੍ਰੋਟੀਨ, ਫਾਈਬਰ ਤੇ ਹੈਲਦੀ ਫੈਟ ਵੱਡੀ ਮਾਤਰਾ ‘ਚ ਹੁੰਦਾ ਹੈ।ਜਿਸ ਨਾਲ ਤੁਹਾਨੂੰ ਭਰਪੂਰ ਐਨਰਜ਼ੀ ਮਿਲ ਸਕਦੀ ਹੈ।ਹਰ ਹਫਤੇ ਮੁੱਠੀ ਭਰ ਅਖਰੋਟ ਨਾਲ ਔਰਤਾਂ ਦੀ ਉਮਰ ਲੰਬੀ ਹੁੰਦੀ ਹੈ ਤੇ ਅਜਿਹੀਆਂ ਔਰਤਾਂ ਸਦਾ ਸਿਹਤਮੰਦ ਰਹਿੰਦੀਆਂ ਹਨ।

  1. ਬਲੂਬੈਰੀ: ਬਲੂਬੈਰੀਜ਼ ਖਾਣ ਨਾਲ ਕਈ ਹੈਲਥ ਲਾਭ ਮਿਲਦੇ ਹਨ ਇਸ ‘ਚ ਫਾਈਬਰ ਅਧਿਕ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਸਾਨੂੰ ਭੁੱਖ ਘੱਟ ਲੱਗਦੀ ਹੈ।ਇਸਦੀ ਵਰਤੋਂ ਨਾਲ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਇਸ ਨਾਲ ਐਕਸਟਰਾ ਫੂਡ ਲੈਣ ਦੀ ਲੋੜ ਨਹੀਂ ਪੈਂਦੀ।ਬਲੂਬੈਰੀ ‘ਚ ਪਾਇਆ ਜਾਣ ਵਾਲਾ ਵਿਟਾਮਿਨ ਸੀ,ਫਾਈਬਰ, ਮੈਂਗਨੀਜ ਤੇ ਹੋਰ ਐਂਟੀਆਕਸੀਡੈਂਟ ਕਾਫੀ ਫਾਇਦੇਮੰਦ ਹੁੰਦੇ ਹਨ।ਬਲੂਬੇਰੀ ਨੂੰ ਤੁਸੀਂ ਦਹੀ ਦੇ ਨਾਲ ਵੀ ਖਾ ਸਕਦੇ ਹੋ।ਜਦੋਂ ਖਾਣੇ ‘ਚ ਘੱਟ ਕੈਲੋਰੀ ਲਓਗੇ ਤਾਂ ਭਾਰ ਵੀ ਨਹੀਂ ਵਧੇਗਾ।

  1. ਓਟਸ :ਓਟਸ ‘ਚ ਘੱਟ ਗਲਾੲਕੇਮਿਕ ਇੰਡੇਕਸ ਹੁੰਦੇ ਹਨ ਜੋ ਟਾਈਪ-2 ਡਾਇਬਟੀਜ਼ ਵਾਲੇ ਲੋਕਾਂ ਲਈ ਲਾਭਦਾਇਕ ਹੁੰਦਾ ਹੈ।ਫਾਈਬਾਰ ਦੀ ਭਰਪੂਰ ਮਾਤਰਾ ਭਾਰ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ ਤੇ ਪਾਚਨ ਸਿਹਤਮੰਦ ਬਣਾਏ ਰੱਖਣ ‘ਚ ਮੱਦਦ ਕਰਦਾ ਹੈ।ਜੇਕਰ ਤੁਹਾਡੀ ਡਾਈਟ ‘ਚ ਓਟਸ ਸ਼ਾਮਿਲ ਹਨ ਤਾਂ ਤੁਹਾਡਾ ਭਾਰ ਤੇਜੀ ਨਾਲ ਘੱਟ ਹੋਵੇਗਾ ਤੇ ਇਸ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ।

