Tag: chandigarh

ਟ੍ਰਾਈਸਿਟੀ ਕੈਬ ਡਰਾਈਵਰਾਂ ਦੀ ਹੜਤਾਲ : 15 ਅਗਸਤ ਤੱਕ ਜਾਰੀ ਰਹੇਗੀ

ਚੰਡੀਗੜ੍ਹ-ਮੁਹਾਲੀ ਅਤੇ ਪੰਚਕੂਲਾ ਦੇ ਕੈਬ ਡਰਾਈਵਰ ਅੱਜ ਤੋਂ ਹੜਤਾਲ 'ਤੇ ਚਲੇ ਗਏ ਹਨ। ਡਰਾਈਵਰ 15 ਅਗਸਤ ਤੱਕ ਹੜਤਾਲ 'ਤੇ ਰਹਿਣਗੇ। ਉਨ੍ਹਾਂ ਦੀ ਹੜਤਾਲ ਦਾ ਕਾਰਨ ਸੁਰੱਖਿਆ ਦੀ ਘਾਟ, ਪ੍ਰਤੀ ਕਿਲੋਮੀਟਰ ...

ਫਾਈਲ ਫੋਟੋ

ਚੰਡੀਗੜ੍ਹ ‘ਚ ਘੱਟਣ ਦਾ ਨਾਂ ਨਹੀਂ ਲੈ ਰਹੇ ਟਮਾਟਰ ਦੇ ਭਾਅ, ਨਵੀਂ ਖੇਪ ਆਉਣ ਤੱਕ ਇਸੇ ਤਰ੍ਹਾਂ ਰਹੇਗਾ ਲਾਲ

Tomato Price in Chandigarh: ਚੰਡੀਗੜ੍ਹ ਵਿੱਚ ਟਮਾਟਰ 'ਤੇ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਬਾਜ਼ਾਰ 'ਚ ਟਮਾਟਰ ਦੀ ਕੀਮਤ ਤੇਜ਼ੀ ਨਾਲ ਵਧ ਰਹੀ ਹੈ। ਹਾਲ ਹੀ ਵਿੱਚ, ਬਰਸਾਤ ...

ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ ‘ਤੇ ਲੈਂਡਸਲਾਈਡ, ਆਵਾਜਾਈ ਬੰਦ : ਹਾਈਵੇਅ ਦਾ 40 ਮੀਟਰ ਤੋਂ ਵੱਧ ਹਿੱਸਾ ਜ਼ਮੀਨ ‘ਚ ਧੱਸਿਆ

ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 (NH) ਨੂੰ ਟਿੰਬਰ ਟ੍ਰੇਲ, ਸੋਲਨ ਨੇੜੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਟੀਟੀਆਰ ਨੇੜੇ ਸੜਕ ਦਾ 40 ਮੀਟਰ ਹਿੱਸਾ ਧਸ ਗਿਆ ਹੈ। ਇਸ ਕਾਰਨ ਜਲਦੀ ...

Weather : ਚੰਡੀਗੜ੍ਹ ‘ਚ ਸਵੇਰ ਤੋਂ ਪੈ ਰਿਹਾ ਮੀਂਹ: ਮੌਸਮ ਵਿਭਾਗ ਨੇ ਮੋਹਾਲੀ ਤੇ ਪੰਚਕੂਲਾ ‘ਚ ਜਾਰੀ ਕੀਤਾ ਅਲਰਟ, ਅਗਲੇ 3 ਦਿਨ ਹੋ ਸਕਦੀ ਭਾਰੀ ਬਾਰਿਸ਼

Chandigarh: ਚੰਡੀਗੜ੍ਹ 'ਚ ਅੱਜ ਵੀ ਮੌਸਮ ਵਿਭਾਗ ਨੇ ਗਰਜ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਮੌਸਮ ਵਿਭਾਗ ਦੇ ਯੈਲੋ ਅਲਰਟ ਤੋਂ ਬਾਅਦ ਵੀ ਪਿਛਲੇ ਦਿਨਾਂ 'ਚ ਮੀਂਹ ...

ਚੰਡੀਗੜ੍ਹ ‘ਚ ਹੈਰਾਨ ਕਰਨ ਵਾਲੀ ਰਿਪੋਰਟ: ਹਰ ਰੋਜ਼ ਔਸਤਨ 3-4 ਔਰਤਾਂ ਹੋ ਰਹੀਆਂ ਗਾਇਬ, ਰਾਜ ਸਭਾ ‘ਚ ਰੱਖੀ ਗਈ ਰਿਪੋਰਟ

ਮਨੁੱਖੀ ਤਸਕਰੀ ਨੂੰ ਰੋਕਣ ਤੋਂ ਲੈ ਕੇ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਸਰਕਾਰਾਂ ਕਈ ਤਰ੍ਹਾਂ ਦੇ ਦਾਅਵੇ ਕਰਦੀਆਂ ਹਨ ਕਿ ਬੱਚੀਆਂ ਜਾਂ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਘੱਟ ...

ਫਾਈਲ ਫੋਟੋ

ਚੰਡੀਗੜ੍ਹ ਆਟੋਵਾਲਾ ਇਹ ਸ਼ਰਤ ਪੂਰੀ ਕਰਨ ‘ਤੇ ਫਰੀ ਦੇ ਰਿਹਾ ਇੱਕ ਕਿਲੋ ਟਮਾਟਰ

Chandigarh Autowala Offer Free Tomatos: ਦੇਸ਼ ਭਰ 'ਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਾਫੀ ਚਰਚਾ ਹੈ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਟਮਾਟਰ ਦਾ ਭਾਅ ...

ਡੱਡੂਮਾਜਰਾ ‘ਚ ਕੂੜਾ ਪ੍ਰੋਸੈਸਿੰਗ ਪਲਾਂਟ ਨੂੰ ਲੈ ਕੇ ਭੜਕੇ ‘ਆਪ’ ਆਗੂ, ਕਾਂਗਰਸ ਤੇ ਭਾਜਪਾ ‘ਤੇ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦਾ ਇਲਜ਼ਾਮ

Dadumajra Dumping Ground: ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਦੇ ‘ਗੋਆ ਸਟੱਡੀ ਟੂਰ’ ਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਕਰਾਰ ਦਿੰਦਿਆਂ ਕਿਹਾ ਕਿ ਇਹ ਭ੍ਰਿਸ਼ਟਾਚਾਰ ਅਤੇ ਲਾਬਿੰਗ ...

ਅੱਜ ਦੁਪਹਿਰ ਚੰਡੀਗੜ੍ਹ ਪਹੁੰਚਣਗੇ ਰਾਜਨਾਥ ਸਿੰਘ, ਪੁਲਿਸ ਦਾ ਰੂਟ ਪਲਾਨ ਜਾਰੀ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦੁਪਹਿਰ ਚੰਡੀਗੜ੍ਹ ਪਹੁੰਚਣਗੇ। ਇਸ ਤੋਂ ਬਾਅਦ ਸ਼ਾਮ 4 ਵਜੇ ਉਹ ਸੈਕਟਰ-34 ਸਥਿਤ ਪ੍ਰਦਰਸ਼ਨੀ ਗਰਾਊਂਡ 'ਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਗੇ। ਇਸ ਦੇ ...

Page 10 of 36 1 9 10 11 36