ਬੁੱਧਵਾਰ, ਅਕਤੂਬਰ 14, 2026 11:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

KGF Chapter 3: KGF ਚੈਪਟਰ 3 ਬਾਰੇ Yash ਨੇ ਦਿੱਤਾ ਵੱਡਾ ਬਿਆਨ, ਜਾਣੋ ਕਦੋਂ ਹੋਵੇਗੀ ਰਿਲੀਜ਼

KGF ਚੈਪਟਰ 3 ਸਾਲ 2025 ਵਿੱਚ ਫਲੋਰ 'ਤੇ ਆਵੇਗਾ। ਜਿਸ ਤੋਂ ਬਾਅਦ ਇਹ ਫਿਲਮ ਸਾਲ 2026 'ਚ ਸਿਨੇਮਾਘਰਾਂ 'ਚ ਨਜ਼ਰ ਆਵੇਗੀ। ਜਿਸ ਬਾਰੇ ਨਿਰਮਾਤਾ ਵਿਜੇ ਕਿਰਾਗੰਦੂਰ ਨੇ ਐਲਾਨ ਕੀਤਾ ਹੈ।

by Bharat Thapa
ਜਨਵਰੀ 8, 2023
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
KGF ਚੈਪਟਰ 2 ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ। ਜਿਸ ਤੋਂ ਬਾਅਦ ਹੋਮਬਲ ਫਿਲਮ ਦੇ ਨਿਰਮਾਤਾ ਵਿਜੇ ਕਿਰਾਗੰਦੂਰ ਵਲੋਂ ਇੱਕ ਐਲਾਨ ਕੀਤਾ ਗਿਆ। ਕੇਜੀਐਫ ਫਿਲਮ ਦਾ ਤੀਜਾ ਭਾਗ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਕੇਜੀਐਫ ਚੈਪਟਰ 3 ਬਾਰੇ, ਨਿਰਮਾਤਾ ਵਿਜੇ ਕਿਰਾਗੰਦੂਰ ਨੇ ਕਿਹਾ ਕਿ ਕੇਜੀਐਫ ਚੈਪਟਰ 3 ਫਿਲਮ ਜੋ ਰੋਸਟਰ ਦਾ ਹਿੱਸਾ ਸੀ।
ਦੱਸਿਆ ਜਾ ਰਿਹਾ ਹੈ ਕਿ ਯਸ਼ ਨੇ ਸਿਰਫ ਇਸ ਫਿਲਮ ਲਈ ਆਪਣਾ KGF ਲੁੱਕ ਨਹੀਂ ਬਦਲਿਆ ਹੈ। ਉਹ ਅਜੇ ਵੀ ਲੰਬੇ ਵਾਲਾਂ ਅਤੇ ਦਾੜ੍ਹੀ ਨਾਲ ਨਜ਼ਰ ਆ ਰਿਹਾ ਹੈ। ਕਹਾਣੀ ਦੇ ਅੰਤਮ ਅਧਿਆਏ ਨੂੰ ਦੇਖਣ ਤੋਂ ਬਾਅਦ, ਫ਼ੈਨਜ ਨੇ ਅੰਦਾਜ਼ਾ ਲਗਾਇਆ ਕਿ ਐਕਟਰ ਫਿਲਮ ਦੀ ਤੀਜਾ ਭਾਗ ਵੀ ਲੈ ਕੇ ਆ ਸਕਦਾ ਹੈ। ਹੁਣ ਵਿਜੇ ਕਿਰਾਗੰਦੂਰ ਨੇ ਖੁਲਾਸਾ ਕੀਤਾ ਹੈ ਕਿ KGF ਚੈਪਟਰ 3 ਆਖਰਕਾਰ ਕਦੋਂ ਰਿਲੀਜ਼ ਹੋ ਸਕਦਾ ਹੈ।
KGF ਚੈਪਟਰ 2 ਦੇ ਰਿਲੀਜ਼ ਹੋਣ ਤੋਂ ਬਾਅਦ, ਚੈਪਟਰ 3 ਦੀ ਕਹਾਣੀ ਅਕਤੂਬਰ 2022 ਵਿੱਚ ਵਾਇਰਲ ਹੋ ਗਈ। ਕੁਝ ਸਮੇਂ ਬਾਅਦ, ਪ੍ਰੋਡਕਸ਼ਨ ਹਾਊਸ ਨੇ ਇਸ ਬਾਰੇ ਕਿਹਾ, ਫਿਲਹਾਲ ਇਸ ਲਈ ਕੋਈ ਕਹਾਣੀ ਤਿਆਰ ਨਹੀਂ, ਇਸ ਸਬੰਧੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਇਹ ਤੈਅ ਨਹੀਂ। ਉਸ ਨੇ ਇਸ ਦੌਰਾਨ ਦੱਸਿਆ ਕਿ ਸਾਲ 2022 ਵਿੱਚ ਕੇਜੀਐਫ ਚੈਪਟਰ 3 ਨੂੰ ਲੈ ਕੇ ਕੁਝ ਵੀ ਸੰਭਵ ਨਹੀਂ।