  1. ਸੈਲਮਨ: ਸੈਲਮਨ ਮਛਲੀ ਦਾ ਇੱਕ ਪ੍ਰਕਾਰ ਹੈ।ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਇਸ ਨੂੰ ਆਪਣੀ ਡਾਈਟ ‘ਚ ਲੈ ਸਕਦੇ ਹੋ।ਇਸ ‘ਚ ਪਾਇਆ ਜਾਣ ਵਾਲਾ ਓਮੇਗਾ-3 ਨਾ ਸਿਰਫ ਭਾਰ ਘਟਾਉਣ ਸਗੋਂ ਵਾਲਾਂ ਦੀ ਚਮਕ ਵੀ ਬਣਾਏ ਰੱਖਦਾ ਹੈ।ਇਸ ਨੂੰ ਖਾਣ ਨਾਲ ਪੇਟ ਹਮੇਸ਼ਾ ਭਰਿਆ ਲੱਗਦਾ ਹੈ।ਜਿਸ ਨਾਲ ਤੁਸੀਂ ਵਧੇਰੇ ਖਾਣ ਤੋਂ ਬਚ ਸਕਦੇ ਹੋ।ਜਿਸ ਕਾਰਨ ਭਾਰ ਕੰਟਰੋਲ ਰਹਿੰਦਾ ਹੈ।ਹਫਤੇ ‘ਚ 2 ਵਾਰ ਤੁਸੀਂ ਇਸ ਨੂੰ ਆਪਣੀ ਡਾਈਟ ‘ਚ ਲੈ ਸਕਦੇ ਹਨ।
Tags: bluberrydiet planHealthealth newshealth tipshealthy dietlatest newsots foodselmen fishvegetablesWeight loos
Share216Tweet135Share54

Related Posts

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਮਈ 26, 2026

ਇਬੋਲਾ ਨੇ ਮਚਾਈ ਤਬਾਹੀ … WHO ਨੇ ਗਲੋਬਲ ਐਮਰਜੈਂਸੀ ਕੀਤੀ ਘੋਸ਼ਿਤ, ਭਾਰਤ ਨੇ ਜਾਰੀ ਕੀਤੀ travel advisory

ਮਈ 24, 2026

ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਅਲਰਟ ‘ਤੇ; ਸਾਰੇ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਯੂਨਿਟ ਸਰਗਰਮ

ਮਈ 23, 2026

ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 5000 ਤੋਂ ਵੱਧ ਦਿਲ ਦੇ ਮਰੀਜ਼ਾਂ ਨੂੰ ਬਚਾਇਆ ਗਿਆ

ਮਈ 8, 2026

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026

Health Tips: ਮੌਸਮ ਬਦਲਣ ਨਾਲ ਵਿਗੜ ਰਹੀ ਹੈ ਸਿਹਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਮਾਰਚ 12, 2026
Load More

Recent News

ਪੰਜਾਬ ਵਿੱਚ ਹੁਣ ਤੱਕ 45.60% ਵੋਟਿੰਗ ਕੀਤੀ ਗਈ ਦਰਜ

ਮਈ 26, 2026

ਨੀਟ ਤੋਂ ਬਾਅਦ ਹੁਣ ਸੀਬੀਐਸਈ ਮੁਲਾਂਕਣ ਵਿੱਚ ਗੜਬੜੀ, ਪ੍ਰਧਾਨ ਮੰਤਰੀ ਸਿੱਖਿਆ ਮੰਤਰੀ ਨੂੰ ਬਰਖਾਸਤ ਕਰਨ – ਅਰਵਿੰਦ ਕੇਜਰੀਵਾਲ

ਮਈ 26, 2026

ਐਮਪੀ ਮਾਲਵਿੰਦਰ ਕੰਗ ਨੇ ਐਮਸੀ ਚੋਣਾਂ ਵਿੱਚ ‘ਆਪ’ ਉਮੀਦਵਾਰਾਂ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਕੀਤੀ ਅਪੀਲ

ਮਈ 26, 2026

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜਾਬ ਵਿੱਚ ਹਾਈ-ਰਿਸਕ ਡਿਲਿਵਰੀ ਅਤੇ ਨਵਜਾਤ ਸ਼ਿਸ਼ੂ ਸੰਭਾਲ ਨੂੰ ਮਿਲਿਆ ਵੱਡਾ ਸਹਾਰਾ

ਮਈ 26, 2026

ਭਾਜਪਾ ਨੂੰ ਪਾਈ ਹਰ ਵੋਟ ਮਹਿੰਗੇ ਪੈਟਰੋਲ ਅਤੇ ਡੀਜ਼ਲ ਲਈ ਵੋਟ ਹੋਵੇਗੀ: ਹਰਪਾਲ ਸਿੰਘ ਚੀਮਾ

ਮਈ 26, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.