ਦੇਸ਼ ‘ਚ ਲਗਾਤਾਰ ਹਰ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ,ਜਿਸ ਤੋਂ ਆਮ ਲੋਕ ਬਹੁਤ ਪਰੇਸ਼ਾਨ ਹਨ ਕਿਉਂਕਿ ਕੋਰੋਨਾ ਮਹਾਂਮਾਰੀ ਨੇ ਪਹਿਲਾ ਹੀ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ ਉੱਤੋਂ ਤੇਲ ਕੰਪਨੀਆਂ ਹਰ ਰੋਜ਼ ਰੇਟ ‘ਚ ਵਾਧਾ ਕਰ ਰਹੀਆਂ ਹਨ |
खाया भी, ‘मित्रों’ को खिलाया भी-
बस जनता को खाने नहीं दे रहे।#PriceHike pic.twitter.com/FLjJvn5KJ8— Rahul Gandhi (@RahulGandhi) July 13, 2021
ਜਿਸ ਨੂੰ ਲੈ ਰਾਹੁਲ ਗਾਂਧੀ ਟਵੀਟ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਵੱਲੋਂ ਅੱਜ ਫਿਰ ਇੱਕ ਟਵੀਟ ਕੀਤਾ ਗਿਆ ਹੈ | ਜਿਸ ‘ਚ ਰਾਹੁਲ ਗਾਂਧੀ ਲਿਖਦੇ ਹਨ ਕਿ ਖਾਧਾ ਵੀ ਮਿੱਤਰਾਂ ਨੂੰ ਵੀ ਖਵਾਇਆ ਪਰ ਲੋਕਾਂ ਨੂੰ ਖਾਣ ਨਹੀਂ ਦੇ ਰਹੇ |ਇਸ ਟਵੀਟ ਜ਼ਰੀਏ ਰਾਹੁਲ ਗਾਂਧੀ PM ਮੋਦੀ ‘ਤੇ ਨਿਸ਼ਾਨੇ ਸਾਧ ਰਹੇ ਹਨ |