ਐਤਵਾਰ, ਜੁਲਾਈ 5, 2026 01:20 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਦੁਨੀਆ ਦਾ ਸਭ ਤੋਂ ਇਮਾਨਦਾਰ ਦੇਸ਼ ਕਿਹੜਾ? ਟਾਪ 5 ‘ਚ ਇੱਕ ਏਸ਼ੀਆਈ ਦੇਸ਼ ਸ਼ਾਮਲ

ਕਿਸੇ ਵੀ ਦੇਸ਼ ਦੇ ਵਿਕਾਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਉਥੋਂ ਦੇ ਲੋਕਾਂ ਦੀ ਇਮਾਨਦਾਰੀ। ਇਮਾਨਦਾਰੀ ਨਾਲ ਹੀ ਦੇਸ਼ ਵਿਕਾਸ ਦੀਆਂ ਪੌੜੀਆਂ ਚੜ੍ਹ ਸਕਦਾ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ 2021 ਦੀ ਰਿਪੋਰਟ 'ਚ ਦੁਨੀਆ ਦੇ ਛੇ ਸਭ ਤੋਂ ਇਮਾਨਦਾਰ ਦੇਸ਼ਾਂ ਦੀ ਜਾਣਕਾਰੀ ਦਿੱਤੀ ਗਈ।

by Bharat Thapa
ਨਵੰਬਰ 24, 2022
in ਫੋਟੋ ਗੈਲਰੀ, ਫੋਟੋ ਗੈਲਰੀ, ਵਿਦੇਸ਼
0
ਦੁਨੀਆ ਦਾ ਸਭ ਤੋਂ ਇਮਾਨਦਾਰ ਦੇਸ਼ ਡੈਨਮਾਰਕ ਹੈ, ਇਸ ਨੂੰ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ 'ਚ ਪਹਿਲਾ ਸਥਾਨ ਦਿੱਤਾ ਗਿਆ ਹੈ। ਡੈਨਮਾਰਕ ਉੱਤਰੀ ਯੂਰਪ 'ਚ ਸਥਿਤ ਇੱਕ ਦੇਸ਼ ਹੈ। ਡੈਨਮਾਰਕ ਵੀ ਮਨੁੱਖੀ ਵਿਕਾਸ ਸੂਚਕਾਂਕ (HDI) ਵਿੱਚ ਟਾਪ ਦੇ ਦੇਸ਼ਾਂ 'ਚ ਸ਼ਾਮਲ ਹੈ।
ਸਭ ਤੋਂ ਇਮਾਨਦਾਰ ਦੇਸ਼ਾਂ ਦੀ ਸੂਚੀ ਵਿੱਚ ਨਿਊਜ਼ੀਲੈਂਡ ਦੂਜੇ ਨੰਬਰ 'ਤੇ ਹੈ। ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇਸ ਦੇਸ਼ ਦੀ ਆਬਾਦੀ 51 ਲੱਖ ਹੈ। ਨਿਊਜ਼ੀਲੈਂਡ ਪ੍ਰਸ਼ਾਂਤ ਮਹਾਸਾਗਰ ਵਿੱਚ ਦੋ ਵੱਡੇ ਟਾਪੂਆਂ ਅਤੇ ਕਈ ਹੋਰ ਛੋਟੇ ਟਾਪੂਆਂ ਦਾ ਬਣਿਆ ਦੇਸ਼ ਹੈ।
ਜੇਕਰ ਤੀਜੇ ਸਭ ਤੋਂ ਇਮਾਨਦਾਰ ਦੇਸ਼ ਦੀ ਗੱਲ ਕਰੀਏ ਤਾਂ ਫਿਨਲੈਂਡ ਉੱਤਰੀ ਯੂਰਪ ਦੇ ਫੇਨੋਸਕੈਂਡੀਅਨ ਖੇਤਰ ਵਿੱਚ ਸਥਿਤ ਇੱਕ ਨੋਰਡਿਕ ਦੇਸ਼ ਹੈ।
ਸਿੰਗਾਪੁਰ ਦੁਨੀਆ ਦਾ ਚੌਥਾ ਸਭ ਤੋਂ ਇਮਾਨਦਾਰ ਦੇਸ਼ ਹੈ। ਇਹ ਦੇਸ਼ ਦੁਨੀਆ ਦੀਆਂ ਪ੍ਰਮੁੱਖ ਬੰਦਰਗਾਹਾਂ ਅਤੇ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ। ਰਿਪੋਰਟ ਮੁਤਾਬਕ 'ਚ ਟਾਪ ਦੇ 5 ਦੇਸ਼ਾਂ 'ਚੋਂ ਸਿੰਗਾਪੁਰ ਇਕਲੌਤਾ ਏਸ਼ੀਆਈ ਦੇਸ਼ ਹੈ।
ਯੂਰਪੀ ਦੇਸ਼ ਸਵੀਡਨ ਦੁਨੀਆ ਦਾ ਪੰਜਵਾਂ ਸਭ ਤੋਂ ਇਮਾਨਦਾਰ ਦੇਸ਼ ਹੈ। ਇਸ ਦੇਸ਼ ਦੀ ਰਾਜਧਾਨੀ ਸਟਾਕਹੋਮ ਹੈ ਅਤੇ ਇੱਥੋਂ ਦੀ ਸਰਕਾਰੀ ਭਾਸ਼ਾ ਸਵੀਡਿਸ਼ ਹੈ।
ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਸਵਿਟਜ਼ਰਲੈਂਡ ਦੁਨੀਆ ਦਾ ਛੇਵਾਂ ਸਭ ਤੋਂ ਇਮਾਨਦਾਰ ਦੇਸ਼ ਹੈ। ਇਹ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਹੈ। ਸਵਿਟਜ਼ਰਲੈਂਡ ਦੀ 60 ਫੀਸਦੀ ਜ਼ਮੀਨ ਐਲਪਸ ਪਹਾੜਾਂ ਨਾਲ ਢਕੀ ਹੋਈ ਹੈ।

ਦੁਨੀਆ ਦਾ ਸਭ ਤੋਂ ਇਮਾਨਦਾਰ ਦੇਸ਼ ਡੈਨਮਾਰਕ ਹੈ, ਇਸ ਨੂੰ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ‘ਚ ਪਹਿਲਾ ਸਥਾਨ ਦਿੱਤਾ ਗਿਆ ਹੈ। ਡੈਨਮਾਰਕ ਉੱਤਰੀ ਯੂਰਪ ‘ਚ ਸਥਿਤ ਇੱਕ ਦੇਸ਼ ਹੈ। ਡੈਨਮਾਰਕ ਵੀ ਮਨੁੱਖੀ ਵਿਕਾਸ ਸੂਚਕਾਂਕ (HDI) ਵਿੱਚ ਟਾਪ ਦੇ ਦੇਸ਼ਾਂ ‘ਚ ਸ਼ਾਮਲ ਹੈ।
ਸਭ ਤੋਂ ਇਮਾਨਦਾਰ ਦੇਸ਼ਾਂ ਦੀ ਸੂਚੀ ਵਿੱਚ ਨਿਊਜ਼ੀਲੈਂਡ ਦੂਜੇ ਨੰਬਰ ‘ਤੇ ਹੈ। ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਇਸ ਦੇਸ਼ ਦੀ ਆਬਾਦੀ 51 ਲੱਖ ਹੈ। ਨਿਊਜ਼ੀਲੈਂਡ ਪ੍ਰਸ਼ਾਂਤ ਮਹਾਸਾਗਰ ਵਿੱਚ ਦੋ ਵੱਡੇ ਟਾਪੂਆਂ ਅਤੇ ਕਈ ਹੋਰ ਛੋਟੇ ਟਾਪੂਆਂ ਦਾ ਬਣਿਆ ਦੇਸ਼ ਹੈ।
ਜੇਕਰ ਤੀਜੇ ਸਭ ਤੋਂ ਇਮਾਨਦਾਰ ਦੇਸ਼ ਦੀ ਗੱਲ ਕਰੀਏ ਤਾਂ ਫਿਨਲੈਂਡ ਉੱਤਰੀ ਯੂਰਪ ਦੇ ਫੇਨੋਸਕੈਂਡੀਅਨ ਖੇਤਰ ਵਿੱਚ ਸਥਿਤ ਇੱਕ ਨੋਰਡਿਕ ਦੇਸ਼ ਹੈ।
ਸਿੰਗਾਪੁਰ ਦੁਨੀਆ ਦਾ ਚੌਥਾ ਸਭ ਤੋਂ ਇਮਾਨਦਾਰ ਦੇਸ਼ ਹੈ। ਇਹ ਦੇਸ਼ ਦੁਨੀਆ ਦੀਆਂ ਪ੍ਰਮੁੱਖ ਬੰਦਰਗਾਹਾਂ ਅਤੇ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ। ਰਿਪੋਰਟ ਮੁਤਾਬਕ ‘ਚ ਟਾਪ ਦੇ 5 ਦੇਸ਼ਾਂ ‘ਚੋਂ ਸਿੰਗਾਪੁਰ ਇਕਲੌਤਾ ਏਸ਼ੀਆਈ ਦੇਸ਼ ਹੈ।
ਯੂਰਪੀ ਦੇਸ਼ ਸਵੀਡਨ ਦੁਨੀਆ ਦਾ ਪੰਜਵਾਂ ਸਭ ਤੋਂ ਇਮਾਨਦਾਰ ਦੇਸ਼ ਹੈ। ਇਸ ਦੇਸ਼ ਦੀ ਰਾਜਧਾਨੀ ਸਟਾਕਹੋਮ ਹੈ ਅਤੇ ਇੱਥੋਂ ਦੀ ਸਰਕਾਰੀ ਭਾਸ਼ਾ ਸਵੀਡਿਸ਼ ਹੈ।
ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਸਵਿਟਜ਼ਰਲੈਂਡ ਦੁਨੀਆ ਦਾ ਛੇਵਾਂ ਸਭ ਤੋਂ ਇਮਾਨਦਾਰ ਦੇਸ਼ ਹੈ। ਇਹ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਹੈ। ਸਵਿਟਜ਼ਰਲੈਂਡ ਦੀ 60 ਫੀਸਦੀ ਜ਼ਮੀਨ ਐਲਪਸ ਪਹਾੜਾਂ ਨਾਲ ਢਕੀ ਹੋਈ ਹੈ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: latets newspro punjab tvpunjbai newstop honest countries
Share391Tweet244Share98

Related Posts

ਭਾਰਤ ਬਾਰੇ ਟਰੰਪ ਦਾ ਵੱਡਾ ਫੈਸਲਾ: ਵਪਾਰ ਸਮਝੌਤੇ ਤੋਂ ਪਹਿਲਾਂ ਚਾਰ ਭਾਰਤੀ ਕੰਪਨੀਆਂ ਤੋਂ ਹਟਾਈਆਂ ਪਾਬੰਦੀਆਂ

ਜੁਲਾਈ 2, 2026

ਫਰਾਂਸ ‘ਚ ਵੱਡਾ ਜਹਾਜ਼ ਹਾਦਸਾ; 11 ਲੋਕਾਂ ਦੀ ਮੌਤ

ਜੂਨ 29, 2026

ਅਗਲੇ ਸਾਲ ਭਾਰਤ ਦਾ ਦੌਰਾ ਕਰਨਗੇ ਅਮਰੀਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ

ਜੂਨ 27, 2026

ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਚ ਹੋਈ ਗੋਲੀਬਾਰੀ ਘਟਨਾ ‘ਚ ਕਾਰਵਾਈ; ਦਿੱਲੀ ਪੁਲਿਸ ਨੇ ਐਨਕਾਊਂਟਰ ਮਗਰੋਂ ਲਾਰੈਂਸ ਗੈਂਗ ਦੇ ਦੋ ਸ਼ੂਟਰ ਗ੍ਰਿਫ਼ਤਾਰ

ਜੂਨ 25, 2026

ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ

ਜੂਨ 24, 2026

ਲੇਬਰ ਪਾਰਟੀ ਦੇ ਵਧਦੇ ਦਬਾਅ ਵਿਚਕਾਰ ਕੀਰ ਸਟਾਰਮਰ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਜੂਨ 22, 2026
Load More

Recent News

ਅਮਰਨਾਥ ਯਾਤਰਾ ‘ਤੇ ਗਏ ਬਰਨਾਲ ਦੇ ਨੌਜਵਾਨ ਦੀ ਭੇਤਭਰੇ ਹਾਲਾਤਾਂ ‘ਚ ਮੌਤ

ਜੁਲਾਈ 4, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ: ਸਿੰਘ ਸਾਹਿਬਾਨ ਦੇ ਸੁਝਾਵਾਂ ਨੂੰ ਪੰਜਾਬ ਸਰਕਾਰ ਗੰਭੀਰਤਾ ਨਾਲ ਲਵੇਗੀ- ਕੁਲਤਾਰ ਸਿੰਘ ਸੰਧਵਾਂ

ਜੁਲਾਈ 4, 2026

ਹੈਦਰਾਬਾਦ ਦੀ ਔਰਤ ਨੇ ਹੋਟਲ ਵਿੱਚ ਕੀਤਾ ਚੈਕ ਇਨ, ਦੋਸਤ ਨਾਲ ਵੀਡੀਓ ਕਾਲ ‘ਤੇ ਲਈ ਆਪਣੀ ਜਾਨ

ਜੁਲਾਈ 3, 2026

ਅਗਲੇ 3 ਦਿਨਾਂ ‘ਚ 16 ਰਾਜਾਂ ‘ਚ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ ,ਪੜ੍ਹੋ IMD ਦੀ ਅਪਡੇਟ

ਜੁਲਾਈ 3, 2026

ਕੇਂਦਰ ਸਰਕਾਰ ਵੱਲੋਂ ਟਰੈਕਟਰ ਅਤੇ ਖੇਤੀਬਾੜੀ ਸੰਦਾਂ ਨੂੰ ਲੈ ਕੇ 1 ਅਕਤੂਬਰ ਤੋਂ ਲਾਗੂ ਹੋਣਗੇ ਸਖ਼ਤ ਨਿਯਮ

ਜੁਲਾਈ 3, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.