ਖੇਤੀ ਕਾਨੂੰਨ ਰੱਦ ਕਰਨ ‘ਤੇ ਸੀਐਮ ਚੰਨੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ ਕਿਹਾ , ਸਭ ਕੁਝ ਲੁਟਾ ਕੇ ਹੋਸ਼ ‘ਚ ਆਏ ਤਾਂ ਕੀ ਹੋਇਆ? ਨਾਲ ਹੀ ਕੇਂਦਰ ਨੂੰ ਪਹਿਲਾਂ ਹੀ ਫੈਸਲਾ ਲੈ ਲੈਣਾ ਚਾਹੀਦਾ ਸੀ ਕਿ ਕੇਂਦਰ ਨੂੰ ਪਹਿਲਾਂ ਹੀ ਫੈਸਲਾ ਲੈ ਲੈਣਾ ਚਾਹੀਦਾ ਸੀ ।
ਐਮਐਸਪੀ ਦੀ ਕਾਨੂੰਨੀ ਗਾਰੰਟੀ ਵੀ ਦੇਣੀ ਚਾਹੀਦੀ ਸੀ।ਜਦੋਂ ਤੱਕ ਸੰਸਦ ‘ਚ ਕਾਨੂੰਨ ਰੱਦ ਨਹੀਂ ਹੁੰਦੇ, ਸਾਨੂੰ ਭਰੋਸਾ ਨਹੀਂ ਇਹ ਪੰਜਾਬ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਸੀ।
ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਹੋਈ।ਦੂਜੇ ਪਾਸੇ ਉਨ੍ਹਾਂ ਨੇ ਅਕਾਲੀਆਂ ‘ਤੇ ਵੀ ਨਿਸ਼ਾਨਾ ਸਾਧਦੇ ਕਿਹਾ, ਅਕਾਲੀ ਨਾ ਹੁੰਦੇ ਤਾਂ ਕਾਲੇ ਕਾਨੂੰਨ ਆਉਂਦੇ ਹੀ ਨਾ ਕੇਜਰੀਵਾਲ ਨੇ ਖੁਦ ਦਿੱਲੀ ‘ਚ ਕਾਨੂੰਨ ਲਾਗੂ ਕੀਤੇ ਦਿੱਲੀ ‘ਚ ਟ੍ਰੇਡ ਵਾਲਾ ਕਾਨੂੰਨ ਲਾਗੂ ਹੋਇਆ।