ਸੋਮਵਾਰ, ਅਗਸਤ 17, 2026 03:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਕ੍ਰਿਸਮਸ ਪਾਰਟੀ ‘ਚ ਐਕਟਰਸ Karisma Kapoor ਦੇ ਹੁਸਨ ਦਾ ਜਲਵਾ

ਕ੍ਰਿਸਮਸ ਪਾਰਟੀ 'ਚ ਐਕਟਰਸ Karisma Kapoor ਦੇ ਹੁਸਨ ਦਾ ਜਲਵਾ, ਮਹਿਜ਼ ਹਜਾਰਾਂ ਦੀ ਡਰੈੱਸ 'ਚ ਖੂਬ ਜੱਚੀ ਲੋਲੋ

by Bharat Thapa
ਦਸੰਬਰ 26, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
ਕ੍ਰਿਸਮਸ ਪਾਰਟੀ 'ਚ ਐਕਟਰਸ Karisma Kapoor ਦੇ ਹੁਸਨ ਦਾ ਜਲਵਾ, ਮਹਿਜ਼ ਹਜਾਰਾਂ ਦੀ ਡਰੈੱਸ 'ਚ ਖੂਬ ਜੱਚੀ ਲੋਲੋ
ਕਪੂਰ ਪਰਿਵਾਰ ਹਰ ਸਾਲ ਇਕੱਠੇ ਕ੍ਰਿਸਮਿਸ ਤਿਉਹਾਰ ਮਨਾਉਂਦਾ ਆ ਰਿਹਾ ਹੈ। ਇਸ ਸਾਲ ਵੀ ਸਾਨੂੰ ਇਹ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ।
ਬਾਲੀਵੁੱਡ ਐਕਟਰਸ Karisma Kapoor ਵੀ ਕ੍ਰਿਸਮਸ ਦੇ ਮੂਡ 'ਚ ਨਜ਼ਰ ਆਈ। ਐਕਟਰਸ ਕ੍ਰਿਸਮਸ ਦੇ ਮੌਕੇ ਇਸ ਲੁੱਕ ਚ ਕਾਫੀ ਖੁਬਸੂਰਤ ਨਜ਼ਰ ਆ ਰਹੀ ਸੀ।
ਪਰ ਕੀ ਤੁਸੀਂ ਜਾਣਦੇ ਹੋ ਕੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਕਰਿਸ਼ਮਾ ਕਪੂਰ ਸਿਰਫ 5600 ਰੁਪਏ ਦੀ ਡਰੈੱਸ ਪਾ ਕੇ ਪਾਰਟੀ ਅਟੈਂਡ ਕਰਨ ਪਹੁੰਚੀ।
Karisma Kapoor ਇਸ ਡਰੈੱਸ 'ਚ ਸ਼ਾਨਦਾਰ ਲੱਗ ਰਹੀ ਸੀ। ਅਸੀਂ ਜਾਣਦੇ ਹਾਂ ਕੀ ਤੁਸੀਂ ਇਸ ਡਰੈੱਸ ਦੀ ਕੀਮਤ ਜਾਣ ਕੇ ਕਾਫੀ ਹੈਰਾਨ ਹੋ ਜਾਵੋਗੇ।
ਕਰਿਸ਼ਮਾ ਕਪੂਰ ਆਪਣੇ ਬੱਚਿਆਂ ਨਾਲ ਫੈਮਿਲੀ ਬ੍ਰੰਚ 'ਤੇ ਪਹੁੰਚੀ। ਮਾਂ ਕਰਿਸ਼ਮਾ ਨਾਲ ਪੋਜ਼ ਦਿੰਦੇ ਹੋਏ ਕਿਆਨ ਅਤੇ ਸਮਾਇਰਾ ਵੀ ਖੂਬ ਸਮਾਂ ਬਤੀਤ ਕਰ ਰਹੇ ਸਨ।
ਕ੍ਰਿਸਮਸ ਪਾਰਟੀ ‘ਚ ਐਕਟਰਸ Karisma Kapoor ਦੇ ਹੁਸਨ ਦਾ ਜਲਵਾ, ਮਹਿਜ਼ ਹਜਾਰਾਂ ਦੀ ਡਰੈੱਸ ‘ਚ ਖੂਬ ਜੱਚੀ ਲੋਲੋ
ਕਪੂਰ ਪਰਿਵਾਰ ਹਰ ਸਾਲ ਇਕੱਠੇ ਕ੍ਰਿਸਮਿਸ ਤਿਉਹਾਰ ਮਨਾਉਂਦਾ ਆ ਰਿਹਾ ਹੈ। ਇਸ ਸਾਲ ਵੀ ਸਾਨੂੰ ਇਹ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ।
ਬਾਲੀਵੁੱਡ ਐਕਟਰਸ Karisma Kapoor ਵੀ ਕ੍ਰਿਸਮਸ ਦੇ ਮੂਡ ‘ਚ ਨਜ਼ਰ ਆਈ। ਐਕਟਰਸ ਕ੍ਰਿਸਮਸ ਦੇ ਮੌਕੇ ਇਸ ਲੁੱਕ ਚ ਕਾਫੀ ਖੁਬਸੂਰਤ ਨਜ਼ਰ ਆ ਰਹੀ ਸੀ।
ਪਰ ਕੀ ਤੁਸੀਂ ਜਾਣਦੇ ਹੋ ਕੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਕਰਿਸ਼ਮਾ ਕਪੂਰ ਸਿਰਫ 5600 ਰੁਪਏ ਦੀ ਡਰੈੱਸ ਪਾ ਕੇ ਪਾਰਟੀ ਅਟੈਂਡ ਕਰਨ ਪਹੁੰਚੀ।
Karisma Kapoor ਇਸ ਡਰੈੱਸ ‘ਚ ਸ਼ਾਨਦਾਰ ਲੱਗ ਰਹੀ ਸੀ। ਅਸੀਂ ਜਾਣਦੇ ਹਾਂ ਕੀ ਤੁਸੀਂ ਇਸ ਡਰੈੱਸ ਦੀ ਕੀਮਤ ਜਾਣ ਕੇ ਕਾਫੀ ਹੈਰਾਨ ਹੋ ਜਾਵੋਗੇ।
ਕਰਿਸ਼ਮਾ ਕਪੂਰ ਆਪਣੇ ਬੱਚਿਆਂ ਨਾਲ ਫੈਮਿਲੀ ਬ੍ਰੰਚ ‘ਤੇ ਪਹੁੰਚੀ। ਮਾਂ ਕਰਿਸ਼ਮਾ ਨਾਲ ਪੋਜ਼ ਦਿੰਦੇ ਹੋਏ ਕਿਆਨ ਅਤੇ ਸਮਾਇਰਾ ਵੀ ਖੂਬ ਸਮਾਂ ਬਤੀਤ ਕਰ ਰਹੇ ਸਨ।
ਕਰਿਸ਼ਮਾ ਕਪੂਰ ਅਤੇ ਸਮਾਇਰਾ ਕਪੂਰ ਨੇ ਸੋਸ਼ਲ ਮੀਡੀਆ ‘ਤੇ ਮੌਮ ਡੋਟਰ ਗੋਲ ਸੈਟ ਕੀਤੇ ਹਨ।
ਕ੍ਰਿਸਮਸ ਆਊਟਫਿਟ ‘ਚ ਉਸ ਦੀਆਂ ਤਸਵੀਰਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਾਂ ਕਰਿਸ਼ਮਾ ਦੀ ਤਰ੍ਹਾਂ ਉਨ੍ਹਾਂ ਦੀ ਬੇਟੀ ਸਮਾਇਰਾ ਵੀ ਕਾਫੀ ਚਰਚਾ ‘ਚ ਨਜ਼ਰ ਆ ਰਹੀ ਹੈ।
Tags: bollywood newskarisma kapoorlatest newsnew look karisma kapoorpro punjab tvpunjabi news
Share223Tweet139Share56

Related Posts

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਨਹੀਂ ਰਹੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, 92 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ

ਅਪ੍ਰੈਲ 12, 2026

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026
Load More

Recent News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

ਅਗਸਤ 16, 2026

ਸਾਈਬਰ ਧੋਖਾਧੜੀ ਕਰਨ ਵਾਲੇ ਨੇ ਜਾਂਚ ਏਜੰਸੀ ਦੇ ਅਧਿਕਾਰੀ ਵਜੋਂ ਪੇਸ਼ ਹੋ ਕੇ ‘ਡਿਜੀਟਲ ਗ੍ਰਿਫ਼ਤਾਰੀ’ ਦੀ ਧਮਕੀ ਦੇ ਕੇ ਇੱਕ ਵਿਅਕਤੀ ਤੋਂ 9.51 ਲੱਖ ਰੁਪਏ ਦੀ ਮਾਰੀ ਠੱਗੀ

ਅਗਸਤ 16, 2026

ਸਰਕਾਰੀ ਨੌਕਰੀ ਲਈ ਵਰਤਿਆ ਗਿਆ 12ਵੀਂ ਦਾ ਜਾਅਲੀ ਸਰਟੀਫਿਕੇਟ, PSEB ਨੇ ਧੋਖਾਧੜੀ ਦਾ ਪਤਾ ਲਗਾਇਆ; ਵਿਭਾਗਾਂ ਨੂੰ ਭੇਜਿਆ ਪੱਤਰ

ਅਗਸਤ 16, 2026

ਫੂਡ ਸੇਫਟੀ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਦਿੱਤੇ ਮਹੱਤਵਪੂਰਨ ਨਿਰਦੇਸ਼

ਅਗਸਤ 15, 2026

ਏਆਈ ਸਿਖਲਾਈ, ਮੁਫ਼ਤ ਕੋਚਿੰਗ, ਅਤੇ 100 ਗੀਗਾਵਾਟ ਪ੍ਰਮਾਣੂ ਊਰਜਾ ਦਾ ਟੀਚਾ… ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਤੋਂ ਕੀਤੇ ਵੱਡੇ ਐਲਾਨ

ਅਗਸਤ 15, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.