ਸ਼ਨੀਵਾਰ, ਫਰਵਰੀ 14, 2026 04:31 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਜੱਸ ਬਾਜਵਾ ਸਮੇਤ ਕਈ ਵੱਡੇ ਕਿਸਾਨ ਆਗੂਆਂ ‘ਤੇ ਚੰਡੀਗੜ੍ਹ ਪੁਲਿਸ ਵੱਲੋਂ ਕੇਸ ਦਰਜ,ਜੱਸ ਬਾਜਵਾ ਨੇ ਕੀਤਾ ਖੁਲਾਸਾ

by propunjabtv
ਜੂਨ 27, 2021
in ਦੇਸ਼, ਪੰਜਾਬ
0

ਚੰਡੀਗੜ੍ਹ ਵਿੱਚ ਕਿਸਾਨ ਰੋਸ ਮਾਰਚ ਸਬੰਧੀ ਚੰਡੀਗੜ੍ਹ ਪੁਲੀਸ ਨੇ ਲੱਖਾ ਸਿਧਾਣਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਵਿਰੁੱਧ ਸੈਕਟਰ-17 ਦੇ ਥਾਣੇ ਵਿੱਚ ਆਈਪੀਸੀ ਦੀ ਧਾਰਾ 186,188, 353, 332,147,148,149 ਤਹਿਤ ਕੇਸ ਦਰਜ ਕਰ ਦਿੱਤਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਪੁਲੀਸ ਨੇ ਵੱਖਰੇ ਮਾਮਲੇ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਪੰਜਾਬੀ ਗਾਇਕ ਜੱਸ ਬਾਜਵਾ ਅਤੇ ਸੋਨਿਆ ਮਾਨ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਪੁਲੀਸ ਨੇ ਸੈਕਟਰ 17, ਸੈਕਟਰ 3 ਤੇ ਸਕੈਟਰ 36 ਥਾਣਿਆਂ  ’ਚ ਕਿਸਾਨ ਆਗੂਆਂ ਖ਼ਿਲਾਫ਼ ਪੰਜ ਕੇਸ ਦਰਜ ਕੀਤੇ ਹਨ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਲੰਘੇ ਦਿਨ ਰਾਜ ਭਵਨ ਵੱਲ ਰੋਸ ਮਾਰਚ ਕੀਤਾ ਸੀ, ਜਿਸ ਦੌਰਾਨ ਕਿਸਾਨ ਦੋ ਥਾਈਂ ਬੈਰੀਕੇਡ ਤੋੜ ਕੇ ਸ਼ਹਿਰ ਵਿੱਚ ਦਾਖਲ ਹੋ ਗਏ ਸਨ।

ਜੱਸ ਬਾਜਵਾ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਗਿਆ ਕਿ ਉਹ ਚੰਡੀਗੜ੍ਹ ਗਿਆ ਹੀ ਨਹੀਂ ਸੀ ਉਸ ਵੱਲੋਂ ਹਰਿਆਣਾ ਤੋਂ ਆਉਣ ਵਾਲੇ ਸੰਯੁਕਤ ਮੋਰਚੇ ਨਾਲ ਆ ਕੇ ਇਸ ਪ੍ਰਦਰਸ਼ਨ ਦੀ ਹਿਮਾਇਤ ਕੀਤੀ ਗਈ ਸੀ ਕਿਉਂਕਿ ਉਸ ਨੂੰ ਮੋਹਾਲੀ ਪ੍ਰਸ਼ਾਸਨ ਦੀ ਕਾਲ ਆਈ ਸੀ ਕਿ ਤੁਸੀ ਮੋਹਾਲੀ ਅੰਬ ਸਾਹਿਬ ਗੁਰਦੁਆਰਾ ਤੋਂ ਇਸ ਅੰਦੋਲਨ ‘ਚ ਜਾਣ ਤੋਂ ਪਰਹੇਜ ਕਰੋ, ਇਸ ਲਈ ਜੱਸ ਬਾਜਵਾ ਹਰਿਆਣਾ ਵੱਲੋਂ ਆ ਰਹੇ ਕਿਸਾਨਾਂ ਨਾਲ ਇਸ ਪ੍ਰਦਰਸ਼ਨ ਦੀ ਹਿਮਾਇਤ ਕਰਨ ਪਹੁੰਚ ਗਏ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਹ ਸਪੱਸ਼ਟ ਕਰੇ ਕਿ ਮੈਂ ਕੋਈ ਭਨਤੋੜ ਕੀਤੀ ਜਾ ਚੰਡੀਗੜ੍ਹ ਐਂਟਰ ਹੋਇਆ ਹਾਂ ਜੇਕਰ ਅਜਿਹਾ ਹੁੰਦਾ ਹੈ ਤਾਂ ਮੈਂ ਖੁਦ ਆਪਣੀ ਗਲਤੀ ਮੰਨਾਂਗਾ ਪਰ ਬਿਨਾ ਵਜ੍ਹਾ ਇਹ ਧਾਰਾਵਾਂ ਲਾਉਣ ਬੇਹੱਦ ਗੱਲਤ ਹੈ | ਪੁਲਿਸ ਪ੍ਰਸ਼ਾਸਨ ਮੇਰੀ ਲੋਕੇਸ਼ਨ ਕੱਢਵਾ ਸਕਦਾ ਹੈ ਮੈਨੂੰ ਉਸ ਦੇ ਵਿੱਚ ਵੀ ਕੋਈ ਇਤਰਾਜ ਨਹੀਂ ਹੈ |ਇਹ ਸਭ ਸਾਨੂੰ ਕਿਸਾਨੀ ਅੰਦੋਲਨ ਤੋਂ ਪਿੱਛੇ ਹਟਾਉਣ ਲਈ ਕੀਤਾ ਜਾ ਰਹਿ ਜੋ ਅਸੀ ਨਹੀਂ ਹਟਾਂਗੇ ਜਿੰਨਾ ਸਮਾਂ ਇਹ ਅੰਦੋਲਨ ਚੱਲੇਗੀ ਅਸੀ ਇਸੇ ਤਰਾਂ ਸੰਯੁਕਤ ਮੋਰਚੇ ਦੇ ਨਾਲ ਹਾਂ |

Tags: casechandhigarhfarmer protetspolicesingers
Share200Tweet125Share50

Related Posts

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਐਡੀਸ਼ਨਲ ਡਾਇਰੈਕਟਰ ‘ਤੇ ਵੱਡਾ ਐਕਸ਼ਨ

ਫਰਵਰੀ 13, 2026

78 ਸਾਲਾਂ ਬਾਅਦ ਸ਼ਿਫਟ ਹੋਵੇਗਾ PMO, PM ਮੋਦੀ ਕਰਨਗੇ ਸੇਵਾ ਤੀਰਥ ਤੇ ਕਾਰਤਵਯ ਭਵਨ ਦਾ ਉਦਘਾਟਨ, ਜਾਣੋ ਕੀ ਹੈ ਖਾਸ

ਫਰਵਰੀ 13, 2026

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ : ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲਦਾਰ ਸਸਪੈਂਡ

ਫਰਵਰੀ 13, 2026

ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ‘ਆਪ’ ਦਾ ਪੰਜਾਬ ਭਰ ਵਿੱਚ ਜ਼ੋਰਦਾਰ ਪ੍ਰਦਰਸ਼ਨ, ਕੇਂਦਰ ‘ਤੇ ਦੇਸ਼ ਦੇ ਹਿੱਤ ਵੇਚਣ ਦਾ ਲਾਇਆ ਦੋਸ਼

ਫਰਵਰੀ 13, 2026

‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵੱਡਾ ਖੁਲਾਸਾ- ‘ਆਪਰੇਸ਼ਨ ਲੋਟਸ’ ਤਹਿਤ ਭਾਜਪਾ ਨੇ ਦਿੱਤੀ ਵੱਡੀ ਪੇਸ਼ਕਸ਼

ਫਰਵਰੀ 13, 2026

ਇਸ ਹਫ਼ਤੇ ਬੰਦ ਹੋਣਗੀਆਂ ਇਹ 2 ਵੰਦੇ ਭਾਰਤ ਟ੍ਰੇਨਾਂ; ਭਾਰਤੀ ਰੇਲਵੇ ਨੇ ਇਸ ਕਰਕੇ ਲਿਆ ਇਹ ਫੈਸਲਾ…, ਜਾਣੋ ਕਿਹੜੇ ਰੂਟ ਹੋਣਗੇ ਪ੍ਰਭਾਵਿਤ

ਫਰਵਰੀ 12, 2026
Load More

Recent News

ਲਾਂਚ ਦੇ 5 ਮਹੀਨੇ ‘ਚ 25000 ਰੁਪਏ ਸਸਤਾ ਹੋਇਆ ਇਹ Apple iPhone

ਫਰਵਰੀ 13, 2026

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਐਡੀਸ਼ਨਲ ਡਾਇਰੈਕਟਰ ‘ਤੇ ਵੱਡਾ ਐਕਸ਼ਨ

ਫਰਵਰੀ 13, 2026

ਬਦਲਦੇ ਮੌਸਮ ‘ਚ ਇੰਝ ਰੱਖੋ ਆਪਣੀ ਸਿਹਤ ਦਾ ਖਿਆਲ, ਇਨ੍ਹਾਂ ਸੁਝਾਵਾਂ ਦੀ ਕਰੋ ਪਾਲਣਾ

ਫਰਵਰੀ 13, 2026

78 ਸਾਲਾਂ ਬਾਅਦ ਸ਼ਿਫਟ ਹੋਵੇਗਾ PMO, PM ਮੋਦੀ ਕਰਨਗੇ ਸੇਵਾ ਤੀਰਥ ਤੇ ਕਾਰਤਵਯ ਭਵਨ ਦਾ ਉਦਘਾਟਨ, ਜਾਣੋ ਕੀ ਹੈ ਖਾਸ

ਫਰਵਰੀ 13, 2026

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ : ਫ਼ਤਹਿਗੜ੍ਹ ਸਾਹਿਬ ਦੀ ਤਹਿਸੀਲਦਾਰ ਸਸਪੈਂਡ

ਫਰਵਰੀ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.