[caption id="attachment_87870" align="aligncenter" width="1200"] ਤੁਹਾਡੇ ਹੱਥ ਜੇ ਧੂਪ ਦੇ ਕਾਰਨ ਕਾਲੇ ਹੋ ਗਏ ਹਨ ਤਾਂ ਤੁਸੀਂ ਲੇਖ ਵਿਚ ਲਿਖੇ ਗਏ ਨੁਸਖਿਆਂ ਨੂੰ ਟ੍ਰਾਈ ਕਰਕੇ ਦੇਖ ਸਕਦੇ ਹੋ। ਨੁਸਖੇ ਨੂੰ ਤਿਆਰ ਕਰਨ ਲਈ ਅਸੀਂ ਕਾਫ਼ੀ ਦਾ ਇਸਤਮਾਲ ਕੀਤਾ ਹੈ।ਆਓ ਇਸ ਨੂੰ ਬਣਾਉਣਾ ਜਾਣੀਏ ।[/caption] [caption id="attachment_87871" align="aligncenter" width="765"] ਬਾਹਰ ਧੂਪ ਵਿੱਚ ਨਿਕਲਣ ਤੋਂ ਪਹਿਲਾਂ ਅਸੀਂ ਸਾਰੇ ਆਪਣੇ ਚਿਹਰੇ ਕਵਰ ਕਰ ਲੈਂਦੇ ਹਾਂ ਤਾਂ ਕੀ ਅਸੀਂ ਆਪਣੇ ਫੈਸ ਨੂੰ ਸੈਨ ਟੈਨ ਤੋਂ ਬਚਾ ਸਕਦੇ ਹਾਂ। ਪਰ ਬਹੁਤ ਘੱਟ ਲੋਕ ਹਨ ਜੋ ਆਪਣੇ ਪੈਰਾਂ ਨੂੰ ਧੂਪ ਤੋਂ ਬਚਾਉਣ ਦਾ ਸੋਚਦਾ ਹਨ । ਤੁਸੀਂ ਸਭ ਨੇ ਨੋਟ ਕੀਤਾ ਹੋਣਾ ਬਾਹਰ ਨਿਕਲਣ ਤੋਂ ਬਾਅਦ ਕੁਝ ਹੀ ਦਿਨ ਵਿੱਚ ਤੋਹਾਡੇ ਹੱਥ ਟੈਨ ਹੋ ਜਾਂਦੇ ਹਨ[/caption] [caption id="attachment_87873" align="aligncenter" width="801"] ਜੋ ਕਿ ਦੇਖਣ ਵਿੱਚ ਕਾਫੀ ਖਰਾਬ ਲੱਗਦੇ ਹਨ ।ਕਾਫ਼ੀ ਟੈਨ ਲਈ ਬਹੁਤ ਕਾਰਗਰ ਮੰਨੀ ਜਾਂਦੀ ਹੈ। ਅਸੀਂ ਕਾਫ਼ੀ ਦਾ ਯੂਜ ਕਰਕੇ ਹੀ ਘਰੇਲੁ ਨੁਸਖਾ ਤਿਆਰ ਕਰ ਸਕਦੇ ਹਾਂ। ਜੇਕਰ ਤੁਸੀਂ ਵੀ ਹੱਥਾਂ ਤੋਂ ਟੈਨਿੰਗ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਹ ਨੁਸਖਾ ਸਹੀ ਹੈ।[/caption] [caption id="attachment_87874" align="alignnone" width="1200"] ਹੱਥਾਂ ਤੋਂ ਟੈਂਨ ਨੂੰ ਹਟਾਉਣ ਲਈ ਤੁਸੀਂ ਕਾਫ਼ੀ ਵਿੱਚ ਸ਼ਹਿਦ ਮਿਲਾ ਲਗਾ ਸਕਦੇ ਹੋ। ਇਸਦੇ ਲਈ ਸਭ ਤੋਂ ਪਹਿਲਾਂ ਸ਼ਹਿਦ ਅਤੇ ਕਾਫ਼ੀ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਹੱਥ 'ਤੇ ਘੱਟ ਤੋਂ ਘੱਟ 15 ਤੋਂ 20 ਮਿੰਟ ਲਗਾ ਕੇ ਰੱਖੋ ਅਤੇ ਬਾਅਦ ਵਿਚ ਸਾਦੇ ਪਾਣੀ ਨਾਲ ਧੋ ਲਓ । ਤੁਹਾਨੂੰ ਟੈਂਨ ਤੋਂ ਛੁਟਕਾਰਾ ਮਿਲ ਜਾਵੇਗਾ।[/caption] [caption id="attachment_87876" align="aligncenter" width="771"] ਹੱਥਾਂ ਤੋਂ ਟੈਨਿੰਗ ਨੂੰ ਖਤਮ ਕਰਨ ਲਈ ਕਾਫ਼ੀ ਅਤੇ ਦਹੀ ਨੂੰ ਮਿਲਾ ਕੇ ਡੀਟੈਨ ਸਕ੍ਰਬ ਤਿਆਰ ਕਰ ਸਕਦੇ ਹਾਂ । ਇਸਨੂੰ ਬਣਾਉਣ ਲਈ ਇੱਕ ਛੋਟਾ ਜਿਹਾ ਚਮਚ ਹਲਦੀ ਮਿਲਾਓ। ਅੱਗੇ ਇਸ ਪੇਸਟ ਵਿੱਚ ਦਹੀ ਮਿਲਾਂ ਕੇ ਫਿਰ ਉਸ ਨੂੰ ਸਕ੍ਰਬ ਬਣਾ ਕੇ ਹੱਥਾਂ ਤੇ ਕੁਝ ਦੇਰ ਲਈ ਰਗੜ ਲਓ । ਲਗਭਗ 20 ਮਿੰਟ ਇਸ ਪੇਸਟ ਨੂੰ ਲੱਗਾ ਰਹਿਣ ਦਿਓ ਅਤੇ ਉਸਦੇ ਬਾਅਦ ਹੱਥ ਨੂੰ ਧੋ ਲਓ . ਚੰਗੇ ਰਿਜਲਟ ਦੇ ਲਈ ਇਸ ਨੂੰ ਹਫਤੇ ਵਿੱਚ 2 ਵਾਰ ਲਗਾਓ।[/caption] [caption id="attachment_87877" align="aligncenter" width="821"] ਨੀਂਬੂ ਵਿਟਾਮਿਨ ਸੀ ਤੋਂ ਭਰਭੂਰ ਹੈ ਅਤੇ ਚੀਜ਼ਾਂ ਨੂੰ ਚਮਕਾਉਣਾ ਜਾਂ ਫਿਰ ਉਨ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਜਾਣਿਆ ਜਾਂਦਾ ਹੈ। ਇਸ ਦੇ ਲਈ ਇੱਕ ਕਟੋਰੀ ਵਿੱਚ ਥੋੜੀ ਜਿਹੀ ਕਾਫ਼ੀ ਲਓ . ਅੱਗੇ ਉਸ ਵਿੱਚ ਨੀਂਬੂ ਦਾ ਰਸ ਲਓ ਅਤੇ ਆਪਸ ਵਿਚ ਮਿਲਾ ਲਾਓ । ਇਸ ਤੋਂ ਬਾਅਦ ਇਸ ਪੇਸਟ ਨੂੰ ਹੱਥਾਂ ਤੇ ਲਾਓ ਅਤੇ 15 ਮਿੰਟ ਬਾਅਦ ਹੱਥ ਧੋ ਲਓ। ਇਹ ਤਰੀਕਾ ਅਪਨਾਉਣ ਨਾਲ ਕਾਫੀ ਸੁਧਾਰ ਆਵੇਗਾ[/caption]