ਇਸ ਤੋਂ ਇਲਾਵਾ ਫਿਲਮ ਦੇ ਮੁੱਖ ਐਕਟਰ ਯਸ਼ ਨੇ ਕਿਹਾ ਕਿ ਉਹ ਆਪਣੀ ਟੀਮ ਨਾਲ ਮਿਲ ਕੇ ਫਿਲਮ ਨੂੰ ਲੈ ਕੇ ਕੁਝ ਉਤਸ਼ਾਹਿਤ ਯੋਜਨਾਵਾਂ ਬਣਾ ਰਹੇ ਹਨ। ਜਿਸ ਬਾਰੇ ਉਹ ਜਲਦੀ ਹੀ ਅਪਡੇਟ ਕਰੇਗਾ।
ਨਿਰਮਾਤਾ ਵਿਜੇ ਕਿਰਾਗੰਦੂਰ ਦਾ ਕਹਿਣਾ ਹੈ ਕਿ ਕੇਜੀਐਫ ਚੈਪਟਰ 3 ਦੀ ਸ਼ੂਟਿੰਗ ਸਾਲ 2025 ਵਿੱਚ ਸ਼ੁਰੂ ਹੋਵੇਗੀ। ਮਤਲਬ ਇਹ ਫਿਲਮ ਸਾਲ 2026 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਨਿਰਮਾਤਾ ਨੇ ਦੱਸਿਆ ਕਿ ਉਹ ਜਲਦੀ ਹੀ ਕੇਜੀਐਫ ਫ੍ਰੈਂਚਾਇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਨਗੇ।
ਇਸ ਵਿੱਚ ਕਈ ਭਾਗ ਦਿਖਾਏ ਜਾਣਗੇ, ਜੇਮਜ਼ ਬਾਂਡ ਦੀ ਝਲਕ ਵੀ ਦੇਖਣ ਨੂੰ ਮਿਲ ਸਕਦੀ ਹੈ। ਇੱਥੋਂ ਤੱਕ ਕਿ ਫ਼ਿਲਮ 'ਚ ਮੁੱਖ ਕਿਰਦਾਰ ਦੀ ਤਬਦੀਲੀ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਨਿਰਮਾਤਾ ਨੇ ਖੁਲਾਸਾ ਕੀਤਾ ਕਿ ਫਿਲਮ ਦਾ ਚੈਪਟਰ 3 70 ਦੇ ਦਹਾਕੇ ਦੇ ਅੰਤ ਤੇ 80 ਦੇ ਦਹਾਕੇ ਦੀ ਸ਼ੁਰੂਆਤ ਨੂੰ ਕਵਰ ਕਰੇਗਾ। ਇਸ ਤੋਂ ਇਲਾਵਾ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਕਿਰਦਾਰ ਨਹੀਂ ਮਰੇਗਾ।
KGF ਚੈਪਟਰ 2 ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ। ਜਿਸ ਤੋਂ ਬਾਅਦ ਹੋਮਬਲ ਫਿਲਮ ਦੇ ਨਿਰਮਾਤਾ ਵਿਜੇ ਕਿਰਾਗੰਦੂਰ ਵਲੋਂ ਇੱਕ ਐਲਾਨ ਕੀਤਾ ਗਿਆ। ਕੇਜੀਐਫ ਫਿਲਮ ਦਾ ਤੀਜਾ ਭਾਗ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਕੇਜੀਐਫ ਚੈਪਟਰ 3 ਬਾਰੇ, ਨਿਰਮਾਤਾ ਵਿਜੇ ਕਿਰਾਗੰਦੂਰ ਨੇ ਕਿਹਾ ਕਿ ਕੇਜੀਐਫ ਚੈਪਟਰ 3 ਫਿਲਮ ਜੋ ਰੋਸਟਰ ਦਾ ਹਿੱਸਾ ਸੀ।
ਦੱਸਿਆ ਜਾ ਰਿਹਾ ਹੈ ਕਿ ਯਸ਼ ਨੇ ਸਿਰਫ ਇਸ ਫਿਲਮ ਲਈ ਆਪਣਾ KGF ਲੁੱਕ ਨਹੀਂ ਬਦਲਿਆ ਹੈ। ਉਹ ਅਜੇ ਵੀ ਲੰਬੇ ਵਾਲਾਂ ਅਤੇ ਦਾੜ੍ਹੀ ਨਾਲ ਨਜ਼ਰ ਆ ਰਿਹਾ ਹੈ। ਕਹਾਣੀ ਦੇ ਅੰਤਮ ਅਧਿਆਏ ਨੂੰ ਦੇਖਣ ਤੋਂ ਬਾਅਦ, ਫ਼ੈਨਜ ਨੇ ਅੰਦਾਜ਼ਾ ਲਗਾਇਆ ਕਿ ਐਕਟਰ ਫਿਲਮ ਦੀ ਤੀਜਾ ਭਾਗ ਵੀ ਲੈ ਕੇ ਆ ਸਕਦਾ ਹੈ। ਹੁਣ ਵਿਜੇ ਕਿਰਾਗੰਦੂਰ ਨੇ ਖੁਲਾਸਾ ਕੀਤਾ ਹੈ ਕਿ KGF ਚੈਪਟਰ 3 ਆਖਰਕਾਰ ਕਦੋਂ ਰਿਲੀਜ਼ ਹੋ ਸਕਦਾ ਹੈ।
KGF ਚੈਪਟਰ 2 ਦੇ ਰਿਲੀਜ਼ ਹੋਣ ਤੋਂ ਬਾਅਦ, ਚੈਪਟਰ 3 ਦੀ ਕਹਾਣੀ ਅਕਤੂਬਰ 2022 ਵਿੱਚ ਵਾਇਰਲ ਹੋ ਗਈ। ਕੁਝ ਸਮੇਂ ਬਾਅਦ, ਪ੍ਰੋਡਕਸ਼ਨ ਹਾਊਸ ਨੇ ਇਸ ਬਾਰੇ ਕਿਹਾ, ਫਿਲਹਾਲ ਇਸ ਲਈ ਕੋਈ ਕਹਾਣੀ ਤਿਆਰ ਨਹੀਂ, ਇਸ ਸਬੰਧੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਇਹ ਤੈਅ ਨਹੀਂ। ਉਸ ਨੇ ਇਸ ਦੌਰਾਨ ਦੱਸਿਆ ਕਿ ਸਾਲ 2022 ਵਿੱਚ ਕੇਜੀਐਫ ਚੈਪਟਰ 3 ਨੂੰ ਲੈ ਕੇ ਕੁਝ ਵੀ ਸੰਭਵ ਨਹੀਂ।
ਇਸ ਤੋਂ ਇਲਾਵਾ ਫਿਲਮ ਦੇ ਮੁੱਖ ਐਕਟਰ ਯਸ਼ ਨੇ ਕਿਹਾ ਕਿ ਉਹ ਆਪਣੀ ਟੀਮ ਨਾਲ ਮਿਲ ਕੇ ਫਿਲਮ ਨੂੰ ਲੈ ਕੇ ਕੁਝ ਉਤਸ਼ਾਹਿਤ ਯੋਜਨਾਵਾਂ ਬਣਾ ਰਹੇ ਹਨ। ਜਿਸ ਬਾਰੇ ਉਹ ਜਲਦੀ ਹੀ ਅਪਡੇਟ ਕਰੇਗਾ।
ਨਿਰਮਾਤਾ ਵਿਜੇ ਕਿਰਾਗੰਦੂਰ ਦਾ ਕਹਿਣਾ ਹੈ ਕਿ ਕੇਜੀਐਫ ਚੈਪਟਰ 3 ਦੀ ਸ਼ੂਟਿੰਗ ਸਾਲ 2025 ਵਿੱਚ ਸ਼ੁਰੂ ਹੋਵੇਗੀ। ਮਤਲਬ ਇਹ ਫਿਲਮ ਸਾਲ 2026 ‘ਚ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਨਿਰਮਾਤਾ ਨੇ ਦੱਸਿਆ ਕਿ ਉਹ ਜਲਦੀ ਹੀ ਕੇਜੀਐਫ ਫ੍ਰੈਂਚਾਇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰਨਗੇ।
ਇਸ ਵਿੱਚ ਕਈ ਭਾਗ ਦਿਖਾਏ ਜਾਣਗੇ, ਜੇਮਜ਼ ਬਾਂਡ ਦੀ ਝਲਕ ਵੀ ਦੇਖਣ ਨੂੰ ਮਿਲ ਸਕਦੀ ਹੈ। ਇੱਥੋਂ ਤੱਕ ਕਿ ਫ਼ਿਲਮ ‘ਚ ਮੁੱਖ ਕਿਰਦਾਰ ਦੀ ਤਬਦੀਲੀ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਨਿਰਮਾਤਾ ਨੇ ਖੁਲਾਸਾ ਕੀਤਾ ਕਿ ਫਿਲਮ ਦਾ ਚੈਪਟਰ 3 70 ਦੇ ਦਹਾਕੇ ਦੇ ਅੰਤ ਤੇ 80 ਦੇ ਦਹਾਕੇ ਦੀ ਸ਼ੁਰੂਆਤ ਨੂੰ ਕਵਰ ਕਰੇਗਾ। ਇਸ ਤੋਂ ਇਲਾਵਾ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਕਿਰਦਾਰ ਨਹੀਂ ਮਰੇਗਾ।
Tags: entertainment newsKGF 3KGF Chapter 3latest newspro punjab tvpunjabi newssouth star Yashupcoming movie
Share313Tweet196Share78

Related Posts

ਕਿਵੇਂ ਹੋਈ ਨਾਨਾ ਪਾਟੇਕਰ ਦੀ ਮੌਤ ? ਜਾਣੋ ਸੀ ਕੀ ਕਾਰਨ ? 45 ਮਿੰਟ ਤੱਕ ਬਚਾਅ ਕਾਰਜ ਚੱਲਿਆ

ਅਕਤੂਬਰ 8, 2026

ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਦਿੱਤਾ ਆਖਰੀ ਮੌਕਾ, 2 ਕਰੋੜ ਰੁਪਏ ਜਮ੍ਹਾ ਕਰਵਾਉਣ ਅਤੇ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਹੁਕਮ

ਸਤੰਬਰ 16, 2026

ਮਸ਼ਹੂਰ ਪੰਜਾਬੀ ਗਾਇਕਾ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

ਅਗਸਤ 4, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026
Load More

Recent News

ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ

ਅਕਤੂਬਰ 14, 2026

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ : Mad Sandhu ਕਤਲ ਮਾਮਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਅਕਤੂਬਰ 14, 2026

Breaking News : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦਾ ਮੁੱਖ ਦੋਸ਼ੀ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ

ਅਕਤੂਬਰ 14, 2026

ਬਾਦਲਾਂ ਦੀ ‘ਪੰਜਾਬ ਬਚਾਓ’ ਮੁਹਿੰਮ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਇੱਕ ਹੋਰ ਕੋਸ਼ਿਸ਼: ਬਲਤੇਜ ਪੰਨੂ

ਅਕਤੂਬਰ 14, 2026

ਪਰਵਿੰਦਰ ਝੋਟੇ ਦੇ ਕਤਲ ਮਾਮਲੇ ’ਚ ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਅਕਤੂਬਰ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.