Rishabh Pant ਨੂੰ Urvashi ਦਾ ਨਾਂਅ ਲੈ ਵਿਅਕਤੀ ਨੇ ਕੀਤਾ ਕੁਮੈਂਟ, ਖਿਡਾਰੀ ਨੇ ਦਿੱਤਾ ਅਜਿਹਾ ਰਿਐਕਸ਼ਨ
ਰਿਸ਼ਭ ਪੰਤ (Rishabh Pant) ਅਤੇ ਉਰਵਸ਼ੀ ਰੌਤੇਲਾ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹਨ। ਦੋਵਾਂ ਦੇ ਫਨੀ ਮੀਮਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ(Viral) ਹੁੰਦੇ ਰਹੇ ਹਨ। ...