[caption id="attachment_111531" align="aligncenter" width="852"]<img class="wp-image-111531 size-full" src="https://propunjabtv.com/wp-content/uploads/2022/12/WhatsApp-Image-2022-12-26-at-12.33.39-PM-7.jpeg" alt="" width="852" height="1235" /> ਕ੍ਰਿਸਮਸ ਪਾਰਟੀ 'ਚ ਐਕਟਰਸ Karisma Kapoor ਦੇ ਹੁਸਨ ਦਾ ਜਲਵਾ, ਮਹਿਜ਼ ਹਜਾਰਾਂ ਦੀ ਡਰੈੱਸ 'ਚ ਖੂਬ ਜੱਚੀ ਲੋਲੋ[/caption] [caption id="attachment_111532" align="aligncenter" width="330"]<img class="wp-image-111532 size-full" src="https://propunjabtv.com/wp-content/uploads/2022/12/WhatsApp-Image-2022-12-26-at-12.33.39-PM-1.jpeg" alt="" width="330" height="472" /> ਕਪੂਰ ਪਰਿਵਾਰ ਹਰ ਸਾਲ ਇਕੱਠੇ ਕ੍ਰਿਸਮਿਸ ਤਿਉਹਾਰ ਮਨਾਉਂਦਾ ਆ ਰਿਹਾ ਹੈ। ਇਸ ਸਾਲ ਵੀ ਸਾਨੂੰ ਇਹ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ।[/caption] [caption id="attachment_111534" align="aligncenter" width="333"]<img class="wp-image-111534 size-full" src="https://propunjabtv.com/wp-content/uploads/2022/12/WhatsApp-Image-2022-12-26-at-12.33.39-PM-2.jpeg" alt="" width="333" height="475" /> ਬਾਲੀਵੁੱਡ ਐਕਟਰਸ Karisma Kapoor ਵੀ ਕ੍ਰਿਸਮਸ ਦੇ ਮੂਡ 'ਚ ਨਜ਼ਰ ਆਈ। ਐਕਟਰਸ ਕ੍ਰਿਸਮਸ ਦੇ ਮੌਕੇ ਇਸ ਲੁੱਕ ਚ ਕਾਫੀ ਖੁਬਸੂਰਤ ਨਜ਼ਰ ਆ ਰਹੀ ਸੀ।[/caption] [caption id="attachment_111538" align="aligncenter" width="336"]<img class="wp-image-111538 size-full" src="https://propunjabtv.com/wp-content/uploads/2022/12/WhatsApp-Image-2022-12-26-at-12.33.39-PM-3.jpeg" alt="" width="336" height="479" /> ਪਰ ਕੀ ਤੁਸੀਂ ਜਾਣਦੇ ਹੋ ਕੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਕਰਿਸ਼ਮਾ ਕਪੂਰ ਸਿਰਫ 5600 ਰੁਪਏ ਦੀ ਡਰੈੱਸ ਪਾ ਕੇ ਪਾਰਟੀ ਅਟੈਂਡ ਕਰਨ ਪਹੁੰਚੀ।[/caption] [caption id="attachment_111541" align="aligncenter" width="333"]<img class="wp-image-111541 size-full" src="https://propunjabtv.com/wp-content/uploads/2022/12/WhatsApp-Image-2022-12-26-at-12.33.39-PM-4.jpeg" alt="" width="333" height="476" /> Karisma Kapoor ਇਸ ਡਰੈੱਸ 'ਚ ਸ਼ਾਨਦਾਰ ਲੱਗ ਰਹੀ ਸੀ। ਅਸੀਂ ਜਾਣਦੇ ਹਾਂ ਕੀ ਤੁਸੀਂ ਇਸ ਡਰੈੱਸ ਦੀ ਕੀਮਤ ਜਾਣ ਕੇ ਕਾਫੀ ਹੈਰਾਨ ਹੋ ਜਾਵੋਗੇ।[/caption] [caption id="attachment_111543" align="aligncenter" width="338"]<img class="wp-image-111543 size-full" src="https://propunjabtv.com/wp-content/uploads/2022/12/WhatsApp-Image-2022-12-26-at-12.33.39-PM-5.jpeg" alt="" width="338" height="478" /> ਕਰਿਸ਼ਮਾ ਕਪੂਰ ਆਪਣੇ ਬੱਚਿਆਂ ਨਾਲ ਫੈਮਿਲੀ ਬ੍ਰੰਚ 'ਤੇ ਪਹੁੰਚੀ। ਮਾਂ ਕਰਿਸ਼ਮਾ ਨਾਲ ਪੋਜ਼ ਦਿੰਦੇ ਹੋਏ ਕਿਆਨ ਅਤੇ ਸਮਾਇਰਾ ਵੀ ਖੂਬ ਸਮਾਂ ਬਤੀਤ ਕਰ ਰਹੇ ਸਨ।[/caption] [caption id="attachment_111550" align="aligncenter" width="600"]<img class="wp-image-111550 size-full" src="https://propunjabtv.com/wp-content/uploads/2022/12/karishma-kapoor-gol.jpg" alt="" width="600" height="749" /> ਕਰਿਸ਼ਮਾ ਕਪੂਰ ਅਤੇ ਸਮਾਇਰਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਮੌਮ ਡੋਟਰ ਗੋਲ ਸੈਟ ਕੀਤੇ ਹਨ।[/caption] [caption id="attachment_111553" align="aligncenter" width="700"]<img class="wp-image-111553 size-full" src="https://propunjabtv.com/wp-content/uploads/2022/12/karishma-kapoor.jpg" alt="" width="700" height="736" /> ਕ੍ਰਿਸਮਸ ਆਊਟਫਿਟ 'ਚ ਉਸ ਦੀਆਂ ਤਸਵੀਰਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਾਂ ਕਰਿਸ਼ਮਾ ਦੀ ਤਰ੍ਹਾਂ ਉਨ੍ਹਾਂ ਦੀ ਬੇਟੀ ਸਮਾਇਰਾ ਵੀ ਕਾਫੀ ਚਰਚਾ 'ਚ ਨਜ਼ਰ ਆ ਰਹੀ ਹੈ।[/caption]