ਕਿਡਨੀ ਦੀ ਬੀਮਾਰੀ ਹੋਣ ਤੋਂ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ, ਪਿੱਠ ਦਰਦ ਤੇ ਸਕਿਨ ‘ਚ ਖੁਜ਼ਲੀ ਵੀ ਸ਼ਾਮਿਲ
Health Tips: ਗੁਰਦੇ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ ਵਿੱਚ ਸ਼ਾਮਲ ਹੁੰਦੇ ਹਨ। ਕਿਡਨੀ, ਜੋ ਕਿ ਬੀਨਜ਼ ਦੀ ਸ਼ਕਲ ਵਰਗੀ ਦਿਖਾਈ ਦਿੰਦੀ ਹੈ, ਖੂਨ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਸਰੀਰ ਵਿੱਚੋਂ ...