ਸ਼ਨੀਵਾਰ, ਅਗਸਤ 22, 2026 10:19 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਹੁਣ Uorfi Javed ਨੇ ਕੋਲਡ ਡਰਿੰਕ ਦੇ ਢੱਕਣ ਤੋਂ ਬਣਾਇਆ ਸ਼ਾਨਦਾਰ ਟੌਪ, ਤਸਵੀਰਾਂ ਵੇਖ ਹੋ ਜਾਓਗੇ ਹੈਰਾਨ

Uorfi Javed Cold Drink Can Cape Dress: ਉਰਫੀ ਜਾਵੇਦ ਭਲੇ ਆਪਣੀ ਐਕਟਿੰਗ ਦਾ ਜਾਦੂ ਫੈਨਸ 'ਤੇ ਨਾ ਬਿਖੇਲ ਪਾਈ ਪਰ ਉਸ ਦੀ ਫੈਸ਼ਨ ਸੈਂਸ ਨੂੰ ਦੇਖ ਕੇ ਚੰਗੇ-ਚੰਗੇ ਲੋਕਾਂ ਦੇ ਸਿਰ ਘੁੰਮ ਜਾਂਦੇ ਹਨ।

by Bharat Thapa
ਦਸੰਬਰ 23, 2022
in ਅਜ਼ਬ-ਗਜ਼ਬ, ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
Uorfi Javed Cold Drink Can Cape Dress: ਉਰਫੀ ਜਾਵੇਦ ਭਲੇ ਆਪਣੀ ਐਕਟਿੰਗ ਦਾ ਜਾਦੂ ਫੈਨਸ 'ਤੇ ਨਾ ਬਿਖੇਲ ਪਾਈ ਪਰ ਉਸ ਦੀ ਫੈਸ਼ਨ ਸੈਂਸ ਨੂੰ ਦੇਖ ਕੇ ਚੰਗੇ-ਚੰਗੇ ਲੋਕਾਂ ਦੇ ਸਿਰ ਘੁੰਮ ਜਾਂਦੇ ਹਨ।
ਦੁਨੀਆ 'ਚ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇੱਕ ਉਰਫੀ ਕਦੋਂ, ਕੀ ਤੇ ਕਿਹੜਾ ਡਰੈੱਸ ਪਾ ਲਵੇ। ਹੁਣ ਉਸ ਨੇ ਅਜਿਹੀ ਡਰੈੱਸ ਬਣਾਈ ਹੈ, ਜਿਸ ਨੂੰ ਦੇਖ ਕੇ ਤੁਹਾਡਾ ਵੀ ਸਿਰ ਘੁੰਮ ਜਾਵੇਗਾ।
ਉਰਫੀ ਜਾਵੇਦ ਨੇ ਬਰਬਾਦ ਕੋਲਡ ਡਰਿੰਕ ਦੇ ਕੈਨ ਦੀ ਕੈਪ ਨੂੰ ਡਰੈੱਸ ਵਿੱਚ ਬਦਲਿਆ। ਜੀ ਹਾਂ, ਤੁਸੀਂ ਸਹੀ ਪੜ੍ਹਿਆ! ਉਹੀ ਕੋਲਡ ਡਰਿੰਕ ਕੈਪ ਜਿਸ 'ਤੇ ਤੁਸੀਂ ਧਿਆਨ ਨਹੀਂ ਦਿੰਦੇ ਤੇ ਉਰਫੀ ਨੇ ਇਸ ਨੂੰ ਆਪਣੇ ਫੈਸ਼ਨ ਦਾ ਹਿੱਸਾ ਬਣਾ ਲਿਆ।
ਐਕਟਰਸ ਨੇ ਕੋਲਡ ਡਰਿੰਕ ਦੇ ਕੈਨ ਦੀ ਕੈਪ ਦਾ ਟੌਪ ਬਣਾਇਆ, ਜਿਸ ਦੀ ਵੀਡੀਓ ਐਕਟਰਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਉਨ੍ਹਾਂ ਦਾ ਇਹ ਵੀਡੀਓ ਇੱਕ ਵਾਰ ਫਿਰ ਇੰਟਰਨੈੱਟ 'ਤੇ ਛਾ ਗਈ ਹੈ। ਇਹ ਵੀਡੀਓ ਅੰਨ੍ਹੇਵਾਹ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਜਾਵੇਦ ਪਹਿਲੇ ਕੈਨ 'ਚੋਂ ਕੋਲਡ ਡਰਿੰਕ ਪੀ ਰਹੀ ਹੈ। ਜਿਵੇਂ ਹੀ ਉਹ ਕੈਨ ਤੋਂ ਢੱਕਣ ਨੂੰ ਹਟਾਉਂਦੀ ਹੈ, ਉਸ ਨੂੰ ਇੱਕ ਡਰੈੱਸ ਬਣਾਉਣ ਦਾ ਵਿਚਾਰ ਆਉਂਦਾ ਹੈ ਤੇ ਫਿਰ ਉਹ ਢੱਕਣ ਤੋਂ ਇੱਕ ਟੌਪ ਬਣਾਉਂਦੀ ਹੈ ਅਤੇ ਇਸ ਨੂੰ ਫਲਾਂਟ ਕਰਦੀ ਹੈ।
ਐਕਟਰਸ ਨੇ ਬਲੈਕ ਬਰਲੇਟ ਤੇ ਜੀਨਸ ਦੇ ਨਾਲ ਕੈਪ ਵਾਲਾ ਕ੍ਰੌਪ ਟੌਪ ਸਟਾਈਲ ਕੀਤਾ। ਉਰਫੀ ਨੇ ਹਾਈ ਸਲੀਕ ਬਨ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਉਸ ਨੇ ਲੋਅ ਮੇਕਅੱਪ ਨਾਲ ਓਰੇਂਜ ਲਿਪ ਸ਼ੇਡ ਦੇ ਨਾਲ ਖੁਦ ਨੂੰ ਸਟਨਿੰਗ ਲੁੱਕ ਦਿੱਤਾ।
ਦੱਸ ਦਈਏ ਕੀ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਰਫੀ ਜਾਵੇਦ ਨੇ ਅਜੀਬ ਡਰੈੱਸਾਂ ਨਾਲ ਲਾਈਮਲਾਈਟ ਲੁੱਟੀ ਹੋਵੇ। ਇਸ ਤੋਂ ਪਹਿਲਾਂ ਵੀ ਉਰਫੀ ਸਿਮ ਕਾਰਡ, ਮੋਬਾਈਲ ਫੋਨ, ਸਾਈਕਲ ਚੇਨ, ਟੇਪ, ਗੁਲਾਬ ਦੇ ਫੁੱਲ, ਸੇਫਟੀ ਪਿੰਨ, ਕੱਚ ਦੇ ਟੁਕੜਿਆਂ ਨਾਲ ਬਣੇ ਕੱਪੜੇ ਵੀ ਬਣਾ ਚੁੱਕੀ ਹੈ। ਇਸ ਕਾਰਨ ਉਸ ਨੂੰ ਪ੍ਰਸਿੱਧੀ ਤਾਂ ਮਿਲਦੀ ਹੀ ਹੈ ਪਰ ਉਹ ਟ੍ਰੋਲ ਵੀ ਹੋ ਜਾਂਦੀ ਹੈ।
Uorfi Javed Cold Drink Can Cape Dress: ਉਰਫੀ ਜਾਵੇਦ ਭਲੇ ਆਪਣੀ ਐਕਟਿੰਗ ਦਾ ਜਾਦੂ ਫੈਨਸ ‘ਤੇ ਨਾ ਬਿਖੇਲ ਪਾਈ ਪਰ ਉਸ ਦੀ ਫੈਸ਼ਨ ਸੈਂਸ ਨੂੰ ਦੇਖ ਕੇ ਚੰਗੇ-ਚੰਗੇ ਲੋਕਾਂ ਦੇ ਸਿਰ ਘੁੰਮ ਜਾਂਦੇ ਹਨ।
ਦੁਨੀਆ ‘ਚ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇੱਕ ਉਰਫੀ ਕਦੋਂ, ਕੀ ਤੇ ਕਿਹੜਾ ਡਰੈੱਸ ਪਾ ਲਵੇ। ਹੁਣ ਉਸ ਨੇ ਅਜਿਹੀ ਡਰੈੱਸ ਬਣਾਈ ਹੈ, ਜਿਸ ਨੂੰ ਦੇਖ ਕੇ ਤੁਹਾਡਾ ਵੀ ਸਿਰ ਘੁੰਮ ਜਾਵੇਗਾ।
ਉਰਫੀ ਜਾਵੇਦ ਨੇ ਬਰਬਾਦ ਕੋਲਡ ਡਰਿੰਕ ਦੇ ਕੈਨ ਦੀ ਕੈਪ ਨੂੰ ਡਰੈੱਸ ਵਿੱਚ ਬਦਲਿਆ। ਜੀ ਹਾਂ, ਤੁਸੀਂ ਸਹੀ ਪੜ੍ਹਿਆ! ਉਹੀ ਕੋਲਡ ਡਰਿੰਕ ਕੈਪ ਜਿਸ ‘ਤੇ ਤੁਸੀਂ ਧਿਆਨ ਨਹੀਂ ਦਿੰਦੇ ਤੇ ਉਰਫੀ ਨੇ ਇਸ ਨੂੰ ਆਪਣੇ ਫੈਸ਼ਨ ਦਾ ਹਿੱਸਾ ਬਣਾ ਲਿਆ।
ਐਕਟਰਸ ਨੇ ਕੋਲਡ ਡਰਿੰਕ ਦੇ ਕੈਨ ਦੀ ਕੈਪ ਦਾ ਟੌਪ ਬਣਾਇਆ, ਜਿਸ ਦੀ ਵੀਡੀਓ ਐਕਟਰਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਉਨ੍ਹਾਂ ਦਾ ਇਹ ਵੀਡੀਓ ਇੱਕ ਵਾਰ ਫਿਰ ਇੰਟਰਨੈੱਟ ‘ਤੇ ਛਾ ਗਈ ਹੈ। ਇਹ ਵੀਡੀਓ ਅੰਨ੍ਹੇਵਾਹ ਵਾਇਰਲ ਹੋ ਰਿਹਾ ਹੈ।

 

ਐਕਟਰਸ ਨੇ ਬਲੈਕ ਬਰਲੇਟ ਤੇ ਜੀਨਸ ਦੇ ਨਾਲ ਕੈਪ ਵਾਲਾ ਕ੍ਰੌਪ ਟੌਪ ਸਟਾਈਲ ਕੀਤਾ। ਉਰਫੀ ਨੇ ਹਾਈ ਸਲੀਕ ਬਨ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਉਸ ਨੇ ਲੋਅ ਮੇਕਅੱਪ ਨਾਲ ਓਰੇਂਜ ਲਿਪ ਸ਼ੇਡ ਦੇ ਨਾਲ ਖੁਦ ਨੂੰ ਸਟਨਿੰਗ ਲੁੱਕ ਦਿੱਤਾ।
ਦੱਸ ਦਈਏ ਕੀ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਰਫੀ ਜਾਵੇਦ ਨੇ ਅਜੀਬ ਡਰੈੱਸਾਂ ਨਾਲ ਲਾਈਮਲਾਈਟ ਲੁੱਟੀ ਹੋਵੇ। ਇਸ ਤੋਂ ਪਹਿਲਾਂ ਵੀ ਉਰਫੀ ਸਿਮ ਕਾਰਡ, ਮੋਬਾਈਲ ਫੋਨ, ਸਾਈਕਲ ਚੇਨ, ਟੇਪ, ਗੁਲਾਬ ਦੇ ਫੁੱਲ, ਸੇਫਟੀ ਪਿੰਨ, ਕੱਚ ਦੇ ਟੁਕੜਿਆਂ ਨਾਲ ਬਣੇ ਕੱਪੜੇ ਵੀ ਬਣਾ ਚੁੱਕੀ ਹੈ। ਇਸ ਕਾਰਨ ਉਸ ਨੂੰ ਪ੍ਰਸਿੱਧੀ ਤਾਂ ਮਿਲਦੀ ਹੀ ਹੈ ਪਰ ਉਹ ਟ੍ਰੋਲ ਵੀ ਹੋ ਜਾਂਦੀ ਹੈ।
Tags: latest newspro punjab tvpunjabi newsUorfi JavedViral Post
Share259Tweet162Share65

Related Posts

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸਮਰਪਣ ਸਮਾਰੋਹ ਦਾ ਆਯੋਜਨ, ਦੇਸ਼ਭਗਤੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਸਮਰਪਿਤ ਰਿਹਾ

ਅਗਸਤ 18, 2026

ਚੰਡੀਗੜ੍ਹ ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, ਵਾਹਨ ਚਾਲਕਾਂ ਨੂੰ ਮਿਲਣਗੇ ਕੂਪਨ

ਅਗਸਤ 18, 2026

ਪੰਜਾਬੀ ਗਾਇਕ ਜੱਸੀ ਗਿੱਲ ਨੂੰ ਵੱਡਾ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭਲਕੇ ਕੀਤਾ ਜਾਵੇਗਾ ਅੰਤਿਮ ਸਸਕਾਰ

ਜੁਲਾਈ 27, 2026

The Founding of YouTube A Short History

ਜੁਲਾਈ 17, 2026

The Founding of YouTube A Short History

ਜੁਲਾਈ 17, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026
Load More

Recent News

ਏਐਸਏਪੀ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਆਦਿਲ ਬਰਾੜ ਨੂੰ ਪ੍ਰਧਾਨਗੀ ਅਹੁਦੇ ਦਾ ਉਮੀਦਵਾਰ ਐਲਾਨਿਆ

ਅਗਸਤ 22, 2026

ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ- ਕੇਜਰੀਵਾਲ

ਅਗਸਤ 22, 2026

ਫ਼ਾਜ਼ਿਲਕਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 924 ਐਨਡੀਪੀਐਸ ਮਾਮਲਿਆਂ ਵਿੱਚ 1,331 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਅਗਸਤ 22, 2026

ਪੰਜਾਬ ਦੇ 10 IAS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਅਗਸਤ 21, 2026

ਚੰਡੀਗੜ੍ਹ ‘ਚ BJP ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਅਗਸਤ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.