ਲਖੀਮਪੁਰ ਘਟਨਾ ‘ਚ ਸ਼ਹੀਦ ਹੋਏ 4 ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਿਆਸੀ ਪਾਰਟੀਆਂ ਜਾ ਰਹੀਆਂ ਹਨ ਤੇ ਨਿਆਂ ਦਾ ਭਰੋਸਾ ਦਿਵਾ ਰਹੀਆਂ ਹਨ।ਸਾਰੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਆਂ ਉਦੋਂ ਹੀ ਮਿਲੇਗਾ ਜਦੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਹੋਵੇਗੀ ਅਤੇ ਹਤਿਆਰਿਆਂ ਦੀ ਗ੍ਰਿਫਤਾਰੀ ਹੋਵੇਗੀ।
अंत तक, अंजाम तक
हम न्याय के लिए लड़ेंगे।सभी पीड़ित परिवारों का कहना है कि उन्हें न्याय तब मिलेगा जब केंद्रीय गृह राज्य मंत्री की बर्खास्तगी होगी और हत्यारों की गिरफ़्तारी होगी।#लखीमपुर_खीरी pic.twitter.com/KWZbON2AXP
— Priyanka Gandhi Vadra (@priyankagandhi) October 7, 2021
ਦੱਸ ਦੇਈਏ ਕਿ ਪੀੜਤ ਕਿਸਾਨਾਂ ਨੂੰ ਮਿਲਣ ਲਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਗਏ ਸਨ ਜਿਸ ਦੌਰਾਨ ਉਹ ਪੁਲਿਸ ਹਿਰਾਸਤ ‘ਚ ਰਹੇ ਸਨ।ਉਨਾਂ੍ਹ ਦੇ ਨਾਲ ਰਾਹੁਲ ਗਾਂਧੀ, ਪੰਜਾਬ ਸੀਐਮ ਚਰਨਜੀਤ ਸਿੰਘ ਚੰਨੀ ਵੀ ਗਏ ਸਨ ਅਤੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ।