ਠੰਢ ਦੇ ਮੌਸਮ ‘ਚ ਸਰਦੀ, ਜ਼ੁਕਾਮ ਤੋਂ ਵਚਣ ਲਈ ਇਨ੍ਹਾਂ ਚੀਜਾਂ ਦਾ ਕਰੋ ਸੇਵਨ, ਇਮਿਊਨਿਟੀ ਲਈ ਵੀ ਹੋਵੇਗਾ ਫਾਇਦੇਮੰਦ
Health News: ਠੰਡੇ ਮੌਸਮ ਵਿੱਚ ਜ਼ੁਕਾਮ ਅਤੇ ਖਾਂਸੀ ਵੀ ਬਹੁਤ ਆਮ ਬਿਮਾਰੀ ਹੈ। ਅਕਸਰ ਲੋਕ ਇਸ ਮੌਸਮ ਵਿੱਚ ਛਿੱਕ ਅਤੇ ਖਾਂਸੀ ਕਰਦੇ ਰਹਿੰਦੇ ਹਨ, ਸਰਦੀ-ਜ਼ੁਖਾਮ ਕਾਰਨ ਨੱਕ ਬੰਦ ਹੋ ਜਾਂਦਾ ...