ਨਵਜੋਤ ਸਿੱਧੂ ‘ਤੇ ਲਗਾਤਾਰ ਬਿਆਨਬਾਜੀ ਜਾਰੀ ਹੈ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਕਿਸਤਾਨ ਨਾਲ ਸਿੱਧੂ ਦੇ ਸਬੰਧਾਂ ਨੂੰ ਦੇਸ਼ ਲਈ ਖਤਰਾ ਦੱਸਿਆ ਸੀ ਉਧਰ ਹੋਰ ਵੀ ਵਿਰੋਧੀ ਪਾਰਟੀਆਂ ਇਸ ਸਬੰਧਾਂ ਨੂੰ ਲੈ ਕੇ ਨਿਸ਼ਾਨੇ ਸਾਧ ਰਹੀਆਂ ਹਨ ਪਰ ਹਰ ਵਾਰ ਦੀ ਤਰਾਂ ਇਸ ਵਾਰ ਫਿਰ ਹਰੀਸ਼ ਰਾਵਤ ਸਿੱਧੂ ਨੂੰ ਬਚਾਉਣ ਲਈ ਟਵੀਟ ਕਰ ਭਾਜਪਾ ‘ਤੇ ਪਲਟਵਾਰ ਕਰ ਰਹੇ ਹਨ | ਹਰੀਸ਼ ਰਾਵਤ ਨੇ ਟਵੀਟ ਕਰ ਭਾਜਪਾ ਨੂੰ ਇੱਕ ਸਵਾਲ ਪੁੱਛਿਆ ਕਿ ਜੇ ਪ੍ਰਧਾਨਮੰਤਰੀ ਮੋਦੀ ਨਾਵਾਜ ਸ਼ਰੀਫ ਦੇ ਗਲੇ ਮਿਲਦੇ ਤਾਂ ਉਹ ਦੇਸ਼ ਦੇ ਕੰਮ ਹਨ ਪਰ ਜੋ ਸਿੱਧੂ ਆਪਣੇ ਪੰਜਾਬੀ ਭਰਾ ਦੇ ਗਲੇ ਮਿਲਦੇ ਹਨ ਉਹ ਵੀ ਪਾਕਿਸਤਾਨ ਦਾ ਲਾਘਾ ਖੁਲਵਾਉਣ ਲਈ ਤਾਂ ਇਹ ਦੇਸ਼ ਧ੍ਰੋਹ ਹੈ | ਇਹ ਕਿਹੋ ਜਿਹਾ ਦੋਹਰਾ ਮਾਪਦੰਡ ਹੈ, ਭਾਜਪਾ ਇਸ ਨੂੰ ਸਮਝਣ ਦਿਓ |
ਰਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਵਿੱਚ ਹਨ ਜਿਸ ਕਰਕੇ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਗੂੜ੍ਹੀ ਦੋਸਤੀ ਠੇਸ ਪਹੁੰਚਾ ਰਹੀ ਹੈ ਪਰ ਜਦੋਂ ਸਿੱਧੂ ਭਾਜਪਾ ਦੇ ਸੰਸਦ ਮੈਂਬਰ ਸਨ ਉਦੋਂ ਭਾਜਪਾ ਨੇ ਉਨ੍ਹਾਂ ਨੂੰ ਪੰਜਾਬ ਵਿੱਚ ਆਪਣਾ ਮੁਕਤੀਦਾਤਾ ਮੰਨਿਆ |
#भाजपा के प्रांतीय और केंद्रीय नेतृत्व से एक सवाल?
आज उनको श्री #NavjotSinghSidhu की श्री इमरान खान से दोस्ती खल रही है क्योंकि नवजोत सिंह सिद्धू अब कांग्रेस में हैं। लेकिन जब भाजपा के सांसद थे, जब भाजपा उनको पंजाब में अपना खेवनहार मानती थी, … 1/2 pic.twitter.com/wYV9nROyEN— Harish Rawat (@harishrawatcmuk) September 20, 2021
रास्ता खोलने के लिए धन्यवाद देते हुये एक अपने दूसरे #पंजाबी प्रा जो पाकिस्तान के, आर्मी के जनरल हैं उनसे गले मिलता है तो उसमें देशद्रोह? यह कैसा डबल स्टैंडर्ड है, भाजपा का जरा इसको समझे।@BJP4India @BJPPunjab @BJP4UK@INCIndia @RahulGandhi @sherryontopp
— Harish Rawat (@harishrawatcmuk) September 20, 2021