ਵੀਰਵਾਰ, ਜੁਲਾਈ 10, 2025 12:41 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

ਬਾਈਕ ਦੀ ਡਿਸਕ ਬ੍ਰੇਕ ‘ਚ ਕਿਉਂ ਹੁੰਦੀਆਂ ਹਨ ਮੋਰੀਆਂ ? ਨਹੀਂ ਜਾਣਦੇ ਹੋਵੋਗੇ ਇਸਦੇ ਪਿੱਛੇ ਦਾ ਫੈਕਟ

by Gurjeet Kaur
ਜਨਵਰੀ 16, 2023
in ਆਟੋਮੋਬਾਈਲ
0

Disc Brake Holes : ਅੱਜਕਲ੍ਹ ਬਾਈਕ ਨਿਰਮਾਤਾ ਰਾਈਡਰ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖ ਰਹੇ ਹਨ। ਇਸ ਕਰਕੇ ਤੁਹਾਨੂੰ ਜ਼ਿਆਦਾਤਰ ਮੋਟਰਸਾਈਕਲਾਂ ‘ਚ ਡਿਸਕ ਬ੍ਰੇਕ ਦੇਖਣ ਨੂੰ ਮਿਲਦੀਆਂ ਹਨ। ਪਹਿਲਾਂ ਇਹ ਸਿਰਫ ਹਾਈ ਐਂਡ ਮੋਟਰਸਾਈਕਲਾਂ ‘ਚ ਮਿਲਦੀਆਂ ਸਨ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਬ੍ਰੇਕ ਕਾਫੀ ਭਰੋਸੇਮੰਦ ਸਾਬਿਤ ਹੁੰਦੀਆਂ ਹਨ। ਜੇਕਰ ਤੁਸੀਂ ਇਸ ਤਰ੍ਹਾਂ ਦੀ ਬ੍ਰੇਕ ਨੂੰ ਧਿਆਨ ਨਾਲ ਦੇਖਿਆ ਹੋਵੇਗਾ ਤਾਂ ਇਸ ਦੀ ਡਿਸਕ ‘ਤੇ ਛੋਟੇ-ਛੋਟੇ ਛੇਕ ਦੇਖੇ ਹੋਣਗੇ ਜੋ ਡਰੱਮ ਬ੍ਰੇਕਾਂ ‘ਚ ਨਹੀਂ ਦਿਖਾਈ ਦਿੰਦੇ। ਨਾਲ ਹੀ, ਇਸ ਤਰ੍ਹਾਂ ਦੇਡਿਸਕ ਹੋਲ ਸਿਰਫ਼ ਦੋ ਪਹੀਆ ਵਾਹਨਾਂ ਵਿੱਚ ਦਿਖਾਈ ਦਿੰਦੇ ਹਨ। ਇਹ ਕਾਰਾਂ ‘ਚ ਨਜ਼ਰ ਨਹੀਂ ਆਉਂਦੇ, ਪਰ ਇਹ ਛੇਕ ਕਿਉਂ ਕੀਤੇ ਜਾਂਦੇ ਹਨ ਤੇ ਇਸ ਦਾ ਤੁਹਾਡੀ ਸੁਰੱਖਿਆ ਨਾਲ ਕੀ ਸਬੰਧ ਹੈ, ਅੱਜ ਅਸੀਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਾਂਗੇ।

ਦੁਰਘਟਨਾਵਾਂ ਤੋਂ ਬਚਾਉਂਦੀ ਹੈ

ਡਿਸਕ ਬ੍ਰੇਕ ਇਕ ਡਿਸਕ ਪਲੇਟ ਜ਼ਰੀਏ ਵਾਹਨ ਨੂੰ ਰੋਕਦਾ ਹੈ। ਇਸ ‘ਚ ਬ੍ਰੇਕ ਪਲੇਟ, ਬ੍ਰੇਕ ਪੈਡ ਮੁੱਖ ਤੌਰ ‘ਤੇ ਕੰਮ ਕਰਦੇ ਹਨ। ਜਦੋਂ ਡਰਾਈਵਰ ਤੇਜ਼ ਰਫ਼ਤਾਰ ਵਾਹਨ ਨੂੰ ਬ੍ਰੇਕ ਲਗਾਉਂਦਾ ਹੈ ਤਾਂ ਬ੍ਰੇਕ ਪਲੇਟ ਤੇ ਬ੍ਰੇਕ ਪੈਡ ਵਿਚਕਾਰ ਜ਼ਬਰਦਸਤ ਰਗੜ ਪੈਦਾ ਗੁੰਜੀ ਹੈ, ਜਿਸ ਕਾਰਨ ਗੱਡੀ ਰੁਕ ਜਾਂਦੀ ਹੈ। ਪਰ ਜਦੋਂ ਡਰਾਈਵਰ ਇਸ ਨੂੰ ਵਾਰ-ਵਾਰ ਦਬਾਉਦਾ ਹੈ ਤਾਂ ਬਹੁਤ ਜ਼ਿਆਦਾ ਰਗੜ ਕਾਰਨ ਬ੍ਰੇਕ ਪਲੇਟ ਗਰਮ ਹੋ ਜਾਂਦੀ ਹੈ ਤੇ ਇਸ ਦੇ ਟੁੱਟਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹਾ ਹੋਣ ‘ਤੇ ਬ੍ਰੇਕਾਂ ਕੰਮ ਕਰਨਾ ਬੰਦ ਕਰ ਦੇਣਗੀਆਂ ਤੇ ਸਵਾਰ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ ਇਹ ਛੇਕ ਮਦਦਗਾਰ ਸਾਬਿਤ ਹੁੰਦੇ ਹਨ। ਬ੍ਰੇਕ ਪਲੇਟ ‘ਤੇ ਇਹ ਛੇਕ ਰਗੜ ਰਾਹੀਂ ਪੈਦਾ ਹੋਈ ਗਰਮੀ ਨੂੰ ਬਾਹਰ ਕੱਢਦੇ ਹਨ ਤਾਂ ਜੋ ਡਿਸਕ ਪਲੇਟ ਜ਼ਿਆਦਾ ਗਰਮ ਨਾ ਹੋਵੇ।

ਬਿਹਤਰ ਸੰਤੁਲਨ ‘ਚ ਮਦਦਗਾਰ

ਜ਼ਿਆਦਾ ਨਮੀ ਵਾਲੀਆਂ ਥਾਵਾਂ ‘ਤੇ ਜਾਂ ਪਾਣੀ ਨਾਲ ਭਰੇ ਟੋਇਆਂ ‘ਤੇ ਗੱਡੀ ਨੂੰ ਚਲਾਉਣ ਨਾਲ ਪਹੀਆਂ ਦੇ ਨਾਲ-ਨਾਲ ਗੱਡੀ ਦੇ ਬ੍ਰੇਕ ‘ਤੇ ਵੀ ਪਾਣੀ ਜਮ੍ਹਾਂ ਹੋ ਜਾਂਦਾ ਹੈ। ਇਸ ਨਾਲ ਬ੍ਰੇਕ ਪੈਡ ਨੂੰ ਗਿੱਲਾ ਹੋ ਜਾਂਦਾ ਹੈ ਤੇ ਫਿਰ ਸਹੀ ਢੰਗ ਨਾਲ ਕੰਮ ਨਹੀਂ ਕਰਦਾ। ਇਸ ਸਥਿਤੀ ‘ਚ ਗੱਡੀ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਡਿਸਕ ਪਲੇਟ ‘ਤੇ ਛੇਕ ਹੋਣ ਕਾਰਨ ਅੰਦਰ ਜੰਮੀ ਨਮੀ ਖੁੱਲ੍ਹੀ ਹਵਾ ਦੇ ਸੰਪੇਰਕ ਵਿਚ ਆ ਕੇ ਸੁੱਕ ਜਾਂਦੀ ਹੈ ਤੇ ਤੁਸੀਂ ਆਸਾਨੀ ਨਾਲ ਬ੍ਰੇਕ ਲਗਾ ਕੇ ਆਪਣੀ ਬਾਈਕ ਨੂੰ ਕੰਟਰੋਲ ਕਰ ਸਕਦੇ ਹੋ।

ਲੁਕ ਨੂੰ ਬਣਾਉਂਦੀ ਬਿਹਤਰ

ਡਿਸਕ ਬ੍ਰੇਕ ਦੇ ਪਲੇਟ ‘ਚ ਛੇਕ ਹੋਣ ਦਾ ਇਕ ਹੋਰ ਫਾਇਦਾ ਹੈ। ਰਾਈਡਰ ਨੂੰ ਸੁਰੱਖਿਆ ਦੇਣ ਦੇ ਨਾਲ ਹੀ ਇਹ ਬਾਈਕ ਦੀ ਲੁਕ ਨੂੰ ਵੀ ਚਾਰ-ਚੰਨ ਲਗਾ ਦਿੰਦੀਆਂ ਹਨ। ਡਿਸਕ ਬ੍ਰੇਕ ਵਾਲੀ ਬਾਈਕ ਡਰੱਮ ਬ੍ਰੇਕ ਵਾਲੀ ਬਾਈਕ ਨਾਲੋਂ ਜ਼ਿਆਦਾ ਸ਼ਾਨਦਾਰ ਲੱਗਦੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bike disc breakdisc brakeDisc Brake Holes
Share222Tweet139Share56

Related Posts

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

Automobile Company Closure: ਕੀ ਭਾਰਤ ‘ਚ ਬੰਦ ਹੋਣ ਜਾ ਰਹੀ ਇਹ ਵੱਡੀ ਆਟੋ ਮੋਬਾਈਲ ਕੰਪਨੀ

ਮਈ 21, 2025

ਹੁਣ ਇਹਨਾਂ ਫੋਨਾਂ ‘ਤੇ ਨਹੀਂ ਚਲੇਗੀ ਵਟਸਐਪ, ਜਾਣੋ ਕਿਉਂ

ਅਪ੍ਰੈਲ 29, 2025

9 ਮਹੀਨੇ ਅਤੇ 14 ਦਿਨਾਂ ਬਾਅਦ ਧਰਤੀ ‘ਤੇ ਵਾਪਸ ਆਈ ਸੁਨੀਤਾ ਵਿਲੀਅਮਜ਼, ਫਲੋਰੀਡਾ ਦੇ ਤਟ ‘ਤੇ ਲੈਂਡ ਹੋਇਆ Space Craft

ਮਾਰਚ 19, 2025

Airtel ਤੋਂ ਬਾਅਦ ਹੁਣ ਇਸ ਕੰਪਨੀ ਨੇ ਮਿਲਾਏ ਐਲਾਨ ਮਸਕ ਦੀ Space x ਕੰਪਨੀ ਨਾਲ ਹੱਥ, ਪੜ੍ਹੋ ਪੂਰੀ ਖ਼ਬਰ

ਮਾਰਚ 12, 2025

PM ਮੋਦੀ ਕਰਨਗੇ ਆਟੋ ਐਕਸਪੋ ਦਾ ਉਦਘਾਟਨ,ਕੀ ਹੋਵੇਗਾ ਆਟੋ ਉਦਯੋਗੀਆਂ ਨੂੰ ਫਾਇਦਾ ਪੜੋ ਪੂਰੀ ਖ਼ਬਰ

ਜਨਵਰੀ 17, 2025
Load More

Recent News

ਸਰਕਾਰੀ ਸਕੂਲਾਂ ਲਈ ਜਾਰੀ ਹੋਇਆ ਨਵਾਂ ਹੁਕਮ! ਅਧਿਆਪਕਾਂ ਲਈ ਜਰੂਰੀ ਹੋਵੇਗਾ ਇਹ ਕੰਮ

ਜੁਲਾਈ 9, 2025

Crying Benefits: ਕਦੇ ਕਦੇ ਰੋਣਾ ਸਿਹਤ ਲਈ ਹੁੰਦਾ ਹੈ ਫ਼ਾਇਦੇਮੰਦ, ਜਾਣੋ ਕੀ ਹੋ ਸਕਦੇ ਹਨ ਫ਼ਾਇਦੇ

ਜੁਲਾਈ 9, 2025

ਸਮਾਣਾ ਦਾ ਪੁਲਿਸ ਮੁਲਾਜ਼ਮ ਹੋਇਆ ਲਾਪਤਾ, ਰਾਤ ਨੂੰ ਡਿਊਟੀ ਕਰ ਪਰਤ ਰਿਹਾ ਸੀ ਵਾਪਸ

ਜੁਲਾਈ 9, 2025

ਰਾਜਸਥਾਨ ਦੇ ਚੁਰੂ ‘ਚ ਫਿਰ ਹੋਇਆ ਪਲੇਨ ਕਰੈਸ਼, ਲੋਕਾਂ ‘ਚ ਮਚਿਆ ਹੜਕੰਪ

ਜੁਲਾਈ 9, 2025

ਲੁਧਿਆਣਾ ‘ਚ ਦਿਨ ਦਿਹਾੜੇ ਅਣਪਛਾਤੇ ਨੌਜਵਾਨ ਬੋਰੀ ‘ਚ ਬੰਨ ਸੁੱਟ ਗਏ ਲਾਸ਼

ਜੁਲਾਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